ਜਰਮਨੀ ਦੇ ਹਾਲੇ ਚ ਚੱਲੀਆਂ ਗੋਲੀਆਂ, 2 ਲੋਕਾਂ ਦੀ ਮੌਤ |
ਬਰਲਿਨ -09ਅਕਤੂਬਰ(ਮੀਡੀਆਦੇਸਪੰਜਾਬ)- ਜਰਮਨੀ ਦੇ ਸ਼ਹਿਰ ਹਾਲੇ 'ਚ ਬà©à©±à¨§à¨µà¨¾à¨° ਨੂੰ ਫਾਇਰਿੰਗ ਦੀ ਇਕ ਘਟਨਾ ਵਾਪਰੀ, ਜਿਸ 'ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਵਿਚ ਫਿਲਹਾਲ ਕਿੰਨੇ ਲੋਕ ਜ਼ਖਮੀ ਹੋਠਹਨ। ਇਸ
ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਸਬੰਧੀ ਪà©à¨²à¨¸ ਨੇ ਜਾਣਕਾਰੀ ਦਿੰਦਿਆਂ
ਦੱਸਿਆ ਕਿ ਹਮਲਾਵਰ ਫਰਾਰ ਹੈ। ਪà©à¨²à¨¸ ਨੇ ਖੇਤਰ ਦੇ ਵਾਸੀਆਂ ਨੂੰ ਘਰਾਂ ਵਿਚ ਹੀ ਰਹਿਣ ਦੀ
ਅਪੀਲ ਕਰਦੇ ਹੋਠਟਵੀਟ ਕੀਤਾ। ਸ਼à©à¨°à©‚ਆਤੀ ਸੰਕੇਤ ਇਹ ਦੱਸਦੇ ਹਨ ਕਿ ਹਾਲੇ ਵਿਚ ਦੋ ਲੋਕ
ਮਾਰੇ ਗà¨à¥¤ ਕਈ ਗੋਲੀਆਂ ਚੱਲਾਈਆਂ ਗਈਆਂ। ਸ਼ੱਕੀ ਹਮਲਾਵਰ ਕਾਰ ਰਾਹੀਂ ਫਰਾਰ ਹੋ ਗà¨à¥¤ ਬਾਈਲਡ
ਅਖਬਾਰ ਮà©à¨¤à¨¾à¨¬à¨• ਪੌਲਸ ਜ਼ਿਲੇ ਵਿਚ ਇਕ ਯਹੂਦੀ ਪà©à¨°à¨¾à¨°à¨¥à¨¨à¨¾ ਸਥਾਨ ਦੇ ਸਾਹਮਣੇ ਗੋਲੀਬਾਰੀ
ਦੀ ਘਟਨਾ ਵਾਪਰੀ। ਇਕ ਹਥਗੋਲਾ ਵੀ ਸà©à©±à¨Ÿà¨¿à¨† ਗਿਆ।
|