ਰਾਮ ਮੰਦਰ ਤੇ ਕੋਰਟ ਦਾ ਫੈਸਲਾ ਸਾਰਿਆਂ ਨੂੰ ਮੰਨਣਾ ਚਾਹੀਦਾ : ਮਾਇਆਵਤੀ |
ਨਵੀਂ ਦਿੱਲੀ -07ਅਕਤੂਬਰ(ਮੀਡੀਆਦੇਸਪੰਜਾਬ)- ਬਹà©à¨œà¨¨ ਸਮਾਜ ਪਾਰਟੀ ਦੀ ਸà©à¨ªà¨°à©€à¨®à©‹ ਮਾਇਆਵਤੀ ਨੇ ਸੋਮਵਾਰ ਨੂੰ ਕਿਹਾ ਕਿ ਉੱਤਰ ਪà©à¨°à¨¦à©‡à¨¶ ਦੇ ਅਯà©à©±à¨§à¨¿à¨† 'ਚ ਰਾਮ ਮੰਦਰ 'ਤੇ ਸà©à¨ªà¨°à©€à¨® ਕੋਰਟ ਦੇ ਫੈਸਲੇ ਦਾ ਸਾਰਿਆਂ ਨੂੰ ਸਨਮਾਨ ਕਰਨਾ ਚਾਹੀਦਾ ਅਤੇ ਇਹੀ ਦੇਸ਼ ਲਈ ਸਰਵਉੱਚ ਹੋਵੇਗਾ। ਮਾਇਆਵਤੀ ਨੇ ਇਕ ਟਵੀਟ 'ਚ ਕਿਹਾ ਕਿ ਬਾਬਰੀ
ਮਸਜਿਦ- ਰਾਮ ਜਨਮ à¨à©‚ਮੀ ਮਾਮਲੇ 'ਤੇ ਸà©à¨£à¨µà¨¾à¨ˆ ਤੋਂ ਬਾਅਦ ਫੈਸਲੇ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਅਤੇ ਹਰ ਜਗà©à¨¹à¨¾ à¨à¨¾à¨ˆà¨šà¨¾à¨°à¨• ਸਾਂà¨à©€ ਬਣੀ ਰਹਿਣੀ ਚਾਹੀਦੀ ਹੈ।ਮਾਇਆਵਤੀ
ਨੇ ਟਵੀਟ ਕੀਤੀ ਹੈ,''ਸà©à¨ªà¨°à©€à¨® ਕੋਰਟ ਦੀ ਵਿਸ਼ੇਸ਼ ਬੈਂਚ ਦਾ ਬਾਬਰੀ ਮਸਜਿਦ/ਰਾਮ ਜਨਮ à¨à©‚ਮੀ
ਮਾਮਲੇ 'ਤੇ ਦਿਨ-ਪà©à¨°à¨¤à©€ ਦਿਨ ਦੀ ਸà©à¨£à¨µà¨¾à¨ˆ ਤੋਂ ਬਾਅਦ ਅੱਗੇ ਜੋ ਵੀ ਫੈਸਲਾ ਆà¨, ਉਸ ਦਾ
ਸਾਰਿਆਂ ਨੂੰ ਜ਼ਰੂਰ ਹੀ ਸਨਮਾਨ ਕਰਨਾ ਚਾਹੀਦਾ ਅਤੇ ਦੇਸ਼ 'ਚ ਹਰ ਜਗà©à¨¹à¨¾ à¨à¨¾à¨ˆà¨šà¨¾à¨°à¨• ਸਾਂਠਦਾ
ਵਾਤਾਵਰਣ ਕਾਇਮ ਰੱਖਣਾ ਚਾਹੀਦਾ। ਇਹੀ ਵਿਆਪਕ ਜਨਹਿੱਤ ਅਤੇ ਦੇਸ਼ਹਿੱਤ 'ਚ ਸਰਵਉੱਚ
ਹੋਵੇਗੀ।'' ਸà©à¨ªà¨°à©€à¨® ਕੋਰਟ ਦੀ ਇਕ ਵਿਸ਼ੇਸ਼ ਬੈਂਚ ਰਾਮ ਜਨਮ à¨à©‚ਮੀ-ਬਾਬਰੀ ਮਸਜਿਦ ਮਾਮਲੇ ਦੀ
ਸà©à¨£à¨µà¨¾à¨ˆ ਕਰ ਰਹੀ ਹੈ, ਜਿਸ ਦੀ ਆਖਰੀ ਤਾਰੀਕ 18 ਅਕਤੂਬਰ à¨à¨²à¨¾à¨¨ ਕੀਤੀ ਗਈ ਹੈ।
|