ਡਾ. ਓਬਰਾਠਨੇ ਹà©à¨£ ਪਾਕਿਸਤਾਨ ਚ ਚà©à©±à¨•à©€ ਸੇਵਾ ਦੀ ਵੱਡੀ ਜ਼ਿੰਮੇਵਾਰੀ |
ਅੰਮà©à¨°à¨¿à¨¤à¨¸à¨°/ਚਮਿਆਰੀ -30ਨਵੰਬਰ(ਮੀਡੀਆਦੇਸਪੰਜਾਬ)- ਉੱਘੇ ਕਾਰੋਬਾਰੀ ਅਤੇ ਸਰਬੱਤ ਦਾ à¨à¨²à¨¾ ਚੈਰੀਟੇਬਲ
ਟਰੱਸਟ ਦੇ ਬਾਨੀ ਡਾ. à¨à©±à¨¸.ਪੀ.ਸਿੰਘ ਓਬਰਾਠਨੇ ਗà©à¨°à©‚ ਸਾਹਿਬ ਦੇ 550 ਸਾਲਾ ਪà©à¨°à¨•à¨¾à¨¶
ਪà©à¨°à¨¬ ਨੂੰ ਸਮਰਪਿਤ ਪੰਜਾਬ ਅੰਦਰ ਵੱਡੇ ਪੱਧਰ ਸੇਵਾ ਕਾਰਜਾਂ ਕਰਨ ਉਪਰੰਤ ਹà©à¨£ ਪਾਕਿਸਤਾਨ
ਵਿਚ ਵੀ ਸੇਵਾ ਦੀ ਵੱਡੀ ਜ਼ਿੰਮੇਵਾਰੀ ਚà©à©±à¨•à©€ ਹੈ। ਆਪਣੇ ਪਾਕਿਸਤਾਨ ਦੌਰੇ ਤੋਂ ਵਾਪਸ à¨à¨¾à¨°à¨¤
ਪਹà©à©°à¨šà©‡ ਡਾ. à¨à©±à¨¸. ਪੀ. ਸਿੰਘ ਓਬਰਾਠਨੇ ਦੱਸਿਆ ਕਿ ਸਰਬਤ ਦਾ à¨à¨²à¨¾ ਚੈਰੀਟੇਬਲ ਟਰੱਸਟ
ਵੱਲੋਂ
ਬਹà©à¨¤ ਹੀ ਜਲਦ ਗà©à¨°à¨¦à©à¨†à¨°à¨¾ ਦਰਬਾਰ ਸਾਹਿਬ ਕਰਤਾਰਪà©à¨° ਵਿਖੇ ਲੰਗਰ ਦੀ ਸਹੂਲਤ ਲਈ ਆਟਾ ਗà©à©°à¨¨à¨£, ਪੇੜੇ ਕਰਨ ਅਤੇ ਪà©à¨°à¨¶à¨¾à¨¦à©‡ ਪਕਾਉਣ ਵਾਲੀ ਦà©à¨¬à¨ˆ 'ਚ ਤਿਆਰ ਹੋਈ ਅਤਿ-ਆਧà©à¨¨à¨¿à¨• ਸਹੂਲਤਾਂ ਨਾਲ ਲੈਸ ਮਸ਼ੀਨ ਤੋਂ ਇਲਾਵਾ ਬਰਤਨ ਸਾਫ਼ ਕਰਨ ਵਾਲੀ ਮਸ਼ੀਨ ਵੀ à¨à©‡à¨œà©€ ਜਾਵੇਗੀ। ਉਨà©à¨¹à¨¾à¨‚ ਇਹ ਵੀ ਦੱਸਿਆ ਕਿ ਗà©à¨°à¨¦à©à¨†à¨°à¨¾ ਕਰਤਾਰਪà©à¨° ਸਾਹਿਬ ਵਿਖੇ ਇਹ ਮਸ਼ੀਨਾਂ ਲੱਗਣ ਤੋਂ ਬਾਅਦ ਟਰੱਸਟ ਵੱਲੋਂ ਛੇਤੀ ਹੀ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਵਿਖੇ ਵੀ ਇਹ ਮਸ਼ੀਨਾਂ ਦਿੱਤੀਆਂ ਜਾਣਗੀਆਂ। ਉਨà©à¨¹à¨¾à¨‚ ਦੱਸਿਆ ਕਿ ਇਨà©à¨¹à¨¾à¨‚ ਮਸ਼ੀਨਾਂ ਨੂੰ ਸਹੀ ਢੰਗ ਨਾਲ ਵਰਤੋਂ 'ਚ ਲਿਆਉਣ ਲਈ ਟਰੱਸਟ ਵੱਲੋਂ ਆਪਣੇ ਖਰਚ 'ਤੇ ਚਾਰ ਵਿਅਕਤੀਆਂ ਨੂੰ ਦà©à¨¬à¨ˆ ਲੈ ਜਾ ਕੇ ਟੈਕਨੀਕਲ ਟà©à¨°à©‡à¨¨à¨¿à©°à¨— ਵੀ ਦਿੱਤੀ ਜਾਵੇਗੀ, ਜਿਸ ਸਦਕਾ ਸਾਰੇ ਗà©à¨°à¨¦à©à¨†à¨°à¨¾ ਸਾਹਿਬ ਅੰਦਰ ਪੂਰੀ ਮਰਿਆਦਾ ਅਨà©à¨¸à¨¾à¨° ਲੰਗਰ ਤਿਆਰ ਹੋ ਸਕੇਗਾ।
ਡਾਕਟਰ ਓਬਰਾਠਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਸਰਬੱਤ ਦਾ à¨à¨²à¨¾ ਚੈਰੀਟੇਬਲ ਟਰੱਸਟ ਵੱਲੋਂ ਗà©à¨°à©‚ ਨਾਨਕ ਚੇਅਰ' ਵੀ ਸਥਾਪਤ ਕੀਤੀ ਜਾ ਰਹੀ ਹੈ, ਜਿਸ ਅੰਦਰ ਬਣਨ ਵਾਲੇ ਰਿਸਰਚ ਸੈਂਟਰ 'ਚ ਜਿੱਥੇ ਗà©à¨°à©‚ ਨਾਨਕ ਸਾਹਿਬ ਦੀ ਬਾਣੀ ਤੇ ਉਨà©à¨¹à¨¾à¨‚ ਦੀਆਂ ਸਿੱਖਿਆਵਾਂ ਤੇ ਫ਼ਲਸਫ਼ੇ 'ਤੇ ਖੋਜ ਕਰਨ ਦੇ ਨਾਲ-ਨਾਲ ਗà©à¨°à©‚ ਬਾਣੀ ਦੇ ਪà©à¨°à¨šà¨¾à¨° ਤੇ ਪà©à¨°à¨¸à¨¾à¨° ਲਈ ਸਮੇਂ-ਸਮੇਂ ਸਿਰ ਸੈਮੀਨਾਰ ਤੇ ਵਿਚਾਰ ਗੋਸ਼ਟੀਆਂ ਵੀ ਕਰਵਾਈਆਂ ਜਾਣਗੀਆਂ। ਉਨà©à¨¹à¨¾à¨‚ ਦੱਸਿਆ ਕਿ ਟਰੱਸਟ ਵੱਲੋਂ ਇਸ ਕਾਰਜ ਲਈ ਇਕ ਨਿਸ਼ਚਿਤ ਰਕਮ ਬੈਂਕ ਅੰਦਰ ਫ਼ਿਕਸ ਕਰਵਾ ਦਿੱਤੀ ਜਾਵੇਗੀ, ਜਿਸ ਦਾ ਸਾਲਾਨਾ ਵਿਆਜ ਜੋ ਕਰੀਬ 35 ਤੋਂ 40 ਲੱਖ ਰà©à¨ªà¨ ਬਣੇਗਾ, ਉਸ ਨੂੰ ਹੀ ਇਸ ਕਾਰਜ ਤੋਂ ਇਲਾਵਾ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਖਰਚ ਕੀਤਾ ਜਾਵੇਗਾ। ਜਿਸ ਦਾ ਸਾਰਾ ਲੇਖਾ-ਜੋਖਾ ਯੂਨੀਵਰਸਿਟੀ ਵੱਲੋਂ ਟਰੱਸਟ ਨੂੰ ਦਿੱਤਾ ਜਾਵੇਗਾ।
ਉਨà©à¨¹à¨¾à¨‚ ਦੱਸਿਆ ਕਿ ਪਾਕਿਸਤਾਨ ਅੰਦਰ ਉੱਥੋਂ ਦੀ ਪੰਜਾਬ ਸਰਕਾਰ ਵੱਲੋਂ ਪà©à¨°à¨®à©à©±à¨– 8 ਧਰਮਾਂ ਦੇ ਸਥਾਪਤ ਕੀਤੇ ਜਾ ਰਹੇ ਮਿਊਜ਼ੀਅਮ ਵਿਚ ਬਣਨ ਵਾਲੀਆਂ ਗੈਲਰੀਆਂ ਅੰਦਰ ਜੋ ਸਿੱਖ ਧਰਮ ਦੀ ਗੈਲਰੀ ਬਣੇਗੀ ਉਸ ਅੰਦਰ ਰੱਖੇ ਜਾਣ ਵਾਲੇ ਹਰੇਕ ਤਰà©à¨¹à¨¾à¨‚ ਦੇ ਸਾਜੋ ਸਮਾਨ ਦਾ ਸਮà©à©±à¨šà¨¾ ਖਰਚ ਵੀ ਸਰਬੱਤ ਦਾ à¨à¨²à¨¾ ਚੈਰੀਟੇਬਲ ਟਰੱਸਟ ਵੱਲੋਂ ਚà©à©±à¨•à¨¿à¨† ਜਾਵੇਗਾ। ਉਨà©à¨¹à¨¾à¨‚ ਇਹ ਵੀ ਦੱਸਿਆ ਕਿ ਉਪਰੋਕਤ ਸਠਕਾਰਜਾਂ ਲਈ ਉਨà©à¨¹à¨¾à¨‚ ਨੇ ਆਪਣੇ ਪਾਕਿਸਤਾਨ ਦੌਰੇ ਦੌਰਾਨ ਪੰਜਾਬ ਦੇ ਗਵਰਨਰ ਮà©à¨¹à©°à¨®à¨¦ ਸਰਵਰ ਤੋਂ ਇਲਾਵਾ ਚੇਅਰਮੈਨ ਗà©à¨°à¨¦à©à¨†à¨°à¨¾ ਸà©à¨§à¨¾à¨° ਕਮੇਟੀ, ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਲਾਹੌਰ, ਸੈਕਟਰੀ ਇਨਫਾਰਮੇਸ਼ਨ, ਟੂਰਿਜ਼ਮ ਅਤੇ ਆਈ.ਟੀ., ਜà©à¨†à¨‡à©°à¨Ÿ ਸੈਕਟਰੀ ਪੀ.ਟੀ.ਆਈ. ਫਰੂਕ ਅਰਸ਼ਦ ਆਦਿ ਸਮੇਤ ਹੋਰ ਸੀਨੀਅਰ ਉੱਚ ਅਧਿਕਾਰੀਆਂ ਨਾਲ ਵਿਸਥਾਰ 'ਚ ਮà©à¨²à¨¾à¨•à¨¾à¨¤à¨¾à¨‚ ਕਰਕੇ ਸਾਰੀ ਵਿਉਂਤਬੰਦੀ ਤਿਆਰ ਕਰ ਲਈ ਹੈ । |