ਕਰਤਾਰਪà©à¨° ਸਾਹਿਬ ਜਾਣ ਲਈ ਡਾ. ਮਨਮੋਹਨ ਸਿੰਘ ਨੂੰ ਸੌਂਪੀ ਇਹ ਅਹਿਮ ਜ਼ਿੰਮੇਵਾਰੀ |
ਨਵੀਂ ਦਿੱਲੀ -07ਨਵੰਬਰ(ਮੀਡੀਆਦੇਸਪੰਜਾਬ)- ਦਿੱਲੀ ਕਾਂਗਰਸ ਪà©à¨°à¨§à¨¾à¨¨ ਨੇ ਸà©à¨°à©€ ਗà©à¨°à©‚ ਨਾਨਕ ਦੇਵ ਜੀ ਦੇ 550ਵੇਂ ਪà©à¨°à¨•à¨¾à¨¶ ਪà©à¨°à¨¬ ਮੌਕੇ ਪਾਕਿਸਤਾਨ ਦੇ ਕਰਤਾਰਪà©à¨° ਸਾਹਿਬ ਗà©à¨°à¨¦à©à¨†à¨°à©‡ 'ਚ ਚੜà©à¨¹à¨¾à¨‰à¨£ ਲਈ ਸਾਬਕਾ ਪੀ. à¨à©±à¨®. ਡਾ. ਮਨਮੋਹਨ ਸਿੰਘ ਨੂੰ ਚਾਂਦੀ ਦਾ ਇਕ ਛਤਰ ਅਤੇ ਰà©à¨®à¨¾à¨²à¨¾ ਸਾਹਿਬ ਸੌਂਪੇ ਹਨ। ਇੱਥੇ ਦੱਸ ਦੇਈਠਕਿ ਮਨਮੋਹਨ ਸਿੰਘ
ਪਾਕਿਸਤਾਨ ਦੇ ਇਸ ਗà©à¨°à¨¦à©à¨†à¨°à©‡ ਵਿਚ ਨਤਮਸਤਕ ਹੋਣ ਲਈ ਜਾਣ ਵਾਲੇ ਪਹਿਲੇ ਜਥੇ ਦਾ ਹਿੱਸਾ
ਹੋਣਗੇ। ਕਰਤਾਰਪà©à¨° ਦਰਸ਼ਨਾਂ ਤੋਂ ਪਹਿਲਾਂ ਦਿੱਲੀ ਕਾਂਗਰਸ ਪà©à¨°à¨§à¨¾à¨¨ ਸ਼à©à¨°à©€ ਸà©à¨à¨¾à¨¶ ਚੋਪੜਾ
ਦੀ ਅਗਵਾਈ ਵਿਚ ਇਕ ਵਫ਼ਦ ਨੇ ਸਾਬਕਾ ਪੀ. à¨à©±à¨®. ਮਨਮੋਹਨ ਸਿੰਘ ਨੂੰ ਰà©à¨®à¨¾à¨²à¨¾ ਸਾਹਿਬ ਤੇ
ਛਤਰ à¨à©‡à¨Ÿ ਕੀਤਾ। ਉਨà©à¨¹à¨¾à¨‚ ਨੇ ਇਹ ਦੋਵੇਂ ਚੀਜ਼ਾਂ ਦੇਸ਼ ਵਿਚ ਸ਼ਾਂਤੀ ਅਤੇ ਦਿੱਲੀ ਵਾਸੀਆਂ ਦੀ
ਖà©à¨¶à©€ ਲਈ ਉਨà©à¨¹à¨¾à¨‚ ਨੂੰ ਕਰਤਾਰਪà©à¨° ਸਾਹਿਬ ਗà©à¨°à¨¦à©à¨†à¨°à©‡ ਵਿਚ ਚੜà©à¨¹à¨¾à¨‰à¨£ ਦੀ ਬੇਨਤੀ ਕੀਤੀ
ਗਈ। ਦੱਸਣਯੋਗ ਹੈ ਕਿ 9 ਨਵੰਬਰ ਨੂੰ ਵਫ਼ਦ ਪਾਕਿਸਤਾਨ ਦੇ ਗà©à¨°à¨¦à©à¨†à¨°à¨¾ ਦਰਬਾਰ ਸਾਹਿਬ ਨੂੰ
ਪੰਜਾਬ ਦੇ ਗà©à¨°à¨¦à¨¾à¨¸à¨ªà©à¨° ਸਥਿਤ ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲੇ ਕਰਤਾਰਪà©à¨° ਲਾਂਘੇ ਦੇ
ਉਦਘਾਟਨ ਸਮਾਰੋਹ 'ਚ ਸ਼ਾਮਲ ਹੋਵੇਗਾ। ਡਾ. ਮਨਮੋਹਨ ਸਿੰਘ ਨੇ ਉਮੀਦ ਜਤਾਈ ਕਿ ਕਰਤਾਰਪà©à¨°
ਲਾਂਘਾ à¨à¨µà¨¿à©±à¨– ਦੇ ਸੰਘਰਸ਼ਾਂ ਨੂੰ ਸà©à¨²à¨à¨¾à¨‰à¨£ 'ਚ ਮਦਦਗਾਰ ਹੋ ਸਕਦਾ ਹੈ।
|