ਕਰਤਾਰਪà©à¨° ਤੇ 3 ਘੰਟੇ ਚ ਪਲਟੇ ਕੈਪਟਨ ਕਿਹਾ, ਜੱਥੇ ਨਾਲ ਮੈਂ ਨਹੀਂ ਜਾਣਾ ਤਾਂ ਮਨਮੋਹਨ ਸਿੰਘ ਕਿਉਂ ਜਾਣਗੇ |
ਨਵੀਂ ਦਿੱਲੀ -03ਅਕਤੂਬਰ(ਮੀਡੀਆਦੇਸਪੰਜਾਬ)- ਸਾਬਕਾ ਪà©à¨°à¨§à¨¾à¨¨ ਮੰਤਰੀ ਡਾ. ਮਨਮੋਹਨ ਸਿੰਘ ਪਾਕਿਸਤਾਨ ਸਥਿਤ ਕਰਤਾਰਪà©à¨° ਸਾਹਿਬ ਗà©à¨°à¨¦à©à¨†à¨°à¨¾ ਜਾਣ ਵਾਲੇ ਜੱਥੇ 'ਚ ਸ਼ਾਮਲ ਨਹੀਂ ਹੋਣਗੇ। ਦਰਅਸਲ ਪੰਜਾਬ ਦੇ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਸੀ,''ਸਾਬਕਾ ਪà©à¨°à¨§à¨¾à¨¨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਅੱਜ ਉਨà©à¨¹à¨¾à¨‚ ਦੇ ਘਰ ਮਿਲ ਕੇ ਖà©à¨¶ ਹਾਂ। ਉਨà©à¨¹à¨¾à¨‚ ਨੂੰ ਸà©à¨°à©€ ਕਰਤਾਰਪà©à¨° ਸਾਹਿਬ ਗà©à¨°à¨¦à©à¨†à¨°à¨¾ ਜਾਣ ਵਾਲੇ ਪਹਿਲੇ ਜੱਥੇ 'ਚ ਆਪਣੇ ਨਾਲ ਸ਼ਾਮਲ ਹੋਣ ਅਤੇ ਸà©à¨°à©€ ਗà©à¨°à©‚ ਨਾਨਕ ਦੇਵ ਜੀ ਦੇ 550ਵੇਂ ਪà©à¨°à¨•à¨¾à¨¶ ਪà©à¨°à¨¬ 'ਤੇ ਸà©à¨²à¨¤à¨¾à¨¨à¨ªà©à¨° ਲੋਧੀ 'ਚ ਹੋਣ ਵਾਲੇ ਮà©à©±à¨– ਸਮਾਰੋਹ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।''
3 ਘੰਟੇ ਪਹਿਲਾਂ ਟਵੀਟ ਕੀਤੇ ਗਠਆਪਣੇ ਬਿਆਨ ਤੋਂ ਹੀ ਕੈਪਟਨ ਪਲਟ ਗਠਹਨ। ਉਨà©à¨¹à¨¾à¨‚ ਨੇ ਕਿਹਾ ਕਿ ਕਰਤਾਰਪà©à¨° ਕੋਰੀਡੋਰ ਖੋਲà©à¨¹à©‡ ਜਾਣ ਦੌਰਾਨ ਮੇਰਾ ਪਾਕਿਸਤਾਨ ਜਾਣ ਦਾ ਸਵਾਲ ਹੀ ਨਹੀਂ ਉੱਠਦਾ ਹੈ ਤਾਂ ਮਨਮੋਹਨ ਸਿੰਘ ਪਾਕਿਸਤਾਨ ਕਿਉਂ ਜਾਣਗੇ। ਉਨà©à¨¹à¨¾à¨‚ ਨੇ ਆਪਣੇ ਅਤੇ ਮਨਮੋਹਨ ਸਿੰਘ ਦੇ ਪਾਕਿਸਤਾਨ ਜਾਣ ਦੀ ਸੰà¨à¨¾à¨µà¨¨à¨¾ ਨੂੰ ਖਾਰਜ ਕਰ ਦਿੱਤਾ ਹੈ। |