à¨à¨¾à¨°à¨¤ ਨੂੰ ਅੱਜ ਮਿਲੇਗਾ ਰਾਫੇਲ, ਇਹ ਹੋਣਗੀਆਂ ਖੂਬੀਆਂ |
ਨਵੀਂ ਦਿੱਲੀ -08ਅਕਤੂਬਰ(ਮੀਡੀਆਦੇਸਪੰਜਾਬ)- 8 ਅਕਤੂਬਰ ਯਾਨੀ ਅੱਜ ਦà©à¨¸à¨¹à¨¿à¨°à©‡ ਅਤੇ à¨à¨…ਰਫੋਰਸ ਡੇਅ ਮੌਕੇ à¨à¨¾à¨°à¨¤ ਨੂੰ ਪਹਿਲਾ ਰਾਫੇਲ ਜੈੱਟ ਮਿਲਣ ਵਾਲਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਫਰਾਂਸ ਪਹà©à©°à¨š ਚà©à¨•à©‡ ਹਨ। ਉਹ ਇਸ ਰਾਫੇਲ 'ਚ ਫਰਾਂਸੀਸੀ à¨à¨…ਰਪੋਰਟ ਦੇ ਬੇਸ ਤੋਂ ਉਡਾਣ ਵੀ à¨à¨°à¨¨à¨—ੇ। ਹਾਲਾਂਕਿ à¨à¨¾à¨°à¨¤ ਨੂੰ ਇਹ ਰਾਫੇਲ
ਅਗਲੇ ਸਾਲ ਡਿਲੀਵਰ ਕੀਤਾ ਜਾਵੇਗਾ। ਰਾਫੇਲ 2 ਇੰਜਣ ਵਾਲਾ ਲੜਾਕੂ ਜਹਾਜ਼ ਹੈ, ਜਿਸ ਦਾ
ਨਿਰਮਾਣ ਦਸਾਲਟ ਨਾਂ ਦੀ ਇਕ ਫਰਾਂਸੀਸੀ ਕੰਪਨੀ ਨੇ ਕੀਤਾ ਹੈ। ਇਸ 'ਚ ਮਿਟੀਆਰ ਅਤੇ ਸਕਾਲਪ
ਮਿਜ਼ਾਈਲਾਂ ਤਾਇਨਾਤ ਹਨ, ਜਿਨà©à¨¹à¨¾à¨‚ ਕਾਰਨ ਇਹ à¨à¨¾à¨°à¨¤ ਨੂੰ ਹਵਾ ਤੋਂ ਹਵਾ 'ਚ ਮਾਰਨ ਦੀ
ਸ਼ਕਤੀ ਦੇਣਗੀਆਂ।
ਫਰਾਂਸ ਪਹà©à©°à¨šà¨£ ਤੋਂ ਬਾਅਦ ਰਾਜਨਾਥ ਸਿੰਘ ਨੇ ਖà©à¨¶à©€ ਜ਼ਾਹਰ ਕਰਦੇ ਹੋਠਕਿਹਾ,''ਰਾਫੇਲ à¨à¨¾à¨°à¨¤ ਆ ਰਿਹਾ ਹੈ ਅਤੇ ਅੱਜ ਯਾਨੀ 8 ਅਕਤੂਬਰ ਨੂੰ ਇਸ ਨੂੰ ਹੈਂਡਓਵਰ ਕੀਤਾ ਜਾਵੇਗਾ। ਸਾਰੇ ਇਸ ਲਈ ਕਾਫੀ ਉਤਸ਼ਾਹਤ ਹਾਂ ਜੋ ਕਿ ਸà©à¨à¨¾à¨µà¨¿à¨• ਹੈ। ਤà©à¨¹à¨¾à¨¨à©‚à©° ਵੀ ਇਹ ਸੈਰਿਮਨੀ ਦੇਖਣੀ ਚਾਹੀਦੀ ਹੈ।'' ਆਓ ਜਾਣਦੇ ਹਾਂ ਕਿ ਰਾਫੇਲ ਜੈੱਟ ਦੀਆਂ ਕੀ ਖੂਬੀਆਂ ਹਨ ਅਤੇ ਇਸ ਨਾਲ à¨à¨¾à¨°à¨¤ ਦੀ ਹਵਾ 'ਚ ਲੜਨ ਦੀ ਸਮਰੱਥਾ ਕਿਵੇਂ ਵਧੇਗੀ : 1- ਰਾਫੇਲ ਇਕ ਅਜਿਹਾ ਲੜਾਕੂ ਜਹਾਜ਼ ਹੈ, ਜਿਸ ਨੂੰ ਹਰ ਤਰà©à¨¹à¨¾à¨‚ ਦੇ ਮਿਸ਼ਨ 'ਤੇ à¨à©‡à¨œà¨¿à¨† ਜਾ ਸਕਦਾ ਹੈ। à¨à¨¾à¨°à¨¤à©€ ਹਵਾਈ ਫੌਜ ਦੀ ਇਸ 'ਤੇ ਕਾਫੀ ਸਮੇਂ ਤੋਂ ਨਜ਼ਰ ਸੀ। 2- ਇਹ ਇਕ ਮਿੰਟ 'ਚ 60 ਹਜ਼ਾਰ ਫà©à©±à¨Ÿ ਦੀ ਉੱਚਾਈ ਤੱਕ ਜਾ ਸਕਦਾ ਹੈ। ਇਸ ਦੀ ਫਿਊਲ ਕਪੈਸਿਟੀ 17 ਹਜ਼ਾਰ ਕਿਲੋਗà©à¨°à¨¾à¨® ਹੈ। 3- ਰਾਫੇਲ ਜੈੱਟ ਹਰ ਤਰà©à¨¹à¨¾à¨‚ ਦੇ ਮੌਸਮ 'ਚ ਇਕੱਠੇ ਕਈ ਕੰਮ ਕਰਨ 'ਚ ਸਮਰੱਥ ਹੈ, ਇਸ ਲਈ ਇਸ ਨੂੰ ਮਲਟੀਰੋਲ ਫਾਈਟਰ à¨à¨…ਰਕà©à¨°à¨¾à¨«à¨Ÿ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 4- ਇਸ 'ਚ ਸਕਾਲਪ ਮਿਜ਼ਾਈਲ ਹੈ, ਜੋ ਹਵਾ ਤੋਂ ਜ਼ਮੀਨ 'ਤੇ ਵਾਰ ਕਰਨ 'ਚ ਸਮਰੱਥ ਹੈ। 5- ਰਾਫੇਲ ਦੀ ਮਾਰਕ ਸਮਰੱਥਾ 3700 ਕਿਲੋਮੀਟਰ ਤੱਕ ਹੈ, ਜਦੋਂ ਕਿ ਸਕਾਲਪ ਦੀ ਰੇਂਜ 300 ਕਿਲੋਮੀਟਰ ਹੈ। 6- ਇਹ à¨à¨‚ਟੀ ਸ਼ਿਪ ਅਟੈਕ ਤੋਂ ਲੈ ਕੇ ਪਰਮਾਣੂੰ ਅਟੈਕ, ਕਲੋਜ à¨à¨…ਰ ਸਪਾਰਟ ਅਤੇ ਲੇਜਰ ਡਾਇਰੈਕਟ ਲੋਂਗ ਰੇਂਜ ਮਿਜ਼ਾਈਲ ਅਟੈਕ 'ਚ ਵੀ ਅੱਗੇ ਹੈ। 7- ਇਹ 24,500 ਕਿਲੋ ਤੱਕ ਦਾ à¨à¨¾à¨° ਲਿਜਾਉਣ 'ਚ ਸਮਰੱਥ ਹੈ ਅਤੇ 60 ਘੰਟੇ ਦੀ à¨à¨¡à©€à¨¶à¨¨à¨² ਉਡਾਣ ਵੀ à¨à¨° ਸਕਦਾ ਹੈ। 8- ਇਸ ਦੀ ਸਪੀਡ 2,223 ਕਿਲੋਮੀਟਰ ਪà©à¨°à¨¤à©€ ਘੰਟਾ ਹੈ। à¨à¨¾à¨°à¨¤ ਨੂੰ ਮਿਲਣ ਵਾਲੇ ਰਾਫੇਲ ਜੈੱਟ 'ਚ ਹੋਣੀਆਂ ਇਹ 6 ਤਬਦੀਲੀਆਂ 1- ਇਜ਼ਰਾਇਲੀ ਹੈਲਮੇਟ ਮਾਊਂਟੇਡ ਡਿਸਪਲੇਅ 2- ਰਾਡਾਰ ਵਾਰਨਿੰਗ ਰਿਸੀਵਰਜ਼ 3- ਲੋਅ ਬੈਂਡ ਜੈਮਰਸ 4- 10 ਘੰਟੇ ਦਾ ਫਲਾਈਟ ਡਾਟਾ ਰਿਕਾਰਡਿੰਗ ਸਿਸਟਮ 5- ਇਨਫà©à¨°à¨¾-ਰੇਡ ਸਰਚ 6- ਟਰੈਕਿੰਗ ਸਿਸਟਮ |