ਚਿਦਾਂਬਰਮ ਨੇ ਮੋਦੀ ਸਰਕਾਰ ਤੋਂ ਪà©à©±à¨›à¨¿à¨†- NRC ਤੋਂ ਬਾਹਰ ਹੋਠ19 ਲੱਖ ਲੋਕਾਂ ਦਾ ਕੀ ਹੋਵੇਗਾ |
ਨਵੀਂ ਦਿੱਲੀ -07ਅਕਤੂਬਰ(ਮੀਡੀਆਦੇਸਪੰਜਾਬ)- ਆਈ.à¨à©±à¨¨.à¨à¨•à¨¸. ਮੀਡੀਆ à¨à©à¨°à¨¿à¨¶à¨Ÿà¨¾à¨šà¨¾à¨° ਮਾਮਲੇ 'ਚ ਮਨੀ ਲਾਂਡਰਿੰਗ ਦੇ ਦੋਸ਼ 'ਚ ਤਿਹਾੜ ਜੇਲ 'ਚ ਬੰਦ ਸੀਨੀਅਰ ਕਾਂਗਰਸੀ ਨੇਤਾ ਪੀ. ਚਿਦਾਂਬਰਮ ਨੇ à¨à©±à¨¨.ਆਰ.ਸੀ. ਨੂੰ ਲੈ ਕੇ à¨à¨¾à¨œà¨ªà¨¾ 'ਤੇ ਨਿਸ਼ਾਨਾ ਸਾਧਿਆ ਹੈ। ਸੋਮਵਾਰ ਨੂੰ ਟਵੀਟ ਰਾਹੀਂ ਚਿਦਾਂਬਰਮ 'ਚ ਮੋਦੀ ਸਰਕਾਰ ਤੋਂ
ਸਵਾਲ ਕੀਤਾ ਕਿ à¨à©±à¨¨.ਆਰ.ਸੀ. ਤੋਂ ਬਾਹਰ ਰਹਿਣ ਵਾਲੇ 19 ਲੱਖ ਲੋਕਾਂ ਦਾ ਆਖਰ
ਕੀ ਹੋਵੇਗਾ। ਉਨà©à¨¹à¨¾à¨‚ ਵਲੋਂ ਇਹ ਟਵੀਟ ਉਨà©à¨¹à¨¾à¨‚ ਦੇ ਪਰਿਵਾਰ ਦੇ ਮੈਂਬਰ ਨੇ ਕੀਤਾ।
ਚਿਦਾਂਬਰਮ ਨੇ ਸਵਾਲ ਕੀਤਾ ਕਿ ਜਦੋਂ ਮੋਦੀ ਸਰਕਾਰ ਨੇ ਬੰਗਲਾਦੇਸ਼ ਨੂੰ ਇਹ à¨à¨°à©‹à¨¸à¨¾ ਦਿਵਾਇਆ
ਕਿ à¨à©±à¨¨.ਆਰ.ਸੀ. ਦੀ ਪà©à¨°à¨•à¨¿à¨°à¨¿à¨† ਦਾ ਅਸਰ ਗà©à¨†à¨‚ਢੀ ਦੇਸ਼ 'ਤੇ ਨਹੀਂ ਹੋਵੇਗਾ ਤਾਂ ਹà©à¨£ ਉਹ
ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ (à¨à©±à¨¨.ਆਰ.ਸੀ.) ਤੋਂ ਬਾਹਰ ਰਹਿਣ ਵਾਲੇ 19 ਲੱਖ ਲੋਕਾਂ ਦਾ
ਕੀ ਕਰੇਗੀ।
ਚਿਦਾਂਬਰਮ ਨੇ ਕਿਹਾ ਕਿ ਜੇਕਰ à¨à©±à¨¨.ਆਰ.ਸੀ. ਕਾਨੂੰਨੀ ਪà©à¨°à¨•à¨¿à¨°à¨¿à¨† ਹੈ ਤਾਂ ਕਾਨੂੰਨੀ ਪà©à¨°à¨•à¨¿à¨°à¨¿à¨† ਦੇ ਅਧੀਨ ਗੈਰ-ਨਾਗਰਿਕ à¨à¨²à¨¾à¨¨ ਕੀਤੇ ਗਠ19 ਲੱਖ ਲੋਕਾਂ ਲਈ ਸਰਕਾਰ ਕੀ ਕਰ ਰਹੀ ਹੈ। ਨਾਲਹੀ ਕਿਹਾ ਕਿ ਅਸੀਂ ਮਹਾਤਮਾ ਗਾਂਧੀ ਦੇ ਮਨà©à©±à¨–ਤਾ ਦੇ ਸਿਧਾਂਤ ਦਾ ਜਸ਼ਨ ਮਨà©à¨¹à¨¾ ਰਹੇ ਹਨ, ਅਜਿਹੇ 'ਚ ਅਸੀਂ ਇਨà©à¨¹à¨¾à¨‚ ਸਵਾਲਾਂ ਦੇ ਜਵਾਬ ਦੇਣ ਲਈ ਉੱਤਰਦਾਈ ਹਾਂ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਆਸਾਮ 'ਚ à¨à©±à¨¨.ਆਰ.ਸੀ. ਨਾਲ ਜà©à©œà©‡ ਘਟਨਾਕà©à¨°à¨® 'ਤੇ ਉਸ ਦੀ ਨਜ਼ਰ ਹੈ। ਬੰਗਲਾਦੇਸ਼ ਦੇ ਵਿਦੇਸ਼ ਸਕੱਤਰ ਸ਼ਹਿਦà©à¨² ਹੱਕ ਨੇ ਦੱਸਿਆ ਕਿ ਪà©à¨°à¨§à¨¾à¨¨ ਮੰਤਰੀ ਸ਼ੇਖ ਹਸੀਨਾ ਨੇ ਪੀ.à¨à©±à¨®. ਮੋਦੀ ਨਾਲ ਦੋ-ਪੱਖੀ ਵਾਰਤਾ ਦੌਰਾਨ ਇਹ ਮà©à©±à¨¦à¨¾ ਚà©à©±à¨•à¨¿à¨† ਸੀ। ਮੀਡੀਆ ਨਾਲ ਗੱਲਬਾਤ ਦੌਰਾਨ ਹੱਕ ਨੇ ਕਿਹਾ ਸੀ ਕਿ à¨à©±à¨¨.ਆਰ.ਸੀ. à¨à¨¾à¨°à¨¤ ਦਾ ਅੰਦਰੂਨੀ ਮà©à©±à¨¦à¨¾ ਹੈ, ਅਜਿਹਾ ਦੱਸੇ ਜਾਣ ਦੇ ਬਾਵਜੂਦ ਅਸੀਂ ਨਜ਼ਰ ਬਣਾਠਹੋਠਹਾਂ। |