LIC ਦੇ ਪਾਲਸੀ ਧਾਰਕਾਂ ਲਈ ਵੱਡਾ ਤੋਹਫਾ, 2 ਸਾਲ ਤੋਂ ਬੰਦ ਪਾਲਸੀ ਹੋ ਸਕੇਗੀ ਚਾਲੂ |
ਨਵੀਂ ਦਿੱਲੀ -05ਨਵੰਬਰ(ਮੀਡੀਆਦੇਸਪੰਜਾਬ)- ਜਨਤਕ ਖੇਤਰ ਦੀ ਕੰਪਨੀ à¨à¨¾à¨°à¨¤à©€ ਜੀਵਨ ਬੀਮਾ ਨਿਗਮ (à¨à©±à¨². ਆਈ. ਸੀ.) ਨੇ ਆਪਣੇ ਪà©à¨°à¨¾à¨£à©‡ ਪਾਲਸੀ ਧਾਰਕਾਂ ਨੂੰ ਰਾਹਤ ਦਿੰਦੇ ਹੋਠਉਨà©à¨¹à¨¾à¨‚ ਦੀ 2 ਸਾਲ ਤੋਂ ਜ਼ਿਆਦਾ ਸਮੇਂ ਤੋਂ ਬੰਦ ਪਈ ਪਾਲਸੀ ਨੂੰ ਫਿਰ ਚਾਲੂ ਕਰਨ ਦੀ ਆਗਿਆ ਦਿੱਤੀ ਹੈ। à¨à©±à¨². ਆਈ. ਸੀ. ਨੇ ਜਾਰੀ ਇਕ ਬਿਆਨ ’ਚ
ਕਿਹਾ ਹੈ ਕਿ ਹà©à¨£ ਅਜਿਹੀਆਂ ਬੀਮਾ ਪਾਲਿਸੀਆਂ, ਜਿਨà©à¨¹à¨¾à¨‚ ਨੂੰ ਬੰਦ ਪਠ2 ਸਾਲ ਤੋਂ
ਜ਼ਿਆਦਾ ਸਮਾਂ ਹੋ ਚà©à©±à¨•à¨¾ ਹੈ ਅਤੇ ਜਿਨà©à¨¹à¨¾à¨‚ ਨੂੰ ਚਾਲੂ ਕਰਨ ਦੀ ਆਗਿਆ ਨਹੀਂ ਸੀ, ਹà©à¨£
ਉਨà©à¨¹à¨¾à¨‚ ਨੂੰ ਅੱਗੇ ਵਧਾਇਆ ਜਾ ਸਕੇਗਾ। ਡà©à©±à¨¬à©€à¨†à¨‚ ਹੋਈਆਂ ਅਤੇ ਬੰਦ ਪਈਆਂ ਬੀਮਾ ਪਾਲਸੀਆਂ
(ਲੈਪਸ ਪਾਲਸੀਆਂ) ਅਜਿਹੀਆਂ ਬੀਮਾ ਪਾਲਿਸੀਆਂ ਹਨ ਜੋ ਇਕ ਨਿਸ਼ਚਿਤ ਮਿਆਦ ਦੇ ਦੌਰਾਨ
ਰੈਗੂਲਰ ਤੌਰ ’ਤੇ ਪà©à¨°à©€à¨®à©€à¨…ਮ ਨਹੀਂ ਚà©à¨•à¨¾ ਪਾਉਣ ਕਾਰਣ ਬੰਦ ਹੋ ਜਾਂਦੀਆਂ ਹਨ।à¨à©±à¨².
ਆਈ. ਸੀ. ਨੇ ਇਸ਼ਤਿਹਾਰ ’ਚ ਕਿਹਾ ਹੈ ਕਿ 1 ਜਨਵਰੀ 2014 ਤੋਂ ਬਾਅਦ ਖਰੀਦੀ ਗਈ ਸਧਾਰਨ
ਬੀਮਾ ਪਾਲਸੀ ਦੇ ਧਾਰਕ ਹà©à¨£ ਪà©à¨°à©€à¨®à©€à¨…ਮ à¨à©à¨—ਤਾਨ ਨਹੀਂ ਕਰ ਸਕਣ ਦੀ ਤਰੀਕ ਤੋਂ 5 ਸਾਲ ਦੀ
ਮਿਆਦ ਦੇ ਅੰਦਰ ਅਤੇ ਯੂਨਿਟ-ਲਿੰਕਡ ਪਾਲਸੀਧਾਰਕ ਆਪਣੀ ਬੰਦ ਪਈ ਪਾਲਸੀ ਨੂੰ ਆਖਰੀ
ਪà©à¨°à©€à¨®à©€à¨…ਮ à¨à©à¨—ਤਾਨ ਦੇ 3 ਸਾਲ ਦੀ ਮਿਆਦ ਦੇ ਅੰਦਰ ਫਿਰ ਤੋਂ ਚਾਲੂ ਕਰ ਸਕਣਗੇ। ਇੰਸ਼ੋਰੈਂਸ
ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ (ਇਰਡਾ) ਦੇ 2013 ਦੇ ਨਿਯਮ ਮà©à¨¤à¨¾à¨¬à¨• ਬੀਮਾ ਮਿਆਦ ਦੇ
ਦੌਰਾਨ ਜਿਸ ਤਰੀਕ ਤੋਂ ਪà©à¨°à©€à¨®à©€à¨…ਮ à¨à©à¨—ਤਾਨ ਨਹੀਂ ਕੀਤਾ ਗਿਆ ਉਦੋਂ ਤੋਂ ਲੈ ਕੇ 2 ਸਾਲ ਦੀ
ਮਿਆਦ ਦੇ ਅੰਦਰ ਕਿਸੇ ਪਾਲਸੀ ਨੂੰ ਫਿਰ ਤੋਂ ਚਾਲੂ ਕੀਤਾ ਜਾ ਸਕਦਾ ਹੈ। ਇਰਡਾ ਦਾ ਇਹ
ਨਿਯਮ 1 ਜਨਵਰੀ 2014 ਤੋਂ ਅਮਲ ’ਚ ਹੈ। ਇਸ ਤਰੀਕ ਦੇ ਬਾਅਦ ਤੋਂ ਲਈ ਗਈ ਬੀਮਾ ਪਾਲਸੀ ’ਚ
ਜੇਕਰ 2 ਸਾਲ ਤੋਂ ਜ਼ਿਆਦਾ ਸਮਾਂ ਤੱਕ ਪà©à¨°à©€à¨®à©€à¨…ਮ ਦਾ à¨à©à¨—ਤਾਨ ਨਹੀਂ ਕੀਤਾ ਜਾਂਦਾ ਹੈ
ਤਾਂ ਉਸ ਨੂੰ ਦà©à¨¬à¨¾à¨°à¨¾ ਚਾਲੂ ਨਹੀਂ ਕੀਤਾ ਜਾ ਸਕਦਾ ਸੀ।
|