ਅਯà©à©±à¨§à¨¿à¨† ਮਾਮਲੇ ਤੇ ਓਵੈਸੀ ਦਾ ਵਿਵਾਦਿਤ ਬਿਆਨ, ਮੈਨੂੰ ਮੇਰੀ ਮਸਜਿਦ ਵਾਪਸ ਚਾਹੀਦੀ ਹੈ |
ਨਵੀਂ ਦਿੱਲੀ -15ਨਵੰਬਰ(ਮੀਡੀਆਦੇਸਪੰਜਾਬ)- à¨.ਆਈ.à¨à©±à¨®.ਆਈ.à¨à©±à¨®. ਨੇਤਾ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ
ਅਸਦà©à¨¦à©€à¨¨ ਓਵੈਸੀ ਨੇ ਇਕ ਵਾਰ ਫਿਰ ਅਯà©à©±à¨§à¨¿à¨† ਮਾਮਲੇ 'ਤੇ ਵਿਵਾਦਿਤ ਬਿਆਨ ਦਿੱਤਾ ਹੈ।
ਉਨà©à¨¹à¨¾à¨‚ ਨੇ ਆਪਣੇ ਟਵਿਟਰ ਹੈਂਡਲ ਤੋਂ ਟਵੀਟ ਕਰ ਕਿਹਾ ਕਿ ਮੈਨੂੰ ਮੇਰੀ ਮਸਜਿਦ ਵਾਪਸ
ਚਾਹੀਦੀ ਹੈ। ਮੈਨੂੰ 5 à¨à¨•à©œ ਜ਼ਮੀਨ ਨਹੀਂ ਚਾਹੀਦੀ ਹੈ।
9 ਨਵੰਬਰ ਨੂੰ ਫੈਸਲੇ ਵਾਲੇ ਦਿਨ ਓਵੈਸੀ ਨੇ ਕਿਹਾ ਸੀ ਕਿ ਮà©à¨¸à¨²à¨¿à¨® ਪਰਸਨਲ ਲਾਅ ਬੋਰਡ
ਵਾਂਗ ਅਸੀਂ ਵੀ ਫੈਸਲੇ ਤੋਂ ਸਹਿਮਤ ਨਹੀਂ ਹਾਂ, ਸà©à¨ªà¨°à©€à¨® ਕੋਰਟ ਤੋਂ ਗਲਤੀ ਹੋ ਸਕਦੀ ਹੈ।
ਜਿਨà©à¨¹à¨¾à¨‚ ਨੇ ਬਾਬਰੀ ਮਸਜਿਦ ਨੂੰ ਢਾਹਿਆ, ਉਨà©à¨¹à¨¾à¨‚ ਨੇ ਟਰੱਸਟ ਬਣਾ ਕੇ ਰਾਮ ਮੰਦਰ ਬਣਾਉਣ
ਦਾ ਕੰਮ ਦਿੱਤਾ ਗਿਆ ਹੈ। |