ਬਿਨਾਂ ਪਾਸਪੋਰਟ ਸà©à¨°à©€ ਕਰਤਾਰਪà©à¨° ਸਾਹਿਬ ਦੀ ਨਹੀਂ ਹੋਵੇਗੀ ਯਾਤਰਾ : ਵਿਦੇਸ਼ ਮੰਤਰਾਲੇ |
ਨਵੀਂ ਦਿੱਲੀ -07ਨਵੰਬਰ(ਮੀਡੀਆਦੇਸਪੰਜਾਬ)- ਵਿਦੇਸ਼ ਮੰਤਰਾਲੇ ਨੇ ਅੱਜ ਯਾਨੀ ਵੀਰਵਾਰ ਨੂੰ ਪà©à¨°à©ˆà©±à¨¸ ਕਾਨਫਰੰਸ ਕਰਦੇ ਹੋਠਕਰਤਾਰਪà©à¨° ਲਾਂਘੇ 'ਤੇ ਗੱਲ ਕੀਤੀ। ਵਿਦੇਸ਼ ਮੰਤਰਾਲੇ ਦੇ ਬà©à¨²à¨¾à¨°à©‡ ਰਵੀਸ਼ ਕà©à¨®à¨¾à¨° ਨੇ ਦੱਸਿਆ ਕਿ ਸ਼ਰਧਾਲੂਆਂ ਦਾ ਪਹਿਲਾ ਜੱਥਾ ਜਾਣ ਲਈ ਪੂਰੀ ਤਰà©à¨¹à¨¾à¨‚ ਤਿਆਰ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਪਾਕਿਸਤਾਨ ਵਲੋਂ ਸà©à¨°à©±à¨–ਿਆ ਦਾ
à¨à¨°à©‹à¨¸à¨¾ ਦਿਵਾਇਆ ਗਿਆ ਹੈ ਅਤੇ ਪਹਿਲਾ ਜੱਥਾ ਸਮà¨à©Œà¨¤à©‡ ਦੀਆਂ ਸ਼ਰਤਾਂ ਅਨà©à¨¸à¨¾à¨° ਹੀ ਜਾ ਰਿਹਾ
ਹੈ। ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਜਾਣ ਲਈ ਸਿਆਸੀ ਮਨਜ਼ੂਰੀ ਨਾਲ ਜà©à©œà©‡ ਸਵਾਲ ਨੂੰ
ਰਵੀਸ਼ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਕਰਤਾਰਪà©à¨° ਲਾਂਘੇ ਦਾ ਉਦਘਾਟਨ ਇਤਿਹਾਸਕ ਹੈ, ਇਸ
ਮੌਕੇ ਕਿਸੇ ਇਕ ਵਿਅਕਤੀ ਵਿਸ਼ੇਸ਼ ਨੂੰ ਹਾਈਲਾਈਟ ਕਰਨਾ ਮਹੱਤਵਪੂਰਨ ਨਹੀਂ ਹੈ।
ਵਿਦੇਸ਼ ਮੰਤਰਾਲੇ ਅਨà©à¨¸à¨¾à¨° ਪਾਸਪੋਰਟ ਹੈ ਜ਼ਰੂਰੀ ਪਾਕਿਸਤਾਨ ਤੋਂ ਆਉਣ ਵਾਲੀਆਂ ਰਿਪੋਰਟਾਂ 'ਤੇ ਰਵੀਸ਼ ਨੇ ਕਿਹਾ ਕਿ ਕਦੇ ਉਹ ਕਹਿੰਦੇ ਹਨ ਪਾਸਪੋਰਟ ਦੀ ਜ਼ਰੂਰਤ ਹੈ ਅਤੇ ਕਦੇ ਕਹਿੰਦੇ ਹਨ ਨਹੀਂ। ਸਾਨੂੰ ਲੱਗਦਾ ਹੈ ਕਿ ਉਨà©à¨¹à¨¾à¨‚ ਦੇ ਵਿਦੇਸ਼ ਵਿà¨à¨¾à¨— ਅਤੇ ਦੂਜੀਆਂ à¨à¨œà©°à¨¸à©€à¨†à¨‚ ਦਰਮਿਆਨ ਮਤà¨à©‡à¨¦ ਹਨ। ਸਾਡੇ ਕੋਲ ਸਮà¨à©Œà¨¤à¨¾ ਮੰਗ ਪੱਤਰ ਹੈ ਅਤੇ ਇਸ ਨੂੰ ਬਦਲਿਆ ਨਹੀਂ ਗਿਆ ਹੈ। ਇਸ ਦੇ ਅਨà©à¨¸à¨¾à¨° ਪਾਸਪੋਰਟ ਦੀ ਜ਼ਰੂਰਤ ਹੈ। ਸਮà¨à©Œà¨¤à©‡ 'ਚ ਤਬਦੀਲੀ ਇਕ ਪੱਖੀ ਨਹੀਂ ਹੋਵੇਗੀ ਵਿਦੇਸ਼ ਮੰਤਰਾਲੇ ਦੇ ਬà©à¨²à¨¾à¨°à©‡ ਨੇ ਕਿਹਾ,''à¨à¨¾à¨°à¨¤ ਅਤੇ ਪਾਕਿਸਤਾਨ ਦਰਮਿਆਨ ਹੋਠਸਮà¨à©Œà¨¤à©‡ 'ਚ ਸਪੱਸ਼ਟ ਰੂਪ ਨਾਲ ਦੱਸਿਆ ਗਿਆ ਹੈ ਕਿ ਸ਼ਰਧਾਲੂਆਂ ਲਈ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ। ਮੌਜੂਦਾ ਸਮà¨à©Œà¨¤à©‡ 'ਚ ਕੋਈ ਵੀ ਤਬਦੀਲੀ ਇਕ ਪੱਖੀ ਤਰੀਕੇ ਨਾਲ ਨਹੀਂ ਹੋਵੇਗੀ, ਇਸ ਲਈ ਦੋਹਾਂ ਪੱਖਾਂ ਦੀ ਸਹਿਮਤੀ ਦੀ ਜ਼ਰੂਰਤ ਹੋਵੇਗੀ।'' ਪਾਕਿਸਤਾਨ ਵਲੋਂ ਆਠਹਨ ਇਹ ਬਿਆਨ ਦੱਸਣਯੋਗ ਹੈ ਕਿ ਇਮਰਾਨ ਖਾਨ ਨੇ ਕਰਤਾਰਪà©à¨° ਲਾਂਘੇ ਲਈ ਪਾਸਪੋਰਟ ਨੂੰ ਗੈਰ-ਜ਼ਰੂਰੀ ਦੱਸਿਆ ਸੀ। ਇਸ à¨à¨²à¨¾à¨¨ ਨੂੰ ਅਮਲੀਜਾਮਾ ਪਾਉਣ ਲਈ à¨à¨¾à¨°à¨¤ ਸਰਕਾਰ ਵੀ ਪਾਕਿਸਤਾਨ ਤੋਂ ਲਿਖਤੀ 'ਚ ਮੰਗ ਕਰ ਰਿਹਾ ਸੀ। ਇਸ ਦੇ ਉਲਟ ਦੇਸ਼ ਦੀ ਰਾਜਨੀਤੀ 'ਚ ਸ਼ਰੇਆਮ ਦਖਲਅੰਦਾਜੀ ਕਰਨ ਵਾਲੀ ਪਾਕਿਸਤਾਨੀ ਫੌਜ ਦਾ ਵੱਡਾ ਬਿਆਨ ਆਇਆ ਹੈ। ਪਾਕਿਸਤਾਨ ਫੌਜ ਦੇ ਬà©à¨²à¨¾à¨°à©‡ ਮੇਜਰ ਜਨਰਲ ਆਸਿਫ਼ ਗਫੂਰ ਨੇ ਕਿਹਾ ਹੈ ਕਿ ਸ਼ਰਧਾਲੂਆਂ ਦੀ à¨à¨‚ਟਰੀ ਪਾਸਪੋਰਟ ਰਾਹੀਂ ਹੋਵੇਗੀ। |