ਇਮਰਾਨ ਨੇ ਨੌਕਰਸ਼ਾਹਾਂ ਨੂੰ ਪà©à¨°à¨¾à¨£à©€ ਸੋਚ ਬਦਲਣ ਦੇ ਦਿੱਤੇ ਨਿਰਦੇਸ਼ |
ਇਸਲਾਮਾਬਾਦ 01ਦਸੰਬਰ-(ਮੀਡੀਆਦੇਸਪੰਜਾਬ)-ਪਾਕਿਸਤਾਨ ਦੇ ਪà©à¨°à¨§à¨¾à¨¨ ਮੰਤਰੀ ਇਮਰਾਨ ਖਾਨ ਨੇ ਇਹ ਕਹਿੰਦੇ ਹੋਠਨੌਕਰਸ਼ਾਹਾਂ ਨੂੰ ਆਪਣੀ ਪà©à¨°à¨¾à¨£à©€ ਸੋਚ ਬਦਲਣ ਲਈ ਕਿਹਾ ਹੈ ਕਿ ਨਵੇਂ ਪਾਕਿਸਤਾਨ ਵਿਚ ਪà©à¨°à¨¾à¨£à©€ ਵਿਵਸਥਾ ਨਹੀਂ ਚੱਲੇਗੀ। 'ਦੀ à¨à¨•à¨¸à¨ªà©à¨°à©ˆà©±à¨¸ ਟà©à¨°à¨¿à¨¬à¨¿à¨Šà¨¨' ਅਖਬਾਰ ਦੀ ਖਬਰ ਦੇ ਮà©à¨¤à¨¾à¨¬à¨• ਇਮਰਾਨ ਨੇ ਕਿਹਾ ਕਿ ਦੇਸ਼ ਦੇ
ਆਰਥਿਕ ਵਿਕਾਸ ਵਿਚ ਸਮਰੱਥ ਨੌਕਰਸ਼ਾਹੀ ਦੀ à¨à©‚ਮਿਕਾ ਮਹੱਤਪੂਰਨ ਹੈ। ਉਨà©à¨¹à¨¾à¨‚ ਨੇ
ਨੌਕਰਸ਼ਾਹਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਬਿਲਕà©à©±à¨² ਗà©à¨£-ਦੋਸ਼ ਦੇ ਆਧਾਰ 'ਤੇ ਆਪਣਾ ਕੰਮ
ਕਰਨ। ਇਮਰਾਨ ਨੇ ਸ਼ਨੀਵਾਰ ਨੂੰ ਇੱਥੇ ਨੌਕਰਸ਼ਾਹਾਂ ਅਤੇ ਸੀਨੀਅਰ ਪà©à¨²à¨¸ ਅਧਿਕਾਰੀਆਂ ਦੀ
ਬੈਠਕ ਨੂੰ ਸੰਬੋਧਿਤ ਕਰਦਿਆਂ ਕਿਹਾ,''ਸਾਨੂੰ ਆਪਣੀ ਪà©à¨°à¨¾à¨£à©€ ਸੋਚ ਬਦਲਣੀ ਹੋਵੇਗੀ। ਨਵੇਂ
ਪਾਕਿਸਤਾਨ ਵਿਚ ਪà©à¨°à¨¾à¨£à©€ ਵਿਵਸਥਾ ਨਹੀਂ ਚੱਲੇਗੀ।''
ਉਨà©à¨¹à¨¾à¨‚ ਨੇ ਨੌਕਰਸ਼ਾਹੀ ਵਿਚ à¨à¨¾à¨°à©€ ਫੇਰਬਦਲ ਦੇ ਇਕ ਦਿਨ ਬਾਅਦ ਇਹ ਗੱਲ ਕਹੀ। ਨੌਕਰਸ਼ਾਹੀ ਵਿਚ ਫੇਰਬਦਲ ਦੇ ਤਹਿਤ ਘੱਟੋ-ਘੱਟ 134 ਸੀਨੀਅਰ ਅਧਿਕਾਰੀਆਂ ਨੂੰ ਬਦਲਿਆ ਗਿਆ ਸੀ। ਇਮਰਾਨ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸ਼ਾਸਨ ਅਤੇ ਵਿਧੀ ਵਿਵਸਥਾ ਵਿਚ ਸà©à¨§à¨¾à¨° ਦੀ ਅਪੀਲ ਕੀਤੀ। ਫੌਜ ਮà©à¨–à©€ ਜਨਰਲ ਕਮਰ ਜਾਵੇਦ ਬਾਜਵਾ ਦੇ ਸੇਵਾ ਵਿਸਥਾਰ ਮਾਮਲੇ ਵਿਚ ਉੱਚ ਅਦਾਲਤ ਦੇ ਫੈਸਲੇ 'ਤੇ ਇਮਰਾਨ ਨੇ ਕਿਹਾ ਕਿ ਪਾਕਿਸਤਾਨ ਦੇ ਪà©à¨°à¨§à¨¾à¨¨ ਜੱਜ ਨੇ ਸੰਖੇਪ ਆਦੇਸ਼ ਵਿਚ ਉਨà©à¨¹à¨¾à¨‚ ਦੀ ਸਰਕਾਰ ਦੀ ਕਾਨੂੰਨੀ ਟੀਮ ਦੀ ਆਲੋਚਨਾ ਨਹੀਂ ਕੀਤੀ। ਉਨà©à¨¹à¨¾à¨‚ ਨੇ ਕਿਹਾ,''ਇਹ ਮਾਮਲਾ ਹà©à¨£ ਹੱਲ ਹੋ ਚà©à©±à¨•à¨¾ ਹੈ। ਮੈਂ ਇਸ 'ਤੇ ਹੋਰ ਕà©à¨ ਨਹੀਂ ਬੋਲਣਾ ਚਾਹà©à©°à¨¦à¨¾à¥¤'' ਇਮਰਾਨ ਨੇ ਆਪਣੇ ਰਾਜਨੀਤਕ ਵਿਰੋਧੀ ਅਤੇ ਜੇ.ਯੂ.ਆਈ.-à¨à©±à¨«. ਪà©à¨°à¨®à©à©±à¨– ਮੌਲਾਨਾ ਫਜ਼ਲà©à¨° ਰਹਿਮਾਨ ਦੀ ਆਲੋਚਨਾ ਕੀਤੀ। ਉਨà©à¨¹à¨¾à¨‚ ਨੇ ਕਿਹਾ,''ਫਜ਼ਲà©à¨° ਰਹਿਮਾਨ ਡੀਜ਼ਲ ਪਰਮਿਟ ਹਾਸਲ ਕਰਨ ਲਈ ਇਸਲਾਮਾਬਾਦ ਆਠਸਨ।'' ਇਮਰਾਨ ਮà©à¨¤à¨¾à¨¬à¨• ਦੇਸ਼ ਵਿਚ ਮਾਫੀਆ ਹੈ ਜੋ ਇਸ ਗੱਲ ਨਾਲ ਡਰਿਆ ਹੋਇਆ ਹੈਕਿ ਉਸ ਦੇ à¨à©à¨°à¨¿à¨¶à¨Ÿà¨¾à¨šà¨¾à¨° ਦਾ ਖà©à¨²à¨¾à¨¸à¨¾ ਹੋਵੇਗਾ ਅਤੇ ਉਸ ਨੂੰ ਜੇਲ ਜਾਣਾ ਪਵੇਗਾ। |