ਸਰਬੱਤ ਸਿਹਤ ਬੀਮਾ ਯੋਜਨਾ ਅਧੀਨ 125 ਹੋਰ ਨਿੱਜੀ ਹਸਪਤਾਲ ਸੂਚੀਬੱਧ : ਸਿੱਧੂ |
ਚੰਡੀਗੜà©à¨¹ -09ਅਕਤੂਬਰ(ਮੀਡੀਆਦੇਸਪੰਜਾਬ)- ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪà©à¨°à¨¦à¨¾à¨¨ ਕਰਨ ਦੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ ਸੂਬਾ ਸਰਕਾਰ ਨੇ ਅੱਜ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ 125 ਹੋਰ ਨਿੱਜੀ ਹਸਪਤਾਲਾਂ ਨੂੰ ਸੂਚੀਬੱਧ ਕਰਨ ਦੀ ਪà©à¨°à¨µà¨¾à¨¨à¨—à©€ ਦੇ ਦਿੱਤੀ ਹੈ। ਇਹ ਜਾਣਕਾਰੀ ਸਿਹਤ ਤੇ ਪਰਿਵਾਰ à¨à¨²à¨¾à¨ˆ ਮੰਤਰੀ
ਬਲਬੀਰ ਸਿੰਘ ਸਿੱਧੂ ਨੇ ਪà©à¨°à©ˆà¨¸ ਬਿਆਨ ਵਿਚ ਦਿੱਤੀ। ਇਸ ਸਬੰਧੀ ਵੇਰਵੇ ਦਿੰਦਿਆਂ ਸਿੱਧੂ
ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ 125 ਨਿੱਜੀ ਹਸਪਤਾਲਾਂ ਨੂੰ ਸੂਚੀਬੱਧ
ਕਰਨ ਨਾਲ ਹà©à¨£ ਕà©à©±à¨² 361 ਨਿੱਜੀ ਹਸਪਤਾਲ ਲਾà¨à¨ªà¨¾à¨¤à¨°à©€à¨†à¨‚ ਨੂੰ ਦੂਜੇ ਅਤੇ ਤੀਜੇ ਦਰਜੇ ਦੀਆਂ
ਸਿਹਤ ਸੇਵਾਵਾਂ (ਆਪà©à¨°à©‡à¨¶à¨¨ ਅਤੇ ਸਰਜਰੀ) ਮà©à¨¹à©±à¨ˆà¨† ਕਰਵਾ ਰਹੇ ਹਨ।
ਉਨà©à¨¹à¨¾à¨‚ ਦੱਸਿਆ ਕਿ ਮੌਜੂਦਾ ਸਮੇਂ 202 ਸਰਕਾਰੀ ਹਸਪਤਾਲ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਪਹਿਲਾਂ ਹੀ ਸੂਚੀਬੱਧ ਹਨ ਅਤੇ ਇਸ ਅੰਕੜੇ ਨਾਲ ਹà©à¨£ ਸੂਬੇ ਵਿਚ 563 ਸਰਕਾਰੀ ਅਤੇ ਨਿੱਜੀ ਹਸਪਤਾਲ ਮਿਆਰੀ ਸਿਹਤ ਸੇਵਾਵਾਂ ਪà©à¨°à¨¦à¨¾à¨¨ ਕਰ ਰਹੇ ਹਨ। ਉਨà©à¨¹à¨¾à¨‚ ਅੱਗੇ ਕਿਹਾ ਕਿ ਇਸ ਪà©à¨°à¨®à©à©±à¨– ਸਕੀਮ ਤਹਿਤ ਅਗਲੇ ਪੜਾਅ ਵਿਚ 45 ਹੋਰ ਨਿੱਜੀ ਹਸਪਤਾਲ ਸੂਚੀਬੱਧ ਕੀਤੇ ਜਾਣਗੇ ਅਤੇ ਨਾਲ ਹੀ ਦੱਸਿਆ ਕਿ 70 ਨਿੱਜੀ ਹਸਪਤਾਲਾਂ ਦੀਆਂ ਅਰਜ਼ੀਆਂ ਪੜਤਾਲ ਅਧੀਨ ਹਨ, ਜਿਨà©à¨¹à¨¾à¨‚ ਦੀ ਸੂਚੀਬੱਧ ਪà©à¨°à¨•à¨¿à¨°à¨¿à¨† ਮà©à¨•à©°à¨®à¨² ਹੋਣ ਤੋਂ ਬਾਅਦ ਪà©à¨¶à¨Ÿà©€ ਕਰ ਦਿੱਤੀ ਜਾਵੇਗੀ। ਸੂਬੇ à¨à¨° 'ਚੋਂ ਇਸ ਸਕੀਮ ਨੂੰ ਮਿਲੇ à¨à¨°à¨µà©‡à¨‚ ਹà©à©°à¨—ਾਰੇ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਬੀਮਾ ਯੋਜਨਾ ਤਹਿਤ 21,697 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ ਜਿਨà©à¨¹à¨¾à¨‚ ਵਿਚੋਂ ਹà©à¨£ ਤੱਕ 13,980 ਮਰੀਜ਼ਾਂ ਨੇ ਸਰਕਾਰੀ ਹਸਪਤਾਲਾਂ 'ਚੋਂ ਅਤੇ 7,717 ਮਰੀਜ਼ਾਂ ਨੇ ਨਿੱਜੀ ਹਸਪਤਾਲਾਂ ਤੋਂ ਇਲਾਜ ਕਰਵਾਇਆ ਹੈ ਜਿਸ ਦੀ ਲਾਗਤ 22.28 ਕਰੋੜ ਬਣਦੀ ਹੈ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਕੀਮ ਵਿਚ ਪਰਿਵਾਰਕ ਮੈਂਬਰਾਂ ਦੀ ਗਿਣਤੀ, ਉਮਰ ਜਾਂ ਲਿੰਗ ਦੀ ਕੋਈ ਸ਼ਰਤ ਨਹੀਂ ਹੈ ਅਤੇ ਕਿਹਾ ਕਿ ਪਰਿਵਾਰ ਦੇ ਸਾਰੇ ਮੈਂਬਰ ਇਸ ਸਕੀਮ ਅਧੀਨ ਮà©à©žà¨¤ ਸਿਹਤ ਸੇਵਾਵਾਂ ਲੈ ਸਕਦੇ ਹਨ। ਇਸ ਸਕੀਮ ਦਾ ਉਦੇਸ਼ ਲੋਕਾਂ ਨੂੰ ਮà©à©žà¨¤ ਸਿਹਤ ਸੇਵਾਵਾਂ ਪà©à¨°à¨¦à¨¾à¨¨ ਕਰਨਾ ਹੈ ਤਾਂ ਜੋ ਲੋਕਾਂ ਦੇ ਇਲਾਜ 'ਤੇ ਹੋਣ ਵਾਲੇ ਆਰਥਿਕ ਬੋਠਨੂੰ ਘਟਾਇਆ ਜਾ ਸਕੇ। ਵਿà¨à¨¾à¨— ਵੱਲੋਂ ਇੰਨੇ ਘੱਟ ਸਮੇਂ ਵਿਚ ਕੀਤੇ ਉੱਤਮ ਯਤਨਾਂ ਦੀ ਸ਼ਲਾਘਾ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਹà©à¨£ ਉੱਤਰੀ à¨à¨¾à¨°à¨¤ ਦੇ ਮੋਹਰੀ ਸੂਬਿਆਂ ਵਿਚ ਆਣ ਖੜà©à¨¹à¨¾ ਹੈ। ਉਨà©à¨¹à¨¾à¨‚ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼à©à¨°à©‚ਆਤ ਤੋਂ ਬਾਅਦ ਲਾà¨à¨ªà¨¾à¨¤à¨°à©€à¨†à¨‚ ਨੂੰ ਤਕਰੀਬਨ 32,54,733 ਈ-ਕਾਰਡ ਜਾਰੀ ਕੀਤੇ ਜਾ ਚà©à©±à¨•à©‡ ਹਨ। |