ਡਰੋਨ ਦੀ ਮਦਦ ਨਾਲ ਘà©à¨¸à¨ªà©ˆà¨ ਰੋਕੇਗੀ ਸਰਹੱਦੀ ਸà©à¨°à©±à¨–ਿਆ ਫੋਰਸ |
ਗà©à¨¹à¨¾à¨Ÿà©€ -05ਨਵੰਬਰ(ਮੀਡੀਆਦੇਸਪੰਜਾਬ)- ਸਰਹੱਦੀ ਸà©à¨°à©±à¨–ਿਆ ਫੋਰਸ ਨੇ ਆਸਾਮ ਦੇ ਧà©à¨¬à¨°à©€ ਖੇਤਰ 'ਚ ਤਸਕਰੀ ਅਤੇ ਗੈਰ-ਕਾਨੂੰਨੀ ਘà©à¨¸à¨ªà©ˆà¨ ਰੋਕਣ ਲਈ ਹਾਲ ਹੀ 'ਚ ਇਜ਼ਰਾਇਲੀ ਰਿਮੋਟ ਸੰਚਾਲਤ ਡਰੋਨ ਅਤੇ ਥਰਮਲ ਇਮੇਜਰ ਖਰੀਦੇ ਹਨ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨਾਲ à¨à¨¾à¨°à¨¤ ਦੀ ਸਰਹੱਦ ਦਾ ਇਕ ਵੱਡਾ ਹਿੱਸਾ ਨਦੀ ਖੇਤਰ 'ਚੋਂ
ਲੰਘਦਾ ਹੈ ਅਤੇ ਨਦੀ ਖੇਤਰ 'ਚ ਵਾੜ ਲਗਾਉਣਾ ਸੰà¨à¨µ ਨਹੀਂ ਹੈ। ਬੀ.à¨à©±à¨¸.à¨à©±à¨«. ਦੇ ਗà©à¨¹à¨¾à¨Ÿà©€
ਖੇਤਰ ਦੇ ਡਾਇਰੈਕਟਰ ਜਨਰਲ ਪੀਊਸ਼ ਮੋਰਡੀਆ ਨੇ ਕਿਹਾ ਕਿ ਰਾਤ ਅਤੇ ਦਿਨ ਦੋਵੇਂ ਸਮੇਂ ਕੰਮ
ਕਰਨ 'ਚ ਸਮਰੱਥ ਕੈਮਰੇ ਨਾਲ ਲੈੱਸ ਡਰੋਨ ਧਰਤੀ ਤੋਂ 150 ਮੀਟਰ ਦੀ ਉੱਚਾਈ 'ਤੇ ਉੱਡ ਸਕਦਾ
ਹੈ। ਮੋਰਡੀਆ ਨੇ ਕਿਹਾ,''ਡਰੋਨ ਪਤੰਗ ਵਾਂਗ ਉੱਡ ਕੇ ਉੱਚਾਈ ਤੋਂ ਤਸਵੀਰਾਂ ਲੈ ਸਕਦਾ
ਹੈ। ਉੱਚਾਈ ਅਤੇ ਦਿਸ਼ਾ ਤੈਅ ਕਰਨ ਲਈ ਡਰੋਨ ਨਾਲ ਜà©à©œà©‡ ਕੇਬਲ ਨੂੰ ਜ਼ਮੀਨ ਤੋਂ ਰਿਮਾਂਡ ਨਾਲ
ਕੰਟਰੋਲ ਕੀਤਾ ਜਾ ਸਕਦਾ ਹੈ।''
ਉਨà©à¨¹à¨¾à¨‚ ਨੇ ਦੱਸਿਆ,''ਪਸ਼ੂਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਤ ਨੂੰ ਕੀਤੀ ਜਾਂਦੀ ਹੈ। ਨਵੇਂ ਖਰੀਦੇ ਗਠਡਰੋਨ ਦਿਨ 'ਚ ਸਰਹੱਦ ਦੇ ਨੇੜੇ-ਤੇੜੇ ਲà©à¨•à©‡ ਤਸਕਰਾਂ ਦੇ ਚਿੱਤਰ ਉਪਲੱਬਧ ਕਰਵਾਉਣ 'ਚ ਸਮਰੱਥ ਹੋਣਗੇ।'' ਮੋਰਡੀਆ ਨੇ ਕਿਹਾ ਕਿ ਧà©à¨¬à¨°à©€ ਦੀ à¨à©‚ਗੋਲਿਕ ਸਥਿਤੀ ਅਜਿਹੀ ਹੈ ਕਿ ਸ਼ਰਾਰਤੀ ਤੱਤ ਹਮੇਸ਼ਾ ਨਦੀ 'ਚ ਪਾਣੀ ਦੇ ਅੰਦਰ ਲà©à¨•à¨¦à©‡ ਹੋਠਦੇਸ਼ 'ਚ ਆ ਜਾਂਦੇ ਹਨ। ਅਜਿਹੇ ਘà©à¨¸à¨ªà©ˆà¨ ੀਆਂ ਨੂੰ ਰੋਕਣ ਲਈ ਬੀ.à¨à©±à¨¸.à¨à©±à¨«. ਨੇ 'ਅੰਡਰ ਵਾਟਰ ਥਰਮਲ ਇਮੇਜਰ' ਲਗਾਠਹਨ, ਜਿਸ ਨਾਲ ਤਸਕਰਾਂ ਅਤੇ ਪਸ਼ੂਆਂ ਦੀ ਗਤੀਵਿਧੀ ਦਾ ਪਤਾ ਲਗਾਇਆ ਜਾ ਸਕਦਾ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਰਿਮੋਟ ਕੰਟਰੋਲ ਡਰੋਨ ਅਤੇ ਥਰਮਲ ਇਮੇਜਰ ਘà©à¨¸à¨ªà©ˆà¨ ੀਆਂ ਨੂੰ ਰੋਕਣ 'ਚ ਸਹੀ ਸਾਬਤ ਹੋਣਗੇ। |