ਚਿਦਾਂਬਰਮ ਨੂੰ 106 ਦਿਨ ਕੈਦ ਚ ਰੱਖਣਾ ਬਦਲੇ ਦੀ ਕਾਰਵਾਈ ਸੀ : ਰਾਹà©à¨² |
ਨਵੀਂ ਦਿੱਲੀ-04ਦਸੰਬਰ-(ਮੀਡੀਆਦੇਸਪੰਜਾਬ)- ਕਾਂਗਰਸ ਦੇ ਸਾਬਕਾ ਪà©à¨°à¨§à¨¾à¨¨ ਰਾਹà©à¨² ਗਾਂਧੀ ਨੇ ਬà©à©±à¨§à¨µà¨¾à¨° ਨੂੰ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੂੰ 106 ਦਿਨਾਂ ਤੱਕ ਕੈਦ ਰੱਖਣਾ ਬਦਲੇ ਦੀ ਕਾਰਵਾਈ ਸੀ। ਉਨà©à¨¹à¨¾à¨‚ ਨੇ ਇਹ ਟਿੱਪਣੀ ਸà©à¨ªà¨°à©€à¨® ਕੋਰਟ ਤੋਂ ਸਾਬਕਾ ਵਿੱਤ ਮੰਤਰੀ ਨੂੰ ਆਈ.à¨à©±à¨¨.à¨à¨•à¨¸. ਮੀਡੀਆ ਮਾਮਲੇ 'ਚ ਮਿਲੀ ਜ਼ਮਾਨਤ ਦੇ ਕà©à¨ ਹੀ ਦੇਰ ਬਾਅਦ ਕੀਤੀ। ਜੱਜ ਆਰ. à¨à¨¾à¨¨à©‚ੰਮਤੀ ਦੀ ਪà©à¨°à¨§à¨¾à¨¨à¨—à©€ ਵਾਲੀ ਤਿੰਨ ਮੈਂਬਰੀ ਬੈਂਚ ਨੇ ਚਿਦਾਂਬਰਮ ਨੂੰ ਜ਼ਮਾਨਤ ਦਿੱਤੀ। 74 ਸਾਲਾ ਕਾਂਗਰਸ ਨੇਤਾ 21 ਅਕਤੂਬਰ ਤੋਂ ਹਿਰਾਸਤ 'ਚ ਸਨ। ਉਨà©à¨¹à¨¾à¨‚ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਆਈ.à¨à©±à¨¨.à¨à¨•à¨¸. ਮੀਡੀਆ à¨à©à¨°à¨¿à¨¶à¨Ÿà¨¾à¨šà¨¾à¨° ਮਾਮਲੇ 'ਚ ਗà©à¨°à¨¿à¨«à¨¤à¨¾à¨° ਕੀਤਾ ਸੀ।
ਇਨਫੋਰਸਮੈਂਟ
ਡਾਇਰੈਕਟੋਰੇਟ (ਈ.ਡੀ.) ਨੇ ਉਨà©à¨¹à¨¾à¨‚ ਨੂੰ 16 ਅਕਤੂਬਰ ਨੂੰ ਧਨ ਸੋਧ ਦੇ ਦੋਸ਼ 'ਚ
ਗà©à¨°à¨¿à¨«à¨¤à¨¾à¨° ਕੀਤਾ ਸੀ। ਰਾਹà©à¨² ਨੇ ਕਿਹਾ,''ਮਾਨਯੋਗ ਪੀ. ਚਿਦਾਂਬਰਮ ਨੂੰ 106 ਦਿਨਾਂ ਤੱਕ
ਕੈਦ 'ਚ ਰੱਖਣਾ ਬਦਲੇ ਦੀ ਕਾਰਵਾਈ ਕੀਤੀ ਸੀ। ਮੈਂ ਖà©à¨¶ ਹਾਂ ਕਿ ਸà©à¨ªà¨°à©€à¨® ਕੋਰਟ ਨੇ
ਉਨà©à¨¹à¨¾à¨‚ ਨੂੰ ਜ਼ਮਾਨਤ ਦਿੱਤੀ। ਮੈਨੂੰ ਪੂਰਾ à¨à¨°à©‹à¨¸à¨¾ ਹੈ ਕਿ ਉਹ ਨਿਰਪੱਖ ਸà©à¨£à¨µà¨¾à¨ˆ 'ਚ ਖà©à¨¦
ਨੂੰ ਨਿਰਦੋਸ਼ ਸਾਬਤ ਕਰਨਗੇ।''
|