ਮੋਦੀ ਸਰਕਾਰ ਨੇ ਮਿਜ਼ੋਰਮ ਚ ਵਿਕਾਸ ਪà©à¨°à©‹à¨œà©ˆà¨•à¨Ÿà¨¾à¨‚ ਨੂੰ ਦà©à©±à¨—ਣਾ ਕੀਤਾ-ਸ਼ਾਹ |
ਆਈਜੋਲ -05ਅਕਤੂਬਰ(ਮੀਡੀਆਦੇਸਪੰਜਾਬ)-ਕੇਂਦਰੀ ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਨੇ ਅੱਜ à¨à¨¾à¨µ ਸ਼ਨੀਵਾਰ ਨੂੰ ਕਿਹਾ ਹੈ ਕਿ à¨à¨¾à¨œà¨ªà¨¾ ਨੀਤ ਕੇਂਦਰ ਸਰਕਾਰ ਨੇ ਮਿਜ਼ੋਰਮ 'ਚ ਯੂ. ਪੀ. ਠਸਰਕਾਰ ਦੇ ਮà©à¨•à¨¾à¨¬à¨²à©‡ 'ਚ ਦà©à©±à¨—ਣੇ ਪà©à¨°à©‹à¨œà©ˆà¨•à¨Ÿà¨¾à¨‚ ਦਾ ਵਿਕਾਸ ਕੀਤਾ ਹੈ। ਦੱਸ ਦੇਈਠਕਿ ਅੱਜ ਸ਼ਾਹ ਮਿਜ਼ੋਰਮ ਦੀ ਰਾਜਧਾਨੀ ਆਈਜੋਲ 'ਚ ਉੱਤਰ-ਪੂਰਬੀ ਕੌਂਸਲ
ਵੱਲੋਂ ਆਯੋਜਿਤ ਹੈਂਡਲੂਮ ਅਤੇ ਹੈਂਡੀਕà©à¨°à¨¾à¨«à¨Ÿ ਪà©à¨°à¨¦à¨°à¨¶à¨¨à©€ ਸਮਾਰੋਹ 'ਚ ਪਹà©à©°à¨šà©‡à¥¤ ਉੱਥੇ
ਉਨà©à¨¹à¨¾à¨‚ ਨੇ ਸੰਬੋਧਿਤ ਕਰਦੇ ਹੋਠਕਿਹਾ ਹੈ ਕਿ ਸੂਬੇ 'ਚ ਬਾਂਸ ਦੇ ਉਤਪਾਦਨ ਦੀ ਕਾਫੀ
ਸੰà¨à¨¾à¨µà¨¨à¨¾ ਹੈ ਅਤੇ ਇਸ ਦੇ ਨਿਵਾਸੀ ਹੱਥਾਂ ਨਾਲ ਵਸਤੂਆਂ ਦੇ ਨਿਰਮਾਣ ਅਤੇ ਵਿਕਰੀ ਰਾਹੀਂ
ਖà©à¨¦ ਆਤਮ ਨਿਰà¨à¨° ਬਣ ਸਕਦੇ ਹਨ। ਉਹ ਉੱਤਰ- ਪੂਰਬੀ ਪà©à¨°à©€à¨¶à¨¦ ਦੇ ਪà©à¨°à¨§à¨¾à¨¨ ਵੀ ਹਨ। ਗà©à¨°à¨¹à¨¿
ਮੰਤਰੀ ਨੇ à¨à¨°à©‹à¨¸à¨¾ ਦਿਵਾਉਂਦੇ ਹੋਠਕਿਹਾ ਹੈ ਕਿ ਮà©à©±à¨– ਮੰਤਰੀ ਜੋਰਮਥੰਗਾ ਸੂਬੇ ਦੇ
ਵਿਕਾਸੇ ਲਈ ਕੰਮ ਕਰ ਰਹੇ ਹਨ। ਜੋਰਮਥੰਗਾ ਨੇ ਉਮੀਦ ਜਤਾਈ ਹੈ ਕਿ ਵਿਕਾਸ ਦੀ ਉੱਚ
ਸੰà¨à¨¾à¨µà¨¨à¨¾ ਵਾਲਾ ਮਿਜ਼ੋਰਮ ਕੇਂਦਰ ਦੀ ਸਹਾਇਤਾ ਨਾਲ ਦੇਸ਼ 'ਚ ਸਠਤੋਂ ਜ਼ਿਆਦਾ ਘਰੇਲੂ ਉਤਪਾਦਕ
ਸੂਬਾ (ਜੀ. à¨à©±à¨¸. ਡੀ. ਪੀ) ਹਾਸਲ ਕਰੇਗਾ। ਪà©à¨°à¨¦à¨°à¨¶à¨¨à©€ ਦੇ ਉਦਘਾਟਨ ਤੋਂ ਬਾਅਦ ਸ਼ਾਹ ਦਾ
ਜੋਰਮਥੰਗਾ ਨੂੰ ਮਿਲਣ ਅਤੇ ਨਾਗਰਿਕਤਾ ਸੋਧ ਬਿੱਲ 'ਤੇ ਗੈਰ-ਸਰਕਾਰੀ ਸੰਗਠਨ ਤਾਲਮੇਲ
ਕਮੇਟੀ ਦੇ ਨੇਤਾਵਾਂ ਨਾਲ ਗੱਲ ਕਰਨ ਦਾ ਪà©à¨°à©‹à¨—ਰਾਮ ਹੈ।
|