8 ਉਪਗà©à¨°à¨¹à¨¿à¨†à¨‚ ਨੂੰ ਓਰਬਿਟ ਚ ਲਾਂਚ ਕਰਨ ਦੀ ਯੋਜਨਾ ਬਣਾ ਰਿਹੈ ਯੂ.à¨.ਈ. |
ਮਸਦਾਰ ਸਿਟੀ -09ਅਕਤੂਬਰ(ਮੀਡੀਆਦੇਸਪੰਜਾਬ)- ਸੰਯà©à¨•à¨¤ ਅਰਬ ਅਮੀਰਾਤ (ਯੂà¨à¨ˆ) ਨੇ 10 ਕਾਰਜਸ਼ੀਲ ਉਪਗà©à¨°à¨¹à¨¿à¨†à¨‚ ਤੋਂ ਇਲਾਵਾ ਆਉਣ ਵਾਲੇ ਸਾਲਾਂ 'ਚ ਅੱਠਹੋਰ ਉਪਗà©à¨°à¨¹à¨¿à¨†à¨‚ ਨੂੰ ਓਰਬਿਟ 'ਚ ਲਾਂਚ ਕਰਨ ਦਾ ਟੀਚਾ ਮਿਥਿਆ ਹੈ। ਯੂà¨à¨ˆ ਸਪੇਸ à¨à¨œà©°à¨¸à©€ ਦੇ ਡਾਇਰੈਕਟਰ ਜਨਰਲ, ਡਾਕਟਰ ਮà©à¨¹à©°à¨®à¨¦ ਅਲ ਅਹਬਾਬੀ ਨੇ ਇਕ
ਪੱਤਰਕਾਰ à¨à¨œà©°à¨¸à©€ ਨੂੰ ਇਸ ਦੀ ਜਾਣਕਾਰੀ ਦਿੱਤੀ। ਅਹਬਾਬੀ ਨੇ ਪੱਤਰਕਾਰਾਂ ਨਾਲ ਗੱਲ
ਕਰਦਿਆਂ ਕਿਹਾ ਕਿ ਯੂà¨à¨ˆ ਨੇ ਸਪੇਸ 'ਚ ਬਹà©à¨¤ ਖੋਜ ਕੀਤੀ ਹੈ ਤੇ ਪਿਛਲੇ 20 ਸਾਲਾਂ ਤੋਂ
ਸਪੇਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਹੈ। ਅੱਜ ਯੂà¨à¨ˆ ਪà©à¨²à¨¾à©œ ਪà©à¨°à©‹à¨—ਰਾਮ ਜਾਂ ਯੂà¨à¨ˆ
ਸਪੇਸ ਖੇਤਰ, ਸੈਟੇਲਾਈਟਾਂ ਦੀ ਗਿਣਤੀ ਦੇ ਲਿਹਾਜ਼ ਨਾਲ ਇਸ ਖੇਤਰ 'ਚ ਸਠਤੋਂ ਵੱਡਾ ਹੈ।
ਯੂà¨à¨ˆ ਓਰਬਿਟ 'ਚ 10 ਉਪਗà©à¨°à¨¹à¨¿à¨†à¨‚ ਦਾ ਸੰਚਾਲਨ ਕਰ ਰਿਹਾ ਹੈ ਤੇ ਉਹ ਇਨà©à¨¹à¨¾à¨‚ ਦਾ ਮਾਲਕ ਹੈ।
ਅੱਠਉਪਗà©à¨°à¨¹à¨¿à¨†à¨‚ ਨੂੰ ਲਾਂਚ ਕਰਨ 'ਤੇ ਕੰਮ ਚੱਲ ਰਿਹਾ ਹੈ। ਯੂà¨à¨ˆ ਸਪੇਸ à¨à¨œà©°à¨¸à©€ ਦੇ
ਡਾਇਰੈਕਟਰ ਨੇ ਕਿਹਾ ਕਿ ਯੂà¨à¨ˆ ਵੀ 2020 'ਚ ਮੰਗਲ 'ਤੇ ਇਕ ਵਿਗਿਆਨ ਮਿਸ਼ਨ ਦੀ ਯੋਜਨਾ ਬਣਾ
ਰਿਹਾ ਹੈ।
|