ਜੰਗ ’ਚ ਸ਼ਹੀਦ ਹੋਣ ਵਾਲੇ ਫੌਜੀਆਂ ਦੇ ਪਰਿਵਾਰ ਨੂੰ ਮਿਲਣ ਵਾਲੀ ਆਰਥਿਕ ਮਦਦ ’ਚ 4 ਗà©à¨£à¨¾ ਵਾਧਾ: ਰਾਜਨਾਥ |
ਨਵੀਂ ਦਿੱਲੀ-- 05ਅਕਤੂਬਰ(ਮੀਡੀਆਦੇਸਪੰਜਾਬ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਦੀ ਲੰਬੇ ਸਮੇਂ ਦੀ ਮੰਗ ਸਵੀਕਾਰ ਕਰਦੇ ਹੋਠਜੰਗ ’ਚ ਸ਼ਹੀਦ ਹੋਣ ਵਾਲੇ ਫੌਜੀਆਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਨੂੰ ਮੌਜੂਦਾ 2 ਲੱਖ ਰà©à¨ªà¨ ਤੋਂ ਵਧਾ ਕੇ 8 ਲੱਖ ਰà©à¨ªà¨ ਕਰਨ ਦੇ ਪà©à¨°à¨¸à¨¤à¨¾à¨µ ਨੂੰ ਮੰਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਅੱਜ à¨à¨¾à¨µ ਸ਼ਨੀਵਾਰ ਨੂੰ ਦੱਸਿਆ ਕਿ ਇਹ ਆਰਥਿਕ ਸਹਿਯੋਗ ਜੰਗ ’ਚ ਮਾਰੇ ਗਠਫੌਜੀਆਂ ਲਈ ਬਣਾਠਗਠਫੌਜੀਆਂ ਦੇ ਫੰਡ ਤਹਿਤ ਦਿੱਤਾ ਜਾਵੇਗਾ। ਹà©à¨£ ਤੱਕ ਜੰਗ ’ਚ ਸ਼ਹੀਦ ਹੋਣ ਵਾਲਿਆਂ ਅਤੇ 60 ਫੀਸਦੀ ਜਾਂ ਉਸ ਤੋਂ ਵਧ ਅਪੰਗ ਹੋਣ ਵਾਲਿਆਂ ਤੋਂ ਇਲਾਵਾ ਕਈ ਹੋਰ ਸ਼à©à¨°à©‡à¨£à©€à¨†à¨‚ ਦੇ ਤਹਿਤ ਆਉਣ ਵਾਲੇ ਫੌਜੀਆਂ ਨੂੰ 2 ਲੱਖ ਰà©à¨ªà¨ ਦੀ ਸਹਾਇਤਾ ਦਿੱਤੀ ਜਾਂਦੀ ਹੈ।
|