ਪਾਕਿ ਨੇ ਗà©à©±à¨à©€ ਜੰਗ ਛੇੜੀ ਹੋਈ ਹੈ ਕਿਉਂਕਿ ਉਹ ਰਸਮੀ ਜੰਗ ਨਹੀਂ ਜਿੱਤ ਸਕਦਾ : ਰਾਜਨਾਥ |
ਪà©à¨£à©‡ -30ਨਵੰਬਰ(ਮੀਡੀਆਦੇਸਪੰਜਾਬ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਨੇ ਗà©à©±à¨à©€ ਜੰਗ ਛੇੜੀ ਹੋਈ ਹੈ ਕਿਉਂਕਿ ਉਸ ਨੂੰ ਅਹਿਸਾਸ ਹੋ ਚà©à©±à¨•à¨¾ ਹੈ ਕਿ ਉਹ ਰਸਮੀ ਜੰਗ ਨਹੀਂ ਜਿੱਤ ਸਕਦਾ। ਉਨà©à¨¹à¨¾à¨‚ ਕਿਹਾ ਕਿ ਪਾਕਿਸਤਾਨ ਨੇ ਜੋ ਗà©à©±à¨à©€ ਜੰਗ ਦਾ ਰਸਤਾ ਅਖਤਿਆਰ ਕੀਤਾ ਹੈ, ਉਹ ਇਕ ਦਿਨ ਉਸ ਦੀ ਹਾਰ ਦਾ
ਕਾਰਨ ਬਣੇਗਾ। ਸਿੰਘ ਪà©à¨£à©‡ 'ਚ ਰਾਸ਼ਟਰੀ ਰੱਖਿਆ ਅਕੈਡਮੀ ਦੇ 137ਵੇਂ ਕੋਰਸ ਦੀ ਪਾਸਿੰਗ
ਆਊਟ ਪਰੇਡ 'ਚ ਬੋਲ ਰਹੇ ਸਨ। ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ 1948 ਤੋਂ ਲੈ
ਕੇ 1965, 1971 ਅਤੇ 1999 ਤੋਂ ਇਹ ਅਹਿਸਾਸ ਹੋ ਗਿਆ ਸੀ ਕਿ ਉਹ ਕਿਸੇ ਵੀ ਰਸਮੀ ਜਾਂ
ਸੀਮਤ ਜੰਗ 'ਚ à¨à¨¾à¨°à¨¤ ਵਿਰà©à©±à¨§ ਜਿੱਤ ਨਹੀਂ ਸਕਦਾ।
ਰਾਜਨਾਥ ਸਿੰਘ ਨੇ ਕਿਹਾ ਕਿ ਉਸ ਨੇ ਅੱਤਵਾਦ ਦੇ ਜ਼ਰੀਠਗà©à©±à¨à©€ ਜੰਗ ਦਾ ਰਸਤਾ ਚà©à¨£à¨¿à¨† ਹੈ ਅਤੇ ਮੈਂ ਪੂਰੀ ਜ਼ਿੰਮੇਵਾਰੀ ਨਾਲ ਇਹ ਕਹਿ ਸਕਦਾ ਹਾਂ ਕਿ ਪਾਕਿਸਤਾਨ ਨੂੰ ਹਾਰ ਤੋਂ ਬਿਨਾਂ ਕà©à¨ ਨਹੀਂ ਮਿਲੇਗਾ। à¨à¨¾à¨°à¨¤ ਦੀ ਆਪਣੇ ਖੇਤਰ ਤੋਂ ਇਲਾਵਾ ਕੋਈ ਹੋਰ ਇੱਛਾ ਨਹੀਂ ਰਹੀ ਪਰ ਜੇਕਰ ਉਸ ਨੂੰ ਉਕਸਾਇਆ ਗਿਆ ਤਾਂ ਉਹ ਕਿਸੇ ਨੂੰ ਬਖਸ਼ੇਗਾ ਨਹੀਂ। ਉਨà©à¨¹à¨¾à¨‚ ਕਿਹਾ ਕਿ ਸਾਡੇ ਦੇਸ਼ ਦੀ ਪà©à¨°à¨à©‚ਸੱਤਾ ਅਤੇ ਲੋਕਾਂ ਦੀ ਸà©à¨°à©±à¨–ਿਆ ਨੂੰ ਲੈ ਕੇ ਅਸੀਂ ਵਚਨਬੱਧ ਹਾਂ ਪਰ ਜੇਕਰ ਕੋਈ ਸਾਡੀ ਧਰਤੀ 'ਤੇ ਅੱਤਵਾਦੀ ਕੈਂਪ ਚਲਾਉਂਦਾ ਹੈ ਜਾਂ ਕੋਈ ਹਮਲਾ ਕਰਦਾ ਹੈ ਤਾਂ ਅਸੀਂ ਜਾਣਦੇ ਹਾਂ ਕਿ ਮੂੰਹਤੋੜ ਜਵਾਬ ਕਿਵੇਂ ਦਿੱਤਾ ਜਾਂਦਾ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 2016 'ਚ ਸਰਜੀਕਲ ਸਟਰਾਈਕ ਅਤੇ 2019 'ਚ ਬਾਲਾਕੋਟ 'ਚ à¨à¨…ਰ ਸਟਰਾਈਕ à¨à¨¾à¨°à¨¤à©€ ਦੀ ਫੌਜੀ ਸਮਰੱਥਾ ਦਾ ਉਦਾਹਰਣ ਹੈ। ਸਿੰਘ ਨੇ ਕਿਹਾ ਕਿ ਅਸੀਂ 9/11 ਅਤੇ 26/11 ਵਰਗੇ ਹਮਲਿਆਂ ਨੂੰ ਦੇਖਿਆ ਹੈ। à¨à¨¾à¨°à¨¤à©€ ਫੌਜ, ਸੀ. ਆਰ. ਪੀ. à¨à¨«. ਅਤੇ ਪà©à¨²à¨¸ ਫੋਰਸ ਨੇ ਕਈ ਵਾਰ ਦà©à¨¶à¨®à¨£ ਦੇਸ਼ ਦੇ ਹਮਲੇ ਨੂੰ ਅਸਫਲ ਕੀਤੇ ਹਨ। ਉਨà©à¨¹à¨¾à¨‚ ਕਿਹਾ ਕਿ ਦà©à¨¨à©€à¨† ਨੇ ਦੇਖਿਆ ਹੈ ਕਿ à¨à¨¾à¨°à¨¤à©€ ਫੌਜ ਨੇ ਕਿਸੇ ਵੀ ਮਨà©à©±à¨–à©€ ਸੰਕਟ ਦੌਰਾਨ ਜਾਂ ਗਲੋਬਲ ਸ਼ਾਂਤੀ ਲਈ ਖਤਰੇ ਦੀ ਸਥਿਤੀ ਵਿਚ ਕਿਵੇਂ ਕà©à¨¶à¨²à¨¤à¨¾ ਦਿਖਾਈ ਹੈ। |