ਗà©à¨°à©‚ਘਰ ਨੂੰ ਦੂਰਬੀਨ ਤੋਂ ਦੇਖਣ ਦੀ 70 ਸਾਲਾ ਦੀ ਮਜਬੂਰੀ ਹà©à¨£ ਹੋਣ ਜਾ ਰਹੀ ਖ਼ਤਮ : ਪà©à¨°à¨§à¨¾à¨¨ ਮੰਤਰੀ ਮੋਦੀ |
ਚੰਡੀਗੜà©à¨¹, -19ਅਕਤੂਬਰ(ਮੀਡੀਆਦੇਸਪੰਜਾਬ)- ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸà¨à¨¾ ਚੋਣ ਮà©à¨¹à¨¿à©°à¨® ਆਪਣੇ ਆਖ਼ਰੀ ਪੜਾਅ 'ਤੇ ਹੈ। ਸ਼ਨੀਵਾਰ ਨੂੰ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਸਿਰਸਾ 'ਚ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਪà©à¨°à¨§à¨¾à¨¨ ਮੰਤਰੀ ਮੋਦੀ ਨੇ ਕਿਹਾ ਕਿ à¨à¨¾à¨œà¨ªà¨¾ ਸਰਕਾਰ ਸà©à¨°à©€ ਗà©à¨°à©‚ ਨਾਨਕ ਦੇਵ ਜੀ ਦੇ 550ਵੇਂ ਪà©à¨°à¨•à¨¾à¨¶ ਪà©à¨°à¨¬ ਦੇ
ਇਸ ਮਹਾਨ ਇਤਿਹਾਸਕ ਦਿਨ ਨਾਲ ਦà©à¨¨à©€à¨†à¨‚ à¨à¨° ਦੇ ਲੋਕਾਂ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰ
ਰਹੀ ਹੈ। ਇਸ ਦੇ ਨਾਲ ਹੀ ਉਨà©à¨¹à¨¾à¨‚ ਇਹ ਵੀ ਕਿਹਾ ਕਿ ਹà©à¨£ ਕਰਤਾਰਪà©à¨° ਸਾਹਿਬ ਲਾਂਘੇ ਦੇ
ਬਣਨ ਨਾਲ ਗà©à¨°à©‚ਘਰ ਨੂੰ ਦੂਰਬੀਨ ਤੋਂ ਦੇਖਣ ਦੀ ਸੰਗਤਾਂ ਦੀ 70 ਸਾਲਾਂ ਦੀ ਮਜਬੂਰੀ ਖ਼ਤਮ
ਹੋਣ ਜਾ ਰਹੀ ਹੈ। ਇਸ ਮੌਕੇ ਉਨà©à¨¹à¨¾à¨‚ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ
ਕਾਂਗਰਸ 70 ਸਾਲ ਤੋਂ ਪਵਿੱਤਰ ਸਥਾਨਾਂ ਅਤੇ ਜੰਮੂ ਕਸ਼ਮੀਰ ਦੇ ਮਾਮਲੇ ਨਾਲ ਉਲà¨à©€ ਰਹੀ ਪਰ
ਉਸ ਨੇ ਇਸ ਦੇ ਹੱਲ ਲਈ ਇਮਾਨਦਾਰੀ ਨਾਲ ਕੋਈ ਕੋਸ਼ਿਸ਼ ਨਹੀਂ ਕੀਤੀ।
|