ਆਸਟà©à¨°à©‡à¨²à©€à¨† ਸਰਕਾਰ ਦੇ ਸਖਤ ਨਿਯਮਾਂ ਕਾਰਨ à¨à¨¾à¨°à¨¤à©€ ਵਿਦਿਆਰਥੀ ਪà©à¨°à©‡à¨¶à¨¾à¨¨ |
ਸਿਡਨੀ -02ਦਸੰਬਰ-(ਮੀਡੀਆਦੇਸਪੰਜਾਬ)- à¨à¨¾à¨°à¨¤à©€ ਵਿਦਿਆਰਥੀ ਚੰਗੀ ਪੜà©à¨¹à¨¾à¨ˆ ਅਤੇ ਸà©à¨¨à¨¹à¨¿à¨°à©‡ à¨à¨µà¨¿à©±à¨– ਬਣਾਉਣ ਲਈ ਆਸਟà©à¨°à©‡à¨²à©€à¨† ਜਾਣ ਲਈ ਕਾਫੀ ਉਤਸà©à¨• ਰਹਿੰਦੇ ਹਨ ਪਰ ਪਿਛਲੇ ਸਮੇਂ ਤੋਂ ਇੱਥੋਂ ਦੇ ਸਖਤ ਕਾਨੂੰਨਾਂ ਕਾਰਨ ਵਿਦਿਆਰਥੀਆਂ ਲਈ ਆਸਟà©à¨°à©‡à¨²à©€à¨† ਜਾਣ ਦਾ ਰਾਹ ਔਖਾ ਹà©à©°à¨¦à¨¾ ਜਾ ਰਿਹਾ ਹੈ। ਸਤੰਬਰ ਮਹੀਨੇ ਵੱਡੀ ਗਿਣਤੀ 'ਚ
à¨à¨¾à¨°à¨¤à©€ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋਠਜਿਸ ਕਾਰਨ ਆਸਟà©à¨°à©‡à¨²à©€à¨† ਜਾਣ ਵਾਲੇ ਵਿਦਿਆਰਥੀਆਂ
ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਇਨà©à¨¹à¨¾à¨‚ 'ਚ ਵੱਡੀ ਗਿਣਤੀ ਪੰਜਾਬੀਆਂ ਤੇ ਹਰਿਆਣੇ
ਦੇ ਵਿਦਿਆਰਥੀਆਂ ਦੀ ਹੈ। ਹਾਲ ਹੀ 'ਚ ਹੋਠਬਦਲਾਅ ਮà©à¨¤à¨¾à¨¬à¨• ਵਿਦਿਆਰਥੀਆਂ ਦੀ ਅੰਗਰੇਜ਼ੀ
à¨à¨¾à¨¶à¨¾ 'ਤੇ ਬਹà©à¨¤ ਵਧੀਆ ਪਕੜ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਫੰਡ
ਸ਼ੋਅ ਕਰਨ ਲਈ ਬੈਂਕ ਦੀ ਸਟੇਟਮੈਂਟ ਨੱਥੀ ਕਰਨ ਦੀ ਜ਼ਰੂਰਤ ਹੈ। ਸਿਰਫ à¨à¨¾à¨°à¨¤à©€ ਹੀ ਨਹੀਂ
ਪਾਕਿਸਤਾਨੀ ਤੇ ਨੇਪਾਲੀ ਵਿਦਿਆਰਥੀਆਂ ਨੂੰ ਵੀ ਅਜਿਹੀਆਂ ਹੀ ਸਮੱਸਿਆਵਾਂ ਦਾ ਸਾਹਮਣਾ
ਕਰਨਾ ਪੈ ਰਿਹਾ ਹੈ। ਇਕ ਤਰà©à¨¹à¨¾à¨‚ ਨਾਲ ਉਹ ਹਾਈ ਰਿਸਕ ਕੈਟਾਗਰੀ 'ਚ ਪà©à©±à¨œ ਗਠਹਨ।
ਚੀਨ ਤੋਂ ਬਾਅਦ ਆਸਟà©à¨°à©‡à¨²à©€à¨† ਜਾਣ ਵਾਲਿਆਂ 'ਚ ਸਠਤੋਂ ਵਧ à¨à¨¾à¨°à¨¤à©€ ਵਿਦਿਆਰਥੀ ਹਨ। ਇਸ ਸਮੇਂ 72,000 ਤੋਂ ਵਧੇਰੇ à¨à¨¾à¨°à¨¤à©€ ਵਿਦਿਆਰਥੀ ਆਸਟà©à¨°à©‡à¨²à©€à¨† 'ਚ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼à©à¨°à©‚ਆਤ 'ਚ ਆਸਟà©à¨°à©‡à¨²à©€à¨† ਸਰਕਾਰ ਨੇ ਕਿਹਾ ਸੀ ਕਿ ਉਹ ਵਧਦੀ ਹੋਈ ਜਨਸੰਖਿਆ ਨੂੰ ਦੇਖਦੇ ਹੋਠਸਥਾਈ ਮਾਈਗà©à¨°à©ˆà¨‚ਟਸ ਨੂੰ ਇੱਥੇ ਆਉਣ 'ਤੇ ਰੋਕ ਲਗਾ ਰਹੇ ਹਨ। ਮਾਇਗà©à¨°à©‡à¨¶à¨¨ à¨à¨œà©°à¨Ÿà¨¾à¨‚ ਦਾ ਮੰਨਣਾ ਹੈ ਕਿ ਆਸਟà©à¨°à©‡à¨²à©€à¨† ਸਰਕਾਰ ਦੇ ਇਸ ਫੈਸਲੇ ਦੀ ਗਾਜ ਵਿਦਿਆਰਥੀ ਵੀਜ਼ੇ 'ਤੇ ਡਿੱਗ ਸਕਦੀ ਹੈ। ਮਾਹਿਰਾਂ ਦੀ ਰਾਇ ਹੈ ਕਿ ਵਿਦਿਆਰਥੀ ਵੀਜ਼ੇ ਲਈ ਅਪਲਾਈ ਕਰਦੇ ਸਮੇਂ ਬਿਨੈਕਾਰ ਵਧੇਰੇ ਧਿਆਨ ਨਾਲ ਫਾਰਮ à¨à¨°à¨¨ ਤਾਂ ਕਿ ਉਹ ਰੀਜੈਕਟ ਤੋਂ ਬਚ ਸਕਣ। ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਵਲੋਂ ਇਹ ਸਖਤ ਕਦਮ ਇਸ ਲਈ ਚà©à©±à¨•à©‡ ਜਾ ਰਹੇ ਹਨ ਕਿਉਂਕਿ ਬਹà©à¨¤ ਸਾਰੇ ਵਿਦਿਆਰਥੀ ਪੜà©à¨¹à¨¾à¨ˆ ਦੀ ਥਾਂ ਆਪਣੀ ਨੌਕਰੀ 'ਤੇ ਵਧੇਰੇ ਧਿਆਨ ਦੇ ਰਹੇ ਹਨ। ਸਰਕਾਰ ਵਲੋਂ ਵਿਦਿਆਰਥੀਆਂ ਨੂੰ ਇਰ ਹਫਤੇ 'ਚ ਸਿਰਫ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ ਪਰ ਵਧੇਰੇ ਵਿਦਿਆਰਥੀ 40-42 ਘੰਟੇ ਤਕ ਕੰਮ ਕਰਦੇ ਹਨ। ਬਹà©à¨¤ ਸਾਰੇ ਵਿਦਿਆਰਥੀ ਤਾਂ ਮਾਸਟਰ ਡਿਗਰੀ ਲੈਣ ਦੇ ਬਹਾਨੇ ਆਉਂਦੇ ਹਨ ਪਰ ਬਾਅਦ 'ਚ ਉਹ ਇਸ ਨੂੰ ਡਿਪਲੋਮੇ 'ਚ ਬਦਲ ਦਿੰਦੇ ਹਨ ਅਤੇ ਪੈਸਾ ਕਮਾਉਣ 'ਚ ਲੱਗੇ ਰਹਿੰਦੇ ਹਨ। |