ਨਜ਼ਰਬੰਦੀ ਤੋਂ ਬਾਅਦ ਪਾਰਟੀ ਨੇਤਾਵਾਂ ਨੂੰ ਮਿਲੇ ਫਾਰੂਕ, ਚਿਹਰੇ ਤੇ ਸੀ ਮà©à¨¸à¨•à¨°à¨¾à¨¹à¨Ÿ |
ਸ਼à©à¨°à©€à¨¨à¨—ਰ -06ਅਕਤੂਬਰ(ਮੀਡੀਆਦੇਸਪੰਜਾਬ)- ਕਰੀਬ ਦੋ ਮਹੀਨੇ ਦੀ ਨਜ਼ਰਬੰਦੀ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਪà©à¨°à¨§à¨¾à¨¨ ਫਾਰੂਕ ਅਬਦà©à©±à¨²à¨¾ à¨à¨¤à¨µà¨¾à¨° ਨੂੰ ਪਾਰਟੀ ਦੇ 15 ਮੈਂਬਰੀ ਵਫ਼ਦ ਨੂੰ ਮਿਲੇ। ਇਸ ਦੌਰਾਨ ਉਨà©à¨¹à¨¾à¨‚ ਦੇ ਚਿਹਰੇ 'ਤੇ ਮà©à¨¸à¨•à¨°à¨¾à¨¹à¨Ÿ ਸੀ। ਪਾਰਟੀ ਦਾ 15 ਮੈਂਬਰੀ ਵਫ਼ਦ ਫਾਰੂਕ ਨੂੰ ਮਿਲਣ ਸ਼à©à¨°à©€à¨¨à¨—ਰ ਉਨà©à¨¹à¨¾à¨‚ ਦੇ ਘਰ ਗਠਸਨ।
ਵਫ਼ਦ ਨੇ ਜੰਮੂ-ਕਸ਼ਮੀਰ ਪà©à¨°à¨¶à¨¾à¨¸à¨¨ ਤੋਂ ਇਸ ਮà©à¨²à¨¾à¨•à¨¾à¨¤ ਲਈ ਇਜਾਜ਼ਤ ਮੰਗੀ ਸੀ, ਜਿਸ ਨੂੰ
ਪà©à¨°à¨¶à¨¾à¨¸à¨¨ ਵਲੋਂ ਪà©à¨°à¨µà¨¾à¨¨ ਕਰ ਲਿਆ ਗਿਆ। ਇੱਥੇ ਦੱਸ ਦੇਈਠਕਿ ਬੀਤੀ 5 ਅਗਸਤ ਨੂੰ
ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਠਜਾਣ ਤੋਂ ਬਾਅਦ ਸਾਬਕਾ ਮà©à©±à¨– ਮੰਤਰ ਪਿਤਾ-ਪà©à©±à¨¤à¨°
(ਫਾਰੂਕ ਅਬਦà©à©±à¨²à¨¾ ਅਤੇ ਉਮਰ ਅਬਦà©à©±à¨²à¨¾) ਨਜ਼ਰਬੰਦ ਹਨ। 81 ਸਾਲਾ ਫਾਰੂਕ ਸ਼à©à¨°à©€à¨¨à¨—ਰ ਸਥਿਤ
ਆਪਣੇ ਆਵਾਸ (ਘਰ) 'ਚ ਨਜ਼ਰਬੰਦ ਹਨ, ਜਦਕਿ ਉਮਰ ਨੂੰ ਸਟੇਟ ਗੈਸਟ ਹਾਊਸ ਵਿਚ ਹਿਰਾਸਤ 'ਚ
ਰੱਖਿਆ ਗਿਆ ਹੈ।
#WATCH National Conference (NC) leaders Hasnain Masoodi and Akbar Lone meet former J&K CM Farooq Abdullah and his wife Molly Abdullah at their residence in Srinagar pic.twitter.com/G842irK9NJ — ANI (@ANI) October 6, 2019 ਪਾਰਟੀ ਦੇ ਬà©à¨²à¨¾à¨°à©‡ ਮਦਨ ਮੰਟੂ ਨੇ ਦੱਸਿਆ ਕਿ ਵਫ਼ਦ 'ਚ ਪਾਰਟੀ ਦੇ ਕਈ ਸਾਬਕਾ ਵਿਧਾਇਕ ਸ਼ਾਮਲ ਹੋà¨à¥¤ ਵਫ਼ਦ ਰਾਜਪਾਲ ਸੱਤਿਆਪਾਲ ਮਲਿਕ ਨੂੰ ਮਿਲਿਆ ਸੀ ਅਤੇ ਉਨà©à¨¹à¨¾à¨‚ ਨੇ ਪਾਰਟੀ ਦੇ ਦੋਹਾਂ ਸੀਨੀਅਰ ਨੇਤਾਵਾਂ ਨੂੰ ਮਿਲਣ ਦੀ ਇਜਾਜ਼ਤ ਮੰਗੀ ਸੀ, ਰਾਜਪਾਲ ਨੇ ਆਗਿਆ ਦੇ ਦਿੱਤੀ ਸੀ। ਇੱਥੇ ਦੱਸ ਦੇਈਠਇਕ ਜੰਮੂ 'ਚ ਨੈਸ਼ਨਲ ਕਾਨਫਰੰਸ ਦੇ ਨੇਤਾਵਾਂ ਦੀਆਂ ਗਤੀਵਿਧੀਆਂ ਤੋਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਦਰਅਸਲ ਜੰਮੂ-ਕਸ਼ਮੀਰ ਤੋਂ ਧਾਰਾ-370 ਅਤੇ 35ਠਨੂੰ ਹਟਾਠਜਾਣ ਤੋਂ ਬਾਅਦ ਸਥਾਨਕ ਬਾਡੀਜ਼ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਲਈ ਨਾਮਜ਼ਦਗੀ ਦੀ ਆਖਰੀ ਤਰੀਕ 9 ਅਕਤੂਬਰ ਹੈ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਚੋਣਾਂ ਨੂੰ ਲੈ ਕੇ ਵਫ਼ਦ ਨੇ ਫਾਰੂਕ ਨਾਲ ਮà©à¨²à¨¾à¨•à¨¾à¨¤ ਕੀਤੀ ਹੈ। |