ਕਮਲਾ ਹੈਰਿਸ ਦਾ ਮਜ਼ਾਕ ਉਡਾਉਣ ਤੇ ਟਰੰਪ ਨੂੰ ਮਿਲਿਆ ਠੋਕਵਾਂ ਜਵਾਬ |
ਵਾਸ਼ਿੰਗਟਨ -04ਦਸੰਬਰ-(ਮੀਡੀਆਦੇਸਪੰਜਾਬ)- ਡੈਮੋਕà©à¨°à©‡à¨Ÿà¨¿à¨• ਨੇਤਾ ਕਮਲਾ ਹੈਰਿਸ ਨੇ ਫੈਸਲਾ ਕੀਤਾ ਹੈ ਕਿ ਉਹ ਫੰਡਸ ਦੀ ਕਮੀ ਕਾਰਨ ਅਗਲਾ ਅਮਰੀਕੀ ਰਾਸ਼ਟਰਪਤੀ ਚੋਣਾਂ ਨਹੀਂ ਲੜੇਗੀ। ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਸਾਲ 2020 'ਚ ਹੋਣ ਵਾਲੀਆਂ ਅਮਰੀਕੀ ਚੋਣਾਂ 'ਚ ਕਮਲਾ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਚੋਣ ਲੜੇਗੀ।
ਇਸ ਗੱਲ ਦਾ ਹੈਰਿਸ ਨੇ ਤà©à¨°à©°à¨¤ ਜਵਾਬ ਦਿੱਤਾ ਤੇ ਕਿਹਾ 'ਚਿੰਤਾ ਨਾ ਕਰੋ ਮਿਸਟਰ ਪà©à¨°à©ˆà¨‚ਜ਼ੀਡੈਂਟ ਮੈਂ ਮਹਾਦੋਸ਼ ਦੌਰਾਨ ਤà©à¨¹à¨¾à¨¡à©‡ ਸਾਹਮਣੇ ਰਹਾਂਗੀ।''
ਜ਼ਿਕਰਯੋਗ ਹੈ ਕਿ à¨à¨¾à¨°à¨¤à©€ ਮੂਲ ਦੀ ਡੈਮੋਕà©à¨°à©‡à¨Ÿà¨¿à¨• ਸੈਨੇਟਰ ਕਮਲਾ ਹੈਰਿਸ ਨੇ ਚੋਣਾਂ
ਮਗਰੋਂ ਹਟਣ ਦੀ ਘੋਸ਼ਣਾ ਕਰਦੇ ਹੋਠਕਿਹਾ ਕਿ ਮੈਨੂੰ ਪਤਾ ਹੈ ਕਿ ਮੇਰੇ ਸਮਰਥਕ ਇਸ ਗੱਲ
ਤੋਂ ਦà©à¨–à©€ ਹਨ ਪਰ ਮੈਂ ਇਸ ਮà©à¨¹à¨¿à©°à¨® ਨੂੰ ਇੱਥੇ ਹੀ ਰੋਕ ਦਿੱਤਾ ਹੈ। ਜ਼ਿਕਰਯੋਗ ਹੈ ਕਿ
ਹੈਲਥਕੇਅਰ ਵਰਗੇ ਮà©à©±à¨¦à¨¿à¨†à¨‚ 'ਤੇ ਸਪੱਸ਼ਟ ਵਿਜ਼ਨ ਦੀ ਕਮੀ ਦੇ ਚੱਲਦਿਆਂ ਉਨà©à¨¹à¨¾à¨‚ ਨੂੰ
ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। |