ਇੰਗਲੈਂਡ ਚ ਵਿਸ਼ਵ ਜੰਗ ਦੇ ਸ਼ਹੀਦ ਸਿੱਖ ਸਿਪਾਹੀ ਦਾ ਬà©à©±à¨¤ ਸਥਾਪਿਤ |
ਲੰਡਨ/ਗਲਾਸਗੋ -01ਦਸੰਬਰ-(ਮੀਡੀਆਦੇਸਪੰਜਾਬ)- ਇੰਗਲੈਂਡ ਦੇ ਸ਼ਹਿਰ ਹਡਰਜ਼ਫੀਲਡ ਵਿਖੇ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਠਸਿੱਖ ਸਿਪਾਹੀਆਂ ਦੀ ਸ਼ਹਾਦਤ ਨੂੰ ਨਮਨ ਕਰਨ ਹਿਤ ਵੱਡ ਆਕਾਰੀ ਪਿੱਤਲ ਦੇ ਬà©à©±à¨¤ ਦੀ ਸਥਾਪਨਾ ਕੀਤੀ ਗਈ । 65000 ਪੌਂਡ ਦੀ ਲਾਗਤ ਨਾਲ ਤਿਆਰ ਹੋਠਪਿੱਤਲ ਦੇ ਇਸ ਬà©à©±à¨¤ ਨੂੰ ਗਰੀਨਹੈੱਡ ਪਾਰਕ ਵਿਖੇ
ਲਗਾਇਆ ਗਿਆ। ਸਿੱਖ ਸੋਲਜ਼ਰਜ਼ ਸੰਸਥਾ ਦੇ ਬà©à¨²à¨¾à¨°à©‡ ਕਲਵਿੰਦਰ à¨à©à©±à¨²à¨° ਮà©à¨¤à¨¾à¨¬à¨• ਇਸ 6 ਫà©à©±à¨Ÿ
ਆਕਾਰ ਦੇ ਬà©à©±à¨¤ ਨੂੰ ਸਥਾਪਿਤ ਕਰਨ ਵਿੱਚ ਸਥਾਨਕ ਸਿੱਖ à¨à¨¾à¨ˆà¨šà¨¾à¨°à©‡ ਦਾ ਸਾਥ ਬਾ-ਕਮਾਲ ਰਿਹਾ
ਹੈ।ਇੱਥੋਂ ਦੇ ਉਤਸ਼ਾਹੀ à¨à¨¾à¨ˆà¨šà¨¾à¨°à©‡ ਕਰਕੇ ਹੀ ਹਡਰਜ਼ਫੀਲਡ ਨੂੰ ਇਹ ਬà©à©±à¨¤ ਸਥਾਪਿਤ
ਕਰਨ ਲਈ ਚà©à¨£à¨¿à¨† ਗਿਆ। ਉਹਨਾਂ ਦਾ ਕਹਿਣਾ ਹੈ ਕਿ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿੱਚ
83000 ਦੇ ਲੱਗà¨à¨— ਸਿੱਖ ਬਹਾਦਰ ਸ਼ਹੀਦ ਹੋਠਅਤੇ ਅਨੇਕਾਂ ਜ਼ਖ਼ਮੀ ਹੋਠਸਨ। ਉਹਨਾਂ ਸਠਨੂੰ
ਆਪਣਾ ਮੋਹ ਸਤਿਕਾਰ à¨à©‡à¨‚ਟ ਕਰਨ ਦੇ ਜ਼ਰੀਠਵਜੋਂ ਇਹ ਬà©à©±à¨¤ ਹੋਂਦ ਵਿੱਚ ਆਇਆ ਹੈ ਤਾਂ ਜੋ
ਸਾਡੀਆਂ ਆਉਣ ਵਾਲੀਆਂ ਨਸਲਾਂ ਅਜਿਹੇ ਸਮਾਰਕਾਂ ਉੱਪਰ ਲਿਖੀ ਸ਼ਬਦਾਵਲੀ ਨੂੰ ਪੜà©à¨¹ ਕੇ ਮਾਣ
ਮਹਿਸੂਸ ਕਰਦੀ ਰਹੇ।
|