ਕੇਂਦਰ ਦੀ ਕਾਰਵਾਈ ਕਾਰਨ ਕਸ਼ਮੀਰੀ ਬੱਚੇ ਸਕੂਲਾਂ ਤੋਂ ਦੂਰ : ਪà©à¨°à¨¿à¨¯à©°à¨•à¨¾ ਗਾਂਧੀ |
ਨਵੀਂ ਦਿੱਲੀ -04ਅਕਤੂਬਰ(ਮੀਡੀਆਦੇਸਪੰਜਾਬ)- ਕਾਂਗਰਸ ਨੇਤਾ ਪà©à¨°à¨¿à¨¯à©°à¨•à¨¾ ਗਾਂਧੀ ਵਾਡਰਾ ਨੇ ਕੇਂਦਰ ਦੀ à¨à¨¾à¨°à¨¤à©€ ਜਨਤਾ
ਪਾਰਟੀ (à¨à¨¾à¨œà¨ªà¨¾) ਦੀ ਅਗਵਾਈ ਵਾਲੀ ਸਰਕਾਰ 'ਤੇ ਖਿੱਚਾਈ ਕੀਤੀ। ਪà©à¨°à¨¿à¨¯à©°à¨•à¨¾ ਨੇ à¨à¨¾à¨œà¨ªà¨¾ ਦੀ
ਖਿੱਚਾਈ ਕਰਦੇ ਹੋਠਕਿਹਾ ਕਿ ਕਸ਼ਮੀਰ 'ਚ ਉਸ ਦੀਆਂ ਕਾਰਵਾਈਆਂ ਨਾਲ ਘਾਟੀ ਦੇ ਬੱਚੇ ਕਰੀਬ 2
ਮਹੀਨ ਤੋਂ ਆਪਣੇ ਸਕੂਲਾਂ ਤੋਂ ਦੂਰ ਹੋ ਗਠਹਨ। ਪà©à¨°à¨¿à¨¯à©°à¨•à¨¾ ਨੇ ਕਿਹਾ ਕਿ ਸਰਕਾਰ ਇਕ
ਪਾਸੇ ਵਿਕਾਸ ਦੀ ਗੱਲ ਕਰਦੀ ਹੈ ਅਤੇ ਦੂਜੇ ਪਾਸੇ ਉਸ ਦੀ ਕਾਰਵਾਈ ਨਾਲ ਕਸ਼ਮੀਰ ਘਾਟੀ ਦੇ
ਬੱਚੇ 2 ਮਹੀਨਿਆਂ ਤੋਂ ਸਕੂਲ ਨਹੀਂ ਜਾ ਪਾ ਰਹੇ ਹਨ।
ਉਨà©à¨¹à¨¾à¨‚ ਨੇ ਟਵੀਟ ਕਰ ਕੇ ਕਿਹਾ,''ਕਸ਼ਮੀਰ 'ਚ ਕਰੀਬ 2 ਮਹੀਨੇ ਤੋਂ ਬੰਦ ਹੋਣ ਕਾਰਨ ਕਈ ਬੱਚੇ ਪà©à¨°à¨à¨¾à¨µà¨¿à¨¤ ਹੋਠਹਨ। ਸਰਕਾਰ ਵਿਕਾਸ ਦੀ ਗੱਲ ਤਾਂ ਕਰਦੀ ਹੈ ਪਰ ਬੱਚੇ ਆਪਣੇ ਸਕੂਲਾਂ ਤੋਂ ਹੀ ਦੂਰ ਹਨ।'' ਉਨà©à¨¹à¨¾à¨‚ ਨੇ ਟਵੀਟ 'ਚ ਇਕ ਨਿਊਜ਼ ਰਿਪੋਰਟ ਵੀ ਸਾਂà¨à©€ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਕਸ਼ਮੀਰ ਦੇ ਬੱਚੇ ਸਕੂਲਾਂ ਅਤੇ ਦੋਸਤਾਂ ਤੋਂ ਦੂਰ ਹਨ। ਪà©à¨°à¨¿à¨¯à©°à¨•à¨¾ ਨੇ ਸਵਾਲੀਆ ਲਹਿਜੇ 'ਚ ਕਿਹਾ ਕਿ à¨à¨¾à¨œà¨ªà¨¾ ਸਰਕਾਰ ਨੇ ਕਸ਼ਮੀਰ ਦੀ ਆਉਣ ਵਾਲੀ ਪੀੜà©à¨¹à©€ ਨੂੰ ਇਹ ਕਿਹੜਾ ਸੰਦੇਸ਼ ਦਿੱਤਾ ਹੈ। ਦੱਸਣਯੋਗ ਹੈ ਕਿ ਮੋਦੀ ਸਰਕਾਰ ਵਲੋਂ ਧਾਰਾ-370 ਖਤਮ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਜਨਜੀਵਨ ਪà©à¨°à¨à¨¾à¨µà¨¿à¨¤ ਹੋ ਰਿਹਾ ਹੈ। |