ਡੇਰਾ ਬਿਆਸ ਮà©à¨–à©€ ਬਾਬਾ ਗà©à¨°à¨¿à©°à¨¦à¨° ਸਿੰਘ ਢਿੱਲੋਂ ਨੂੰ ਅਦਾਲਤ ਚ ਪੇਸ਼ ਹੋਣ ਦੇ ਹà©à¨•à¨® |
ਨਵੀਂ ਦਿੱਲੀ -18ਅਕਤੂਬਰ(ਮੀਡੀਆਦੇਸਪੰਜਾਬ)- ਦਿੱਲੀ ਹਾਈ ਕੋਰਟ ਨੇ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮà©à¨–à©€ ਬਾਬਾ ਗà©à¨°à¨¿à©°à¨¦à¨° ਸਿੰਘ ਢਿੱਲੋਂ ਨੂੰ 14 ਨਵੰਬਰ ਨੂੰ ਜ਼ਾਤੀ ਤੌਰ 'ਤੇ ਅਦਾਲਤ ਵਿਚ ਪੇਸ਼ ਹੋਣ ਦੇ ਹà©à¨•à¨® ਦਿੱਤੇ ਹਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਬਾਬਾ ਢਿੱਲੋਂ ਅਤੇ ਉਨà©à¨¹à¨¾à¨‚ ਦੇ ਪਰਿਵਾਰ ਦੇ ਮੈਂਬਰਾਂ ਨੇ ਅਦਾਲਤ 'ਚ ਅਰਜ਼ੀ
ਦੇ ਕੇ ਕਿਹਾ ਸੀ ਕਿ ਉਨà©à¨¹à¨¾à¨‚ ਦੀ ਆਰ. à¨à©±à¨š. ਸੀ. ਹੋਲਡਿੰਗਜ਼, ਜਿਸ ਦੇ ਪà©à¨°à¨®à©‹à¨Ÿà¨°
ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਹਨ, ਵੱਲ ਕੋਈ ਦੇਣਦਾਰੀ ਨਹੀਂ ਹੈ। ਇਸ ਤੋਂ ਪਹਿਲਾਂ
ਅਦਾਲਤ ਰੈਨਵੈਕਸੀ ਦੇ ਸਾਬਕਾ ਪà©à¨°à¨®à©‹à¨Ÿà¨°à¨¾à¨‚ ਨੂੰ ਜਾਪਾਨੀ ਕੰਪਨੀ ਡਾਇਚੀ ਸੈਂਕਿਓ ਨੂੰ
3500 ਕਰੋੜ ਰà©à¨ªà¨ ਦੀ ਰਕਮ ਅਦਾ ਕਰਨ ਦਾ ਹà©à¨•à¨® ਦੇ ਚà©à©±à¨•à©€ ਹੈ। ਆਪਣੀਆਂ ਦਲੀਲਾਂ 'ਚ ਬਾਬਾ
ਢਿੱਲੋਂ ਨੇ ਅਦਾਲਤ ਨੂੰ ਦੱਸਿਆ ਕਿ ਆਰ. à¨à©±à¨š. ਸੀ. ਹੋਲਡਿੰਗਸ ਨੇ à¨à©‚ਠੇ ਦਾਅਵੇ ਪੇਸ਼
ਕੀਤੇ ਹਨ। ਇਸ ਪਿੱਛੋਂ ਅਦਾਲਤ ਨੇ 11 ਅਕਤੂਬਰ ਨੂੰ ਦਿੱਤੇ ਆਪਣੇ ਹà©à¨•à¨® 'ਚ ਬਾਬਾ ਢਿੱਲੋਂ
ਉਨà©à¨¹à¨¾à¨‚ ਦੀ ਪਤਨੀ ਸ਼ਬਨਮ, ਪà©à©±à¨¤à¨° ਗà©à¨°à¨•à©€à¨°à¨¤à¨¨ ਅਤੇ ਗà©à¨°à¨ªà©à¨°à©€à¨¤ ਤੇ ਨੂੰਹ ਨਾਇਨਤਾਰਾ ਨੂੰ
ਲੈਣ-ਦੇਣ ਦੇ ਸਾਰੇ ਦਸਤਾਵੇਜ਼ਾਂ ਨਾਲ ਅਦਾਲਤ 'ਚ ਪੇਸ਼ ਹੋਣ ਦੇ ਹà©à¨•à¨® ਦਿੱਤੇ ਸਨ। ਇਸ ਸਾਰੇ
ਮਾਮਲੇ ਦੀ ਜਸਟਿਸ ਜੇ. ਆਰ. ਮਿੱਢਾ ਦੀ ਅਦਾਲਤ ਸà©à¨£à¨µà¨¾à¨ˆ ਕਰ ਰਹੀ ਹੈ ਅਤੇ ਅਦਾਲਤ ਨੇ
ਹà©à¨•à¨® ਜਾਰੀ ਕਰਦੇ ਹੋਠਕਿਹਾ ਕਿ ਉਨà©à¨¹à¨¾à¨‚ ਨੂੰ 2 ਹਫਤਿਆਂ ਦੇ ਅੰਦਰ-ਅੰਦਰ ਲੈਣ-ਦੇਣ
ਸੰਬੰਧੀ ਹਲਫਨਾਮੇ ਨਾਲ ਸਾਰੇ ਦਸਤਾਵੇਜ਼ ਪੇਸ਼ ਕਰਨੇ ਹੋਣਗੇ।
27 ਅਕਤੂਬਰ ਤਕ ਅਦਾਲਤ 'ਚ ਜਮà©à¨¹à¨¾ ਕਰਵਾਉਣੇ ਹੋਣਗੇ 6 ਹਜ਼ਾਰ ਕਰੋੜ ਇਸ ਤੋਂ ਪਹਿਲਾਂ ਪਿਛਲੇ ਦਿਨੀਂ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਰà©à¨¹à¨¾à¨¨à©€ ਮà©à¨–à©€ ਗà©à¨°à¨¿à©°à¨¦à¨° ਸਿੰਘ ਢਿੱਲੋਂ, ਉਨà©à¨¹à¨¾à¨‚ ਦੇ ਪਰਿਵਾਰ ਦੇ ਮੈਂਬਰ ਤੇ ਸਹਿਯੋਗੀਆਂ ਸਣੇ 55 ਲੋਕਾਂ ਤੇ ਇਕਾਈਆਂ ਨੂੰ ਅਦਾਲਤ ਨੇ ਹà©à¨•à¨® ਦਿੱਤਾ ਸੀ ਕਿ ਉਹ 6 ਹਜ਼ਾਰ ਕਰੋੜ ਤੋਂ ਵੱਧ ਦੀ ਰਕਮ ਆਰ. à¨à©±à¨š. ਸੀ. ਹੋਲਡਿੰਗਸ ਨੂੰ ਦੇਣ। ਅਦਾਲਤ ਨੇ ਡਾਇਚੀ ਸੈਂਕਿਓ ਦੇ ਹੱਥੀਂ ਰੈਨਬੈਕਸੀ ਲੈਬਾਰਟਰੀਜ਼ ਨੂੰ ਅਧਿਕਾਰ 'ਚ ਲਠਜਾਣ ਨਾਲ ਜà©à©œà©‡ ਵਿਵਾਦ ਦੇ ਨਬੇੜੇ ਦੇ ਸਬੰਧ 'ਚ ਇਹ ਰਕਮ ਅਦਾ ਕਰਨ ਲਈ ਕਿਹਾ ਸੀ। ਪੈਸਾ ਰੈਲੀਗੇਅਰ à¨à¨‚ਟਰਪà©à¨°à¨¾à¨ˆà©›à¨¿à©› ਦੇ ਮà©à¨–à©€ ਸà©à¨¨à©€à¨² ਗੋਡਵਾਨੀ ਤੇ ਉਸ ਦੇ à¨à¨°à¨¾ ਸੰਜੇ ਗੋਡਵਾਨੀ ਤੋਂ ਵੀ ਉਗਰਾਹਿਆ ਜਾਵੇਗਾ। ਮਗਰਲੀ ਸੰਸਥਾ ਸਿੰਘ à¨à¨°à¨¾à¨µà¨¾à¨‚ ਨੇ ਹੀ ਪà©à¨°à¨®à©‹à¨Ÿ ਕੀਤੀ ਸੀ। ਕੋਰਟ ਦੇ 27 ਸਤੰਬਰ ਦੇ ਹà©à¨•à¨® ਮà©à¨¤à¨¾à¨¬à¨• ਇਹ ਰਕਮ 30 ਦਿਨਾਂ ਦੇ ਅੰਦਰ-ਅੰਦਰ ਅਦਾਲਤ ਦੇ ਰਜਿਸਟਰਾਰ ਜਨਰਲ ਕੋਲ ਜਮà©à¨¹à¨¾ ਕਰਵਾਉਣੀ ਹੋਵੇਗੀ। ਮਾਲਵਿੰਦਰ ਸਿੰਘ ਨੇ ਕੀ ਕਿਹਾ ਸੀ ਹਲਫਨਾਮੇ 'ਚ ਰੈਨਬੈਕਸੀ ਦੇ ਮਾਲਕਾਂ 'ਚ ਸ਼ਾਮਲ ਰਹੇ ਮਾਲਵਿੰਦਰ ਸਿੰਘ ਨੇ ਅਪà©à¨°à©ˆà¨² 'ਚ ਇਕ ਹਲਫਨਾਮਾ ਅਦਾਲਤ 'ਚ ਦਾਖਲ ਕਰ ਕੇ ਕਿਹਾ ਸੀ ਕਿ ਡੇਰਾ ਬਿਆਸ ਮà©à¨–à©€, ਉਸ ਦੇ ਪਰਿਵਾਰ ਤੇ ਨੇੜਲੇ ਸਹਿਯੋਗੀਆਂ ਦੇ ਕੰਟਰੋਲ ਹੇਠਲੀਆਂ ਇਕਾਈਆਂ ਸਣੇ ਕà©à¨ ਹੋਰ ਇਕਾਈਆਂ ਦੇ ਸਿਰ ਆਰ. à¨à©±à¨š. ਸੀ. ਹੋਲਡਿੰਗਸ ਅਤੇ ਸਿੰਘ à¨à¨°à¨¾à¨µà¨¾à¨‚ ਦੀਆਂ ਗਰà©à©±à¨ª ਕੰਪਨੀਆਂ ਦੇ 6 ਹਜ਼ਾਰ ਕਰੋੜ ਰà©à¨ªà¨ ਤੋਂ ਵੱਧ ਬਕਾਇਆ ਪਠਹਨ। ਉਨà©à¨¹à¨¾à¨‚ ਕਿਹਾ ਕਿ ਡਾਇਚੀ ਸੈਂਕਿਓ ਦੇ ਹੱਥਾਂ 'ਚ ਰੈਨਬੈਕਸੀ ਨੂੰ ਦਿੱਤੇ ਜਾਣ ਨਾਲ ਜà©à©œà©‡ ਸਾਲਸੀ ਦੇ ਫੈਸਲਿਆਂ 'ਚ ਵੀ ਰਕਮ ਤਾਂ ਹੀ ਦਿੱਤੀ ਜਾ ਸਕਦੀ ਹੈ ਜੇਕਰ ਉਨà©à¨¹à¨¾à¨‚ ਦੀ ਬਕਾਇਆ ਰਕਮ ਦੀ ਉਗਰਾਹੀ ਕਰਾਈ ਜਾਵੇ। ਦੇਸ਼ ਹੀ ਨਹੀਂ ਵਿਦੇਸ਼ੀ ਅਦਾਲਤਾਂ 'ਚ ਵੀ ਚੱਲ ਰਿਹਾ ਹੈ ਮਾਮਲਾ ਸਿੰਗਾਪà©à¨° ਦੀ ਇਕ ਸਾਲਸੀ ਅਦਾਲਤ ਨੇ ਸਿੰਘ à¨à¨°à¨¾à¨µà¨¾à¨‚ ਨੂੰ 2016 ਵਿਚ ਕਿਹਾ ਸੀ ਕਿ ਉਹ ਡਾਇਚੀ ਸੈਂਕਿਓ ਦੀ 2562 ਕਰੋੜ ਰà©à¨ªà¨ ਦੀ ਰਕਮ ਅਦਾ ਕਰੇ। ਇਹ ਹà©à¨•à¨® ਜਾਪਾਨੀ ਕੰਪਨੀ ਦੇ ਰੈਨਬੈਕਸੀ ਨੂੰ ਖਰੀਦਣ ਨਾਲ ਪੈਦਾ ਹੋਠਵਿਵਾਦ ਦੇ ਹੱਲ ਲਈ ਦਿੱਤਾ ਗਿਆ ਸੀ। ਡਾਇਚੀ ਨੇ ਇਲਜ਼ਾਮ ਲਾਇਆ ਸੀ ਕਿ ਸਿੰਘ à¨à¨°à¨¾à¨µà¨¾à¨‚ ਨੇ ਰੈਨਬੈਕਸੀ ਨੂੰ ਵੇਚਣ ਦੌਰਾਨ ਜਾਣਬà©à©±à¨ ਕੇ ਕà©à¨ ਤੱਥਾਂ ਨੂੰ ਲà©à¨•à©‹à¨‡à¨† ਸੀ। ਉਨà©à¨¹à¨¾à¨‚ ਨੇ ਇਹ ਇਲਜ਼ਾਮ ਉਦੋਂ ਲਗਾਇਆ ਜਦੋਂ ਅਮਰੀਕਾ ਖà©à¨°à¨¾à¨• ਤੇ ਦਵਾਈਆਂ ਦੇ ਪà©à¨°à¨¶à¨¾à¨¸à¨¨ ਨੇ ਰੈਨਬੈਕਸੀ ਦੇ ਕਾਰਖਾਨੇ ਵਿਚ ਕੰਮ ਚਲਾਉਣ ਨਾਲ ਜà©à©œà©‡ ਕà©à¨ ਸਵਾਲ ਚà©à©±à¨•à©‡ ਸਨ। ਰੈਨਬੈਕਸੀ ਦੇ ਸਾਬਕਾ ਪà©à¨°à¨®à©‹à¨Ÿà¨°à¨¾à¨‚ ਨੇ ਸਾਲਸੀ ਅਦਾਲਤ ਦੇ ਫੈਸਲੇ ਨੂੰ à¨à¨¾à¨°à¨¤ ਤੇ ਸਿੰਗਾਪà©à¨° ਦੀਆਂ ਅਦਾਲਤਾਂ ਵਿਚ ਚà©à¨£à©Œà¨¤à©€ ਦਿੱਤੀ ਸੀ ਪਰ ਦਿੱਲੀ ਹਾਈ ਕੋਰਟ ਨੇ ਜਨਵਰੀ 2018 ਵਿਚ ਸਾਲਸੀ ਅਦਾਲਤ ਦੇ ਫੈਸਲੇ ਨੂੰ ਜਾਇਜ਼ ਕਰਾਰ ਦਿੱਤਾ ਸੀ। ਫਰਵਰੀ ਵਿਚ ਮਾਲਵਿੰਦਰ ਸਿੰਘ ਨੇ ਦਿੱਲੀ ਪà©à¨²à¨¸ ਦੇ ਆਰਥਿਕ ਜà©à¨°à¨®à¨¾à¨‚ ਬਾਰੇ ਵਿà¨à¨¾à¨— ਕੋਲ ਸ਼ਿਕਾਇਤ ਕੀਤੀ ਸੀ ਕਿ ਗà©à¨°à¨¿à©°à¨¦à¨° ਸਿੰਘ ਢਿੱਲੋਂ ਤੇ ਉਸ ਦੇ ਹੋਰ ਸਹਿਯੋਗੀਆਂ ਨੇ 2008 ਵਿਚ ਰੈਨਬੈਕਸੀ ਦੀ ਵਿਕਰੀ ਤੋਂ ਪਹਿਲਾਂ ਹਾਸਲ 4.6 ਅਰਬ ਡਾਲਰ ਵਿਚੋਂ ਵੱਡੀ ਰਕਮ ਦਾ ਇਸਤੇਮਾਲ ਵੱਡੀਆਂ ਜਾਇਦਾਦਾਂ ਦੀ ਖਰੀਦ ਲਈ ਕੀਤਾ ਹੈ। |