ਦਿੱਲੀ ਪà©à¨°à¨¦à©‚ਸ਼ਣ ਮਾਮਲੇ ਤੇ ਕੇਜਰੀਵਾਲ ਨੇ ਜਾਵਡੇਕਰ ਨੂੰ ਦਿੱਤਾ ਮੋੜਵਾਂ ਜਵਾਬ |
ਨਵੀਂ ਦਿੱਲੀ -16ਨਵੰਬਰ(ਮੀਡੀਆਦੇਸਪੰਜਾਬ)- ਦਿੱਲੀ ਦੇ ਮà©à©±à¨– ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਵਾਤਾਵਰਣ
ਮੰਤਰੀ ਪà©à¨°à¨•à¨¾à¨¶ ਜਾਵਡੇਕਰ ਤੋਂ ਹਵਾ ਪà©à¨°à¨¦à©‚ਸ਼ਣ ਦੀ ਸਮੱਸਿਆ ਦਾ ਹੱਲ ਕਰਨ ਲਈ ਮਿਲ ਕੇ ਕੰਮ
ਕਰਨ ਦੀ ਅਪੀਲ ਕੀਤੀ। ਪà©à¨°à¨•à¨¾à¨¶ ਜਾਵਡੇਕਰ ਦੇ ਇਕ ਟਵੀਟ 'ਤੇ ਪà©à¨°à¨¤à©€à¨•à¨¿à¨°à¨¿à¨† ਦਿੰਦੇ ਹੋà¨
ਕੇਜਰੀਵਾਲ ਨੇ ਕਿਹਾ ਕਿ ਇਹ ਸਮਾਂ
ਰਾਜਨੀਤੀ 'ਚ ਪੈਣ ਦਾ ਨਹੀਂ ਸਗੋਂ ਪà©à¨°à¨¦à©‚ਸ਼ਣ ਨੂੰ ਦੂਰ ਕਰਨ ਦਾ ਹੈ। ਰਾਫੇਲ ਜਹਾਜ਼ ਸੌਦੇ 'ਚ ਸਰਕਾਰ ਨੂੰ ਮਿਲੀ ਕਲੀਨ ਚਿੱਟ ਵਿਰà©à©±à¨§ ਦਾਖਲ ਮà©à©œ ਵਿਚਾਰ ਪਟੀਸ਼ਨ ਨੂੰ ਵੀ ਸà©à¨ªà¨°à©€à¨® ਕੋਰਟ ਨੇ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਜਾਵਡੇਕਰ ਨੇ ਟਵੀਟ ਕੀਤਾ,''ਅਰਵਿੰਦ ਕੇਜਰੀਵਾਲ ਨੂੰ ਮà©à¨†à©žà©€ ਮੰਗਣੀ ਚਾਹੀਦੀ ਹੈ, ਜਿਨà©à¨¹à¨¾à¨‚ ਨੇ 'ਚੌਕੀਦਾਰ ਚੋਰ ਹੈ' ਨਾਅਰੇ ਦਾ ਸਮਰਥਨ ਕੀਤਾ ਸੀ।'' ਜਾਵਡੇਕਰ ਨੂੰ ਜਵਾਬ ਦਿੰਦੇ ਹੋਠਕੇਜਰੀਵਾਲ ਨੇ ਟਵੀਟ ਕੀਤਾ,''ਸਰ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਸਗੋਂ ਮਿਲ ਕੇ ਪà©à¨°à¨¦à©‚ਸ਼ਣ ਦੂਰ ਕਰਨ ਦਾ ਹੈ। ਸਾਨੂੰ ਸਾਰੀਆਂ ਸਰਕਾਰਾਂ ਨੂੰ ਮਿਲ ਕੇ ਲੋਕਾਂ ਨੂੰ ਪà©à¨°à¨¦à©‚ਸ਼ਣ ਤੋਂ ਰਾਹਤ ਦਿਵਾਉਣ ਦਾ ਕੰਮ ਕਰਨਾ ਚਾਹੀਦਾ। ਦਿੱਲੀ ਸਰਕਾਰ ਅਤੇ ਦਿੱਲੀ ਦੇ ਲੋਕ ਮਿਲ ਕੇ ਉਹ ਸਠਕਰ ਰਹੇ ਹਨ ਜੋ ਸਾਡੇ ਹੱਥ 'ਚ ਹੈ। ਸਾਨੂੰ ਤà©à¨¹à¨¾à¨¡à¨¾ ਸਹਿਯੋਗ ਚਾਹੀਦਾ ਹੈ ਸਰ।'' ਦੱਸਣਯੋਗ ਹੈ ਕਿ ਸ਼ਨੀਵਾਰ ਸਵੇਰੇ ਰਾਸ਼ਟਰੀ ਰਾਜਧਾਨੀ 'ਚ ਪà©à¨°à¨¦à©‚ਸ਼ਣ ਦੇ ਪੱਧਰ 'ਚ ਗਿਰਾਵਟ ਆਈ ਪਰ ਇਸ ਦੇ ਬਾਵਜੂਦ ਹਵਾ ਗà©à¨£à¨µà©±à¨¤à¨¾ 'ਗੰà¨à©€à¨°' ਸ਼à©à¨°à©‡à¨£à©€ 'ਚ ਬਣੀ ਹੋਈ ਹੈ। ਪà©à¨°à¨¦à©‚ਸ਼ਣ ਨੂੰ ਕਾਬੂ 'ਚ ਕਰਨ ਲਈ ਦਿੱਲੀ ਸਰਕਾਰ ਨੇ 4 ਤੋਂ 15 ਨਵੰਬਰ ਦਰਮਿਆਨ ਆਵਾਜਾਈ ਦੀ ਓਡ-ਈਵਨ ਯੋਜਨਾ ਲਾਗੂ ਕੀਤੀ ਅਤੇ ਇਸ ਨੂੰ ਵਧਾਉਣ 'ਤੇ 18 ਨਵੰਬਰ ਨੂੰ ਫੈਸਲਾ ਲਵੇਗੀ। ਉੱਥੇ ਹੀ à¨à¨¾à¨°à¨¤à©€ ਜਨਤਾ ਪਾਰਟੀ (à¨à¨¾à¨œà¨ªà¨¾) ਦੀ ਦਿੱਲੀ ਇਕਾਈ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਦਫ਼ਤਰ ਦੇ ਸਾਹਮਣੇ ਵਿਰੋਧ ਪà©à¨°à¨¦à¨°à¨¶à¨¨ ਕੀਤਾ। à¨à¨¾à¨œà¨ªà¨¾ ਸà©à¨ªà¨°à©€à¨® ਕੋਰਟ ਤੋਂ ਰਾਫੇਲ ਸੌਦੇ 'ਚ ਸਰਕਾਰ ਨੂੰ ਕਲੀਨ ਚਿੱਟ ਮਿਲਣ ਦੇ 2 ਦਿਨ ਬਾਅਦ 'ਆਪ' ਵਲੋਂ ਲਗਾਠਗਠਕਥਿਤ ਗਲਤ ਦੋਸ਼ਾਂ ਦਾ ਵਿਰੋਧ ਕਰ ਰਹੀ ਸੀ। |