ਸੂਲਾਂ ਦਾ ਵਿਛੌਂਣਾਂ..ਕà©à©±à¨•à©œ ਪਿੰਡੀਆ ..8 |
ਸਾਂà¨à©€ ਵਾਲਤਾ ਦਾ ਨੂਰ, ਜਗ ਤੇ ਜਾਂ ਆਇਆ ਸੀ,
ਕਈ ਸਨ à¨à©‡à¨¦ ਉਹਦੇ , ਗਲਾ ਸੀ ਨਿਆਰੀੇਆ,
ਮੇਰੇ ਤੇ à¨à©€ ਮੇਹਰ ਕਰੀ, ਤੂੰ ਗਰੀਬੂ ਸਿਖ ਜਾਣ ਕੇ,
ਬਹà©à¨¤ ਵਾਰੀ ਸੂਣਿਆ ਮੈ, ਤੂੰ ਬੌਹੜਦਾ ਗਰੀਬਾਂ ਤੇ,
ਬਹà©à¨¤ ਦਿਨ ਬੀਤ ਗਠਨੇ, ਕਈ ਸਦੀਆ ਵੀ ਬੀਤੀਆ,
ਅੱਜ ਵੀ ਮੈ ਹੋਲੀ ਦੇਣੀ, ਤੇਰੇ ਕੰਨਂ ਵਿਚ ਕਹਿਨਾ ਆ,
à¨à¨¸à©‡ ਲਈ ਮੈ ਬਾਰ ਬਾਰ , ਸੀਸ ਸੰਗਤ ਨੂੰ à¨à©à¨•à¨¾à¨‡à¨† ਹੈ ,
ਤੂੰ ਤੇ ਬਾਹ ਬਾਬਾ ਆਪਣੀ, ਵੈਦ ਕੋਲੋ ਛà©à¨¡à¨¾à¨ˆ ਸੀ,
ਕਿਸੇ ਟà©à©°à¨¡à©€ ਲਾਟ ਦੀ ਬਾਬਾ, ਮੈ ਕਦੇ ਕੀਤੀ ਪਰਵਾ ਨਹੀ,
ਤੂੰ ਤੇ ਯਾਰ ਸਾਡਾ ਬਾਬਾ, ਦੂਖ ਯਾਰ ਕੋਲ ਕੈਹਿਣਾ ਆ.
ਦà©à¨– ਸà©à¨– ਮੈ ਅੱਜ ਬਾਬਾ, ਕਈ ਤੇਰੇ ਨਾਲ ਕੀਤੇ ਨੇ,
ਕਚੈਹਰੀ ਦੀ ਤਾਰੀਖ ਵਾਂਗੂ, ਮੇਰੀ ਵੀ ਤਾਰੀਖ ਪਾ ਦੇਵੀ,
ਤਾਠਕੂਕੜ ਪਿਂਡੀਠਦੀ, ਦਿਲੋ ਇਕੋ ਅਰਦਾਸ ਹੈ,
ਅਗੇ ਜਿਵੇ ਤੈਨੂੰ à¨à¨¾à¨µà©‡ ਬਾਬਾ, ਓਦਾ ਹੀ ਹੋਣਾ ਆ,
ਦਲਬੀਰ ਸਿੰਘ ਕà©à¨•à©œà¨ªà¨¿à©°à¨¡à©€à¨†à¨‚ (ਜਰਮਨੀ) E-Mail: This e-mail address is being protected from spam bots, you need JavaScript enabled to view it |