ਯੋਗੀ ਨੂੰ ਮਿਲਿਆ ਕਮਲੇਸ਼ ਤਿਵਾੜੀ ਦਾ ਪਰਿਵਾਰ, ਕਾਤਲਾਂ ਲਈ ਫਾਂਸੀ ਦੀ ਕੀਤੀ ਮੰਗ |
ਲਖਨਊ -20ਅਕਤੂਬਰ(ਮੀਡੀਆਦੇਸਪੰਜਾਬ)- ਉੱਤਰ ਪà©à¨°à¨¦à©‡à¨¶ ਦੇ ਮà©à©±à¨– ਮੰਤਰੀ ਯੋਗੀ ਆਦਿਤਿਆਨਾਥ ਨੇ ਲਖਨਊ 'ਚ ਮਾਰੇ ਗਠਹਿੰਦੂ ਸਮਾਜ ਪਾਰਟੀ ਦੇ ਨੇਤਾ ਕਮਲੇਸ਼ ਤਿਵਾੜੀ ਦੇ ਪਰਿਵਾਰ ਨਾਲ à¨à¨¤à¨µà¨¾à¨° ਨੂੰ ਮà©à¨²à¨¾à¨•à¨¾à¨¤ ਕੀਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮà©à©±à¨– ਮੰਤਰੀ ਨੇ ਆਪਣੇ ਘਰ 'ਚ ਤਿਵਾੜੀ ਦੀ ਮਾਂ ਕà©à¨¸à©à¨®à¨¾, ਪਤਨੀ ਕਿਰਨ
ਤਿਵਾੜੀ ਅਤੇ ਉਨà©à¨¹à¨¾à¨‚ ਦੇ ਬੇਟੇ ਨਾਲ ਮà©à¨²à¨¾à¨•à¨¾à¨¤ ਕੀਤੀ। ਇਸ ਦੌਰਾਨ ਪੀੜਤ ਦੀ ਪਤਨੀ ਨੇ ਆਪਣੇ ਪਤੀ ਦੇ ਕਾਤਲਾਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਮà©à©±à¨–
ਮੰਤਰੀ ਨਾਲ ਮà©à¨²à¨¾à¨•à¨¾à¨¤ ਤੋਂ ਬਾਅਦ ਤਿਵਾੜੀ ਦੀ ਪਤਨੀ ਕਿਰਨ ਨੇ ਦੱਸਿਆ ਕਿ ਯੋਗੀ ਨੇ ਹਰ
ਸੰà¨à¨µ ਕਾਰਵਾਈ ਦਾ à¨à¨°à©‹à¨¸à¨¾ ਦਿੱਤਾ ਹੈ। ਅਸੀਂ ਉਨà©à¨¹à¨¾à¨‚ ਨਾਲ ਹੋਈ ਮà©à¨²à¨¾à¨•à¨¾à¨¤ ਤੋਂ ਸੰਤà©à¨¶à¨Ÿ
ਹਾਂ। ਸਾਡੀ ਮੰਗ ਸੀ ਕਿ ਕਾਤਲ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਮà©à©±à¨– ਮੰਤਰੀ ਨੇ ਕਿਹਾ
ਕਿ ਇਸ ਘਟਨਾ ਦੇ ਸਿਲਸਿਲੇ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇੱਥੇ ਦੱਸ ਦੇਈà¨
ਕਿ ਉੱਤਰ ਪà©à¨°à¨¦à©‡à¨¶ ਪà©à¨°à¨¶à¨¾à¨¸à¨¨ ਨੇ ਤਿਵਾੜੀ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ
ਦੇਣ, ਪਰਿਵਾਰ ਨੂੰ ਸà©à¨°à©±à¨–ਿਆ ਦੇਣ ਲਈ ਲਾਇਸੈਂਸੀ ਹਥਿਆਰ ਦੇਣ ਦਾ ਵਾਅਦਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਹਿੰਦੂ ਸਮਾਜ ਪਾਰਟੀ ਦੇ ਨੇਤਾ ਕਮਲੇਸ਼ ਤਿਵਾੜੀ ਦੀ ਸ਼à©à©±à¨•à¨°à¨µà¨¾à¨° ਨੂੰ ਨਾਕਾ ਹਿੰਡੋਲਾ ਸਥਿਤ ਖà©à¨°à¨¶à©€à¨¦à¨¬à¨¾à¨— ਇਲਾਕੇ ਵਿਚ ਉਨà©à¨¹à¨¾à¨‚ ਦੇ ਘਰ ਅੰਦਰ ਗਲਾ ਵੱਢ ਕੇ ਅਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕਾਂਡ 'ਚ 3 ਦੋਸ਼ੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਮਾਮਲੇ ਦੀ ਜਾਂਚ ਲਈ à¨à©±à¨¸. ਆਈ. ਟੀ. ਦਾ ਗਠਨ ਕੀਤਾ ਗਿਆ। |