ਹà©à¨£ ਲੋਕ ਸà¨à¨¾ ਚ ਮੋਦੀ ਦੇ ਮੰਤਰੀ ਨੇ ਸੋਨੀਆ ਨੂੰ ਕਿਹਾ ਘà©à¨¸à¨ªà©ˆà¨ ੀਆ |
ਨਵੀਂ ਦਿੱਲੀ -02ਦਸੰਬਰ-(ਮੀਡੀਆਦੇਸਪੰਜਾਬ)- ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਦੇ 'ਘà©à¨¸à¨ªà©ˆà¨ à©€à¨' ਵਾਲੇ ਬਿਆਨ 'ਤੇ ਲੋਕ ਸà¨à¨¾ 'ਚ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ। ਸੋਮਵਾਰ ਦà©à¨ªà¨¹à¨¿à¨° ਨੂੰ ਸਦਨ 'ਚ ਬਹਿਸ ਇੰਨੀ ਤਿੱਖੀ ਹੋ ਗਈ ਕਿ ਸੰਸਦੀ ਕਾਰਜ ਮੰਤਰੀ ਪà©à¨°à¨¹à¨²à¨¾à¨¦ ਜੋਸ਼ੀ ਨੇ ਕਾਂਗਰਸ ਦੀ ਅੰਤਰਿਮ ਪà©à¨°à¨§à¨¾à¨¨ ਸੋਨੀਆ ਗਾਂਧੀ ਨੂੰ ਵੀ
'ਘà©à¨¸à¨ªà©ˆà¨ ੀਆ' ਕਹਿ ਦਿੱਤਾ। ਜਿਸ ਤੋਂ ਬਾਅਦ ਕਾਂਗਰਸ ਵਲੋਂ ਲੋਕ ਸà¨à¨¾ 'ਚ ਜ਼ੋਰਦਾਰ ਹੰਗਾਮਾ
ਕੀਤਾ ਗਿਆ। ਸੋਮਵਾਰ ਸਵੇਰ ਤੋਂ ਹੀ à¨à¨¾à¨°à¨¤à©€ ਜਨਤਾ ਪਾਰਟੀ ਅਧੀਰ ਰੰਜਨ ਚੌਧਰੀ 'ਤੇ ਹਮਲਾਵਰ
ਹੈ ਅਤੇ ਉਨà©à¨¹à¨¾à¨‚ ਵਲੋਂ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ, ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਨੂੰ
ਘà©à¨¸à¨ªà©ˆà¨ ੀਆ ਦੱਸਣ 'ਤੇ ਮà©à¨†à©žà©€ ਦੀ ਮੰਗ ਕੀਤੀ ਹੈ। ਜਿਸ ਕਾਰਨ ਲੋਕ ਸà¨à¨¾ 'ਚ ਜ਼ੋਰਦਾਰ
ਹੰਗਾਮਾ ਹੋ ਰਿਹਾ ਹੈ।
ਸੋਮਵਾਰ ਨੂੰ ਜਦੋਂ ਬਹਿਸ ਚੱਲ ਰਹੀ ਸੀ, ਉਦੋਂ ਸੰਸਦੀ ਕਾਰਜ ਮੰਤਰੀ ਪà©à¨°à¨¹à¨²à¨¾à¨¦ ਜੋਸ਼ੀ ਲਗਾਤਾਰ ਮੰਗ ਕਰ ਰਹੇ ਸਨ ਕਿ ਅਧੀਰ ਰੰਜਨ ਚੌਧਰੀ ਮà©à¨†à©žà©€ ਮੰਗੇ, ਇਸੇ ਦੌਰਾਨ ਉਨà©à¨¹à¨¾à¨‚ ਨੇ ਕਿਹਾ,''ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਲੋਕਾਂ ਨੇ ਲਗਾਤਾਰ ਦੂਜੀ ਵਾਰ ਚà©à¨£ ਕੇ à¨à©‡à¨œà¨¿à¨† ਹੈ, ਅਜਿਹੇ ਲੋਕਪà©à¨°à¨¿à¨¯ ਨੇਤਾ ਨੂੰ ਇਨà©à¨¹à¨¾à¨‚ ਨੇ ਘà©à¨¸à¨ªà©ˆà¨ ੀਆ ਹੈ, ਕਾਂਗਰਸ ਦੀ ਪà©à¨°à¨§à¨¾à¨¨ ਘà©à¨¸à¨ªà©ˆà¨ ੀਆ ਹੈ।'' ਪà©à¨°à¨¹à¨²à¨¾à¨¦ ਜੋਸ਼ੀ ਨੇ ਕਿਹਾ,''ਅਧੀਰ ਰੰਜਨ ਚੌਧਰੀ ਨੂੰ ਤà©à¨°à©°à¨¤ ਮà©à¨†à©žà©€ ਮੰਗਣੀ ਚਾਹੀਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਸੋਨੀਆ ਗਾਂਧੀ ਅਤੇ ਰਾਹà©à¨² ਗਾਂਧੀ ਨੂੰ ਉਨà©à¨¹à¨¾à¨‚ ਵਲੋਂ ਮà©à¨†à©žà©€ ਮੰਗਣੀ ਚਾਹੀਦੀ ਹੈ।'' ਸੰਸਦੀ ਕਾਰਜ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਵਲੋਂ ਹੰਗਾਮਾ ਕੀਤਾ। ਲੋਕ ਸà¨à¨¾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਇਹ ਸਾਡੀ ਲੀਡਰ ਸੋਨੀਆ ਗਾਂਧੀ ਨੂੰ ਘà©à¨¸à¨ªà©ˆà¨ ੀਆ ਕਹਿ ਰਹੇ ਹਨ, ਕੀ ਕਰ ਰਹੇ ਹੋ ਤà©à¨¸à©€à¨‚ (à¨à¨¾à¨œà¨ªà¨¾) ਲੋਕ? ਜੇਕਰ ਮੇਰਾ ਲੀਡਰ ਘà©à¨¸à¨ªà©ˆà¨ ੀਆ ਹੈ ਤਾਂ ਤà©à¨¹à¨¾à¨¡à¨¾ ਵੀ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਸਦਨ ਦੀ ਸ਼à©à¨°à©‚ਆਤ ਤੋਂ ਬਾਅਦ à¨à¨¾à¨œà¨ªà¨¾ ਵਲੋਂ ਇਸ ਮਾਮਲੇ 'ਚ ਹੰਗਾਮਾ ਕੀਤਾ ਗਿਆ। ਜਿਸ ਤੋਂ ਬਾਅਦ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ à¨à¨¾à¨œà¨ªà¨¾ ਨੂੰ ਪਹਿਲੇ ਉਨà©à¨¹à¨¾à¨‚ ਦਾ ਬਿਆਨ ਸà©à¨£à¨¨à¨¾ ਚਾਹੀਦਾ ਅਤੇ ਸੰਦਰਠਨੂੰ ਸਮà¨à¨£à¨¾ ਚਾਹੀਦਾ। ਦੱਸਣਯੋਗ ਹੈ ਕਿ ਅਧੀਰ ਰੰਜਨ ਚੌਧਰੀ ਨੇ ਆਪਣੇ ਬਿਆਨ 'ਚ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ, ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਨੂੰ ਗà©à¨œà¨°à¨¾à¨¤ ਤੋਂ ਦਿੱਲੀ 'ਚ ਆਠਹੋਠਘà©à¨¸à¨ªà©ˆà¨ ੀਠਕਿਹਾ ਸੀ। |