ਅਸਲ ਵਿੱਤੀ ਘਾਟਾ ਲà©à¨•à¨¾à¨‰à¨£ ਲਈ ਬਜਟ ਦੇ ਅੰਕੜਿਆਂ ਚ ਹੋਈ ਹੇਰਾਫੇਰੀ : ਸਿਨਹਾ |
ਮà©à©°à¨¬à¨ˆ -18ਨਵੰਬਰ(ਮੀਡੀਆਦੇਸਪੰਜਾਬ)-ਬੀਜੇਪੀ ਦੇ ਸਾਬਕਾ ਨੇਤਾ ਯਸ਼ਵੰਤ ਸਿਨਹਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ 'ਤੇ ਅਸਲ ਫਿਸਕਲ ਡੈਫਿਸਿਟ ਲà©à¨•à¨¾à¨‰à¨£ ਲਈ ਬਜਟ ਦੇ ਅੰਕੜਿਆਂ 'ਚ ਹੇਰਫੇਰੀ ਕਰਨ ਦਾ ਦੋਸ਼ ਲਗਾਇਆ ਹੈ। ਸਾਬਕਾ ਵਿੱਤ ਮੰਤਰੀ ਸਿਨਹਾ ਨੇ à¨à¨¤à¨µà¨¾à¨° ਨੂੰ ਕਿਹਾ ਕਿ ਸੀਤਾਰਮਣ ਨੇ 5 ਜà©à¨²à¨¾à¨ˆ ਨੂੰ ਸਾਲਾਨਾ
ਬਜਟ ਪੇਸ਼ ਕਰਨ 'ਚ 1 ਫਰਵਰੀ ਦੇ ਅੰਤਰਿਮ ਬਜਟ 'ਚ ਦਿੱਤੇ ਗਠਅਨà©à¨®à¨¾à¨¨à¨¾à¨‚ ਦਾ ਇਸਤੇਮਾਲ
ਕੀਤਾ ਸੀ ਜਦੋਂਕਿ ਕੰਟਰੋਲਰ à¨à¨‚ਡ ਆਡਿਟਰ ਜਨਰਲ(ਕੈਗ) ਨੇ ਉਸ ਸਮੇਂ ਤੱਕ ਸੋਧੇ ਅਨà©à¨®à¨¾à¨¨
ਉਪਲੱਬਧ ਕਰਵਾ ਦਿੱਤੇ ਸਨ। ਹਾਲਾਂਕਿ ਸੀਤਾਰਮਣ ਇਸ ਤੋਂ ਪਹਿਲਾਂ ਇਸੇ ਤਰà©à¨¹à¨¾à¨‚ ਦੇ ਇਤਰਾਜ਼
'ਤੇ ਕਹਿ ਚà©à©±à¨•à©€ ਹੈ ਕਿ ਬਜਟ 'ਚ ਇਸਤੇਮਾਲ ਕੀਤਾ ਗਿਆ ਹਰੇਕ ਅੰਕੜਾਂ ਅਸਲ ਸੀ।
ਸੋਧੇ ਹੋਠਅਨà©à¨®à¨¾à¨¨à¨¾à¨‚ ਦਾ ਕੀਤਾ ਗਿਆ ਇਸਤੇਮਾਲ ਸਿਨਹਾ ਨੇ ਕਿਹਾ, 'ਸੀਤਰਮਣ ਨੇ ਸੋਧੇ ਹੋਠਅਨà©à¨®à¨¾à¨¨à¨¾à¨‚ ਦਾ ਇਸਤੇਮਾਲ ਕੀਤਾ ਸੀ, ਕਿਉਂਕਿ ਇਕੱਠਾ ਹੋਇਆ ਮਾਲੀਆ ਇੰਨਾ ਘੱਟ ਗਿਆ ਸੀ ਕਿ ਉਹ ਇਹ ਦਾਅਵਾ ਨਹੀਂ ਕਰ ਸਕਦੀ ਸੀ ਕਿ ਫਿਸਕਲ ਡੈਫਿਸਿਟ ਸਿਰਫ 3.3 ਫੀਸਦੀ ਹੋਵੇਗਾ।' ਅਰਥਵਿਵਸਥਾ ਦੀ ਹਾਲਤ ਨਾਜ਼à©à¨• ਸਿਨਹਾ ਨੇ ਦੱਸਿਆ ਕਿ ਉਨà©à¨¹à¨¾à¨‚ ਨੇ ਇਸ ਗੜਬੜੀ ਦੇ ਬਾਰੇ ਕà©à¨ ਸੰਸਦੀ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਸੀ,ਪਰ ਕਿਸੇ ਨੇ ਵੀ ਇਸ ਮà©à©±à¨¦à©‡ ਨੂੰ ਸੰਸਦ 'ਚ ਨਹੀਂ ਚà©à©±à¨•à¨¿à¨†à¥¤ ਉਨà©à¨¹à¨¾à¨‚ ਦਾ ਕਹਿਣਾ ਸੀ ਕਿ ਦੇਸ਼ ਵੱਡੀ ਮà©à¨¶à¨•à¨² 'ਚ ਫੱਸਿਆ ਹੈ ਅਤੇ ਇਹ 6 ਮਹੀਨੇ ਪਹਿਲਾਂ ਸੋਚੀ ਗਈ ਸਥਿਤੀ ਤੋਂ ਜ਼ਿਆਦਾ ਖਰਾਬ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਖਰਾਬ ਸਥਿਤੀ ਅਰਥਵਿਵਸਥਾ ਤੋਂ ਅੱਗੇ ਵਧ ਚà©à©±à¨•à©€ ਹੈ। ਕੇਂਦਰ ਦੀ ਨਿੰਦਾ 'ਤੇ ਜੇਯੰਤ ਨੂੰ ਨà©à¨•à¨¸à¨¾à¨¨ ਜੇਲ 'ਚ ਬੰਦ ਸਾਬਕਾ ਵਿੱਤ ਮੰਤਰੀ ਪੀ-ਚਿਦਾਂਬਰਮ ਦਾ ਜ਼ਿਕਰ ਕਰਦੇ ਹੋਠਸਿਨਹਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਉਨà©à¨¹ ਵਲੋਂ ਪਿਛਲੇ ਚਾਰ ਦਹਾਕਿਆਂ 'ਚ ਲਠਗਠਫੈਸਲਿਆਂ ਦੀ ਵੀ ਜਾਂਚ ਕੀਤੀ ਸੀ। ਸਿਨਹਾ ਨੇ ਇਹ ਵੀ ਦੋਸ਼ ਲਗਾਇਆ ਕਿ ਉਨà©à¨¹à¨¾à¨‚ ਵਲੋਂ ਬੀਜੇਪੀ ਦੀ ਨਿੰਦਾ ਕਰਨ ਦੇ ਕਾਰਨ ਉਨà©à¨¹à¨¾à¨‚ ਦੇ ਬੇਟੇ ਜੇਯੰਤ ਸਿਨਹਾ ਨੂੰ ਵੀ ਪਰੇਸ਼ਾਨੀ ਹੋਈ ਹੈ। ਉਨà©à¨¹à¨¾à¨‚ ਦਾ ਕਹਿਣਾ ਸੀ ,'ਜੇਯੰਤ ਨੂੰ ਇਕ ਘੱਟ ਮਹੱਤਵਪੂਰਣ(ਸਿਵਲ à¨à¨µà©€à¨à¨¶à¨¨) ਮਨਿਸਟਰੀ 'ਚ ਸ਼ਿਫਟ ਕਰ ਦਿੱਤਾ ਗਿਆ ਸੀ। à¨à¨¾à¨—ਲਪà©à¨° ਸੀਟ ਵੱਡੇ ਫਰਕ ਨਾਲ ਜਿੱਤਣ ਦੇ ਬਾਵਜੂਦ ਉਨà©à¨¹à¨¾à¨‚ ਨੂੰ ਸਰਕਾਰ ਤੋਂ ਹਟਾ ਦਿੱਤਾ ਗਿਆ।' ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਜੇਯੰਤ ਸਿਨਹਾ ਵਿੱਤ ਰਾਜ ਮੰਤਰੀ ਸਨ। ਯਸ਼ਵੰਤ ਸਿਨਹਾ ਇਸ ਤੋਂ ਪਹਿਲਾਂ ਵੀ ਕਈ ਵਾਰ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਚà©à©±à¨•à©‡ ਹਨ। |