30 ਸਾਲ ਬਾਅਦ ਪਾਕਿ ਔਰਤਾਂ ਨੂੰ ਮਿਲੀ à¨à¨¾à¨°à¨¤à©€ ਨਾਗਰਿਕਤਾ, PM ਮੋਦੀ ਦਾ ਕੀਤਾ ਧੰਨਵਾਦ |
ਸਹਾਰਨਪà©à¨° -19ਅਕਤੂਬਰ(ਮੀਡੀਆਦੇਸਪੰਜਾਬ)- ਕਰੀਬ 3 ਦਹਾਕੇ ਪਹਿਲਾਂ ਆਪਣਾ ਦੇਸ਼ ਛੱਡ ਕੇ ਉੱਤਰ ਪà©à¨°à¨¦à©‡à¨¶ ਦੇ ਸਹਾਰਨਪà©à¨° ਵਿਚ ਵਿਆਹ ਕਰ ਕੇ ਆਈਆਂ ਦੋ ਪਾਕਿਸਤਾਨੀ ਔਰਤਾਂ ਨੂੰ à¨à¨¾à¨°à¨¤à©€ ਨਾਗਰਿਕਤਾ ਪà©à¨°à¨¦à¨¾à¨¨ ਕਰ ਦਿੱਤੀ ਗਈ ਹੈ। ਡਿਪਟੀ ਕà©à¨²à©ˆà¨•à¨Ÿà¨° ਪੂਰਨ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ 4 ਅਪà©à¨°à©ˆà¨² 1988 ਨੂੰ ਸ਼ਹਿਰ
ਦੇ ਨਿਯਾਮਤ ਅਲੀ ਨੇ ਨਸੀਮਾ ਨਾਲ ਨਿਕਾਹ ਕੀਤਾ ਸੀ। ਵਿਆਹ ਦੇ 3 ਮਹੀਨੇ ਬਾਅਦ ਦੋਵੇਂ
à¨à¨¾à¨°à¨¤ ਆਠਗà¨à¥¤ ਇਸ ਤਰà©à¨¹à¨¾à¨‚ ਕà©à©°à¨¡à¨¾ ਪਿੰਡ ਦੇ ਸਗੀਰ ਅਹਿਮਦ ਨੇ ਪਾਕਿਸਤਾਨ ਯਾਤਰਾ ਦੌਰਾਨ
1989 'ਚ ਗà©à¨œà¨°à¨¾à¨µà¨¾ ਵਾਸੀ ਨਸੀਮਾ ਬੇਗਮ ਨਾਲ ਵਿਆਹ ਕੀਤਾ ਸੀ। ਉਨà©à¨¹à¨¾à¨‚ ਨੇ
ਦੱਸਿਆ ਕਿ ਨਿਯਾਮਤ ਅਲੀ ਦੀਆਂ 5 ਧੀਆਂ ਅਤੇ ਇਕ ਪà©à©±à¨¤à¨° ਹੈ, ਜਦਕਿ ਸਗੀਰ ਦੀਆਂ 4 ਧੀਆਂ
ਅਤੇ 3 ਪà©à©±à¨¤à¨° ਹਨ। ਦਹਾਕਿਆਂ ਬਾਅਦ à¨à¨¾à¨°à¨¤à©€ ਨਾਗਰਿਕਤਾ ਮਿਲਣ ਤੋਂ ਖà©à¨¶ ਦੋਹਾਂ ਔਰਤਾਂ ਨੇ
ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਅਤੇ ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਪà©à¨°à¨¤à©€ ਧੰਨਵਾਦ ਜ਼ਾਹਰ ਕੀਤਾ
ਹੈ। ਉਨà©à¨¹à¨¾à¨‚ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹà©à¨£ ਆਪਣੇ ਬੱਚਿਆਂ ਦਾ
ਵਿਆਹ ਕਰਨਗੇ। ਖà©à¨¶à©€ ਹੈ ਕਿ ਸਾਨੂੰ à¨à¨¾à¨°à¨¤à©€ ਨਾਗਰਿਕਤਾ ਮਿਲੀ ਹੈ।
|