ਪਟਿਆਲਾ ਕਾਂਡ ਬਾਰੇ ਮà©à©±à¨– ਮੰਤਰੀ ਖ਼ਫਾ, ਸਖ਼ਤ ਕਦਮ ਚà©à©±à¨•à©‡ ਜਾਣ ਦੇ ਆਸਾਰ |
ਜਲੰਧਰ -22ਨਵੰਬਰ(ਮੀਡੀਆਦੇਸਪੰਜਾਬ)- ਪਟਿਆਲਾ ਕਾਂਡ ਨੂੰ ਲੈ ਕੇ ਪੰਜਾਬ ਦੇ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਫ਼ਾ ਹਨ ਅਤੇ ਦੇਸ਼ ਪਰਤਦਿਆਂ ਹੀ ਇਸ ਮਾਮਲੇ 'ਚ ਸਖ਼ਤ ਕ਼ਦਮ ਚà©à©±à¨•à©‡ ਜਾਣ ਦੇ ਆਸਾਰ ਹਨ। ਇਕ à¨à©±à¨¸. ਡੀ. à¨à©±à¨®. ਵਿਰà©à©±à¨§ ਰਿਸ਼ਵਤ ਮੰਗਣ ਦਾ ਅਖੌਤੀ ਤੌਰ 'ਤੇ ਇਲਜ਼ਾਮ ਲੱਗਣ ਤੋਂ ਬਾਅਦ ਉਸ ਦਾ à¨à¨¾à¨µà©‡à¨‚ ਸਰਕਾਰ
ਨੇ ਤà©à¨°à©°à¨¤ ਤਬਾਦਲਾ ਕਰ ਦਿੱਤਾ ਸੀ ਪਰ ਉਸ ਮਾਮਲੇ ਬਾਰੇ ਪੜਤਾਲ ਦਾ ਕੰਮ ਸ਼à©à¨°à©‚ ਕਰ ਦਿੱਤਾ
ਗਿਆ ਹੈ। ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪà©à¨° ਅਤੇ ਰਾਜਿੰਦਰ
ਸਿੰਘ ਅਤੇ ਨਿਰਮਲ ਸਿੰਘ ਨੇ ਸਬੰਧਿਤ à¨à©±à¨¸. ਡੀ. à¨à©±à¨®. ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ, ਜਿਹੜੇ ਵਿਦੇਸ਼ੀ ਦੌਰੇ 'ਤੇ
ਹਨ ਅਤੇ ਜਿਨà©à¨¹à¨¾à¨‚ ਦੇ ਇਸ ਮਹੀਨੇ ਦੇ ਅਖੀਰ ਤਕ ਦੇਸ਼ ਪਰਤਣ ਦੇ ਆਸਾਰ ਹਨ, ਮਾਮਲੇ ਸਬੰਧੀ
ਪੂਰੀ ਨਜ਼ਰ ਰੱਖ ਕੇ ਚੱਲ ਰਹੇ ਹਨ। ਪੰਜਾਬ ਕਾਂਗਰਸ ਕਮੇਟੀ ਦੇ ਪà©à¨°à¨§à¨¾à¨¨ ਸà©à¨¨à©€à¨² ਜਾਖੜ ਨੇ
ਵੀ ਕੱਲ ਅਫ਼ਸਰਸ਼ਾਹੀ ਨੂੰ ਤਾੜਨਾ ਕਰਦੇ ਹੋਠਕਿਹਾ ਕਿ ਕਾਂਗਰਸ ਦੇ ਚà©à¨£à©‡ ਹੋਠਨà©à¨®à¨¾à¨‡à©°à¨¦à¨¿à¨†à¨‚
ਦੀ ਅਣਦੇਖੀ ਸਹਿਣ ਨਹੀਂ ਕੀਤੀ ਜਾ ਸਕਦੀ।ਦਿਲਚਸਪ ਗੱਲ ਇਹ ਹੈ ਕਿ ਜਿਸ
ਅਧਿਕਾਰੀ ਦਾ ਨਾਂ ਇਸ ਸਾਰੇ ਕਾਂਡ 'ਚ ਸਾਹਮਣੇ ਆਇਆ ਹੈ, ਉਸ ਖ਼ਿਲਾਫ਼ ਮà©à©±à¨– ਮੰਤਰੀ ਕੈਪਟਨ
ਅਮਰਿੰਦਰ ਸਿੰਘ ਨੇ ਇਕ ਸਾਲ ਪਹਿਲਾਂ ਵੀ ਬਟਾਲਾ 'ਚ ਤਾਇਨਾਤੀ ਦੌਰਾਨ ਸਖ਼ਤ ਕਾਰਵਾਈ ਕਰਦੇ
ਹੋਠਉਸ ਨੂੰ ਮà©à¨…ੱਤਲ ਕੀਤਾ ਸੀ। ਉਦੋਂ ਇਸ ਅਧਿਕਾਰੀ ਦੇ ਖ਼ਿਲਾਫ਼ ਕੈਬਨਿਟ ਮੰਤਰੀ ਤà©à¨°à¨¿à¨ªà¨¤
ਰਾਜਿੰਦਰ ਸਿੰਘ ਬਾਜਵਾ ਨੇ ਸ਼ਿਕਾਇਤ ਕੀਤੀ ਸੀ। ਹà©à¨£ ਕਾਂਗਰਸ ਵਿਧਾਇਕ ਹਰਦਿਆਲ ਸਿੰਘ
ਕੰਬੋਜ ਨੇ ਪਟਿਆਲਾ ਨਾਲ ਸਬੰਧਤ ਇਸ ਅਧਿਕਾਰੀ ਦੇ ਖ਼ਿਲਾਫ਼ ਮੋਰਚਾ ਖੋਲà©à¨¹à¨¿à¨† ਹੋਇਆ ਹੈ।
ਹਰਦਿਆਲ ਸਿੰਘ ਨੇ ਇਹ ਸਾਰਾ ਮਾਮਲਾ ਪਟਿਆਲਾ ਤੋਂ ਲੋਕ ਸà¨à¨¾ ਮੈਂਬਰ ਅਤੇ ਮà©à©±à¨– ਮੰਤਰੀ ਦੀ
ਪਤਨੀ ਪà©à¨°à¨¨à©€à¨¤ ਕੌਰ ਦੇ ਧਿਆਨ 'ਚ ਵੀ ਲਿਆਂਦਾ ਹੋਇਆ ਹੈ। ਪà©à¨°à¨¨à©€à¨¤ ਕੌਰ ਵੀ ਇਸ ਸਾਰੇ ਕਾਂਡ
ਨੂੰ ਲੈ ਕੇ ਨਾਰਾਜ਼ ਚੱਲ ਰਹੀ ਹੈ। ਉਹ ਵੀ ਮਾਮਲੇ ਦੀ ਉੱਚ-ਪੱਧਰੀ ਜਾਂਚ ਹੋਣੀ ਚਾਹੀਦੀ
ਹੈ ਅਤੇ ਦੋਸ਼ੀ ਪਾਠਜਾਣ 'ਤੇ ਸਬੰਧਿਤ ਅਧਿਕਾਰੀ ਵਿਰà©à©±à¨§ ਸਖ਼ਤ ਕਾਰਵਾਈ ਕੀਤੀ ਜਾਣੀ
ਚਾਹੀਦੀ ਹੈ। ਇਹ ਵੀ ਪਤਾ ਲਾਇਆ ਜਾਵੇਗਾ ਕਿ ਸਬੰਧਿਤ ਅਧਿਕਾਰੀ ਦੀ ਤਾਇਨਾਤੀ ਕਿਸ ਤਰà©à¨¹à¨¾à¨‚
ਪਟਿਆਲਾ 'ਚ ਹੋ ਗਈ, ਜਦੋਂ ਕਿ ਇਕ ਸਾਲ ਪਹਿਲਾਂ ਉਸ ਦੇ ਖ਼ਿਲਾਫ਼ ਗੰà¨à©€à¨° ਇਲਜ਼ਾਮ ਲੱਗੇ ਸਨ।
|