à¨à©€à©œ ਹਿੰਸਾ ਨੂੰ ਲੈ ਕੇ ਕਾਨੂੰਨ ਚ ਤਬਦੀਲੀ ਲਈ ਸ਼ਾਹ ਨੇ ਰਾਜਾਂ ਤੋਂ ਮੰਗੇ ਸà©à¨à¨¾à¨… |
ਨਵੀਂ ਦਿੱਲੀ -04ਦਸੰਬਰ-(ਮੀਡੀਆਦੇਸਪੰਜਾਬ)- ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਨੇ ਬà©à©±à¨§à¨µà¨¾à¨° ਨੂੰ ਰਾਜ ਸà¨à¨¾ 'ਚ ਕਿਹਾ ਕਿ à¨à©€à©œ ਹਿੰਸਾ ਬਾਰੇ à¨à¨¾à¨°à¨¤à©€ ਸਜ਼ਾ ਯਾਫ਼ਤਾ (ਆਈ.ਪੀ.ਸੀ.) ਅਤੇ ਸਜ਼ਾ ਪà©à¨°à¨•à¨¿à¨°à¨¿à¨† ਯਾਫ਼ਤਾ (ਸੀ.ਆਰ.ਪੀ.ਸੀ.) ਦੇ ਪà©à¨°à¨¬à©°à¨§à¨¾à¨‚ 'ਚ ਤਬਦੀਲੀ ਬਾਰੇ ਇਕ ਕਮੇਟੀ ਦਾ ਗਠਨ ਕਰ ਕੇ ਸਾਰੇ ਸੰਬੰਧਤ ਪੱਖਾਂ ਨਾਲ ਵਿਚਾਰ-ਚਰਚਾ ਕੀਤੀ ਜਾ ਰਹੀ ਹੈ।
ਸ਼ਾਹ ਨੇ ਰਾਜ ਸà¨à¨¾ 'ਚ ਪà©à¨°à¨¶à¨¨à¨•à¨¾à¨² ਦੌਰਾਨ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਇਸ ਬਾਰੇ ਸਾਰੇ
ਰਾਜਾਂ ਦੇ ਮà©à©±à¨– ਮੰਤਰੀਆਂ, ਉੱਪ ਰਾਜਪਾਲਾਂ ਅਤੇ ਰਾਸ਼ਟਰਪਤੀ ਸ਼ਾਸਨ ਵਾਲੇ ਰਾਜਾਂ ਦੇ
ਰਾਜਪਾਲਾਂ ਨੂੰ ਚਿੱਠੀ ਲਿਖ ਕੇ ਸà©à¨à¨¾à¨… ਮੰਗੇ ਗਠਹਨ। ਉਨà©à¨¹à¨¾à¨‚ ਨੇ ਦੱਸਿਆ ਕਿ ਰਾਜਾਂ ਤੋਂ
ਅਪਰਾਧਕ ਮਾਮਲਿਆਂ ਦੀ ਜਾਂਚ ਨਾਲ ਜà©à©œà©‡ ਮਾਹਰਾਂ ਅਤੇ ਸਰਕਾਰੀ ਵਕੀਲਾਂ ਤੋਂ ਇਸ ਵਿਸ਼ੇ 'ਚ
ਸà©à¨à¨¾à¨… ਇਕੱਠੇ ਕਰ ਕੇ ਜਾਣੂੰ ਕਰਵਾਉਣ ਲਈ ਕਿਹਾ ਗਿਆ ਹੈ। ਉਨà©à¨¹à¨¾à¨‚ ਨੇ ਕਿਹਾ,''ਇਸ ਦੇ
ਨਾਲ ਹੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ
ਆਈ.ਪੀ.ਸੀ. ਅਤੇ ਸੀ.ਆਰ.ਪੀ.ਸੀ. 'ਚ ਤਬਦੀਲੀ ਲਈ ਵਿਚਾਰ ਕਰ ਰਹੀ ਹੈ। ਸਾਰੇ ਪੱਖਾਂ ਦੇ ਸà©à¨à¨¾à¨… ਮਿਲਣ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਅਤੇ ਸà©à¨ªà¨°à©€à¨® ਕੋਰਟ ਦੇ ਫੈਸਲਿਆਂ ਨੂੰ ਵੀ ਧਿਆਨ 'ਚ ਰੱਖਿਆ ਜਾਵੇਗਾ।'' à¨à©€à©œ ਹਿੰਸਾ ਨੂੰ ਰੋਕਣ ਲਈ 2 ਰਾਜਾਂ ਦੀ ਵਿਧਾਨ ਸà¨à¨¾ ਤੋਂ ਬਿੱਲ ਪਾਸ ਹੋਣ ਅਤੇ ਰਾਸ਼ਟਰਪਤੀ ਦੇ ਸਾਹਮਣੇ ਵਿਚਾਰ ਪੇਸ਼ ਕੀਤੇ ਜਾਣ ਬਾਰੇ ਪà©à©±à¨›à©‡ ਗਠਇਕ ਹੋਰ ਪà©à¨°à¨¶à¨¨ ਦੇ ਜਵਾਬ 'ਚ ਗà©à¨°à¨¹à¨¿ ਮੰਤਰੀ ਰਾਜ ਮੰਤਰੀ ਨਿਤਿਆਨੰਦ ਰਾਠਨੇ ਦੱਸਿਆ ਕਿ ਮਣੀਪà©à¨° ਅਤੇ ਰਾਜਸਥਾਨ ਵਿਧਾਨ ਸà¨à¨¾ ਵਲੋਂ ਪਾਸ ਬਿੱਲਾਂ 'ਤੇ ਰਾਸ਼ਟਰਪਤੀ ਵਲੋਂ ਵਿਚਾਰ ਦੀ ਪà©à¨°à¨•à¨¿à¨°à¨¿à¨† ਹਾਲੇ ਚੱਲ ਰਹੀ ਹੈ। ਰਾਠਨੇ ਇਹ ਵੀ ਕਿਹਾ ਕਿ ਆਈ.ਪੀ.ਸੀ. 'ਚ à¨à©€à©œ ਹਿੰਸਾ ਦੀ ਹਾਲੇ ਕੋਈ ਪਰਿà¨à¨¾à¨¶à¨¾ ਤੈਅ ਨਹੀਂ ਹੈ। ਉਨà©à¨¹à¨¾à¨‚ ਨੇ ਕਿਹਾ,''ਇਸ ਮਾਮਲੇ 'ਤੇ ਵਿਚਾਰ-ਚਰਚਾ ਕਰਨ ਅਤੇ ਸਿਫ਼ਾਰਿਸ਼ਾਂ ਦੇਣ ਲਈ ਸਰਕਾਰ ਨੇ ਮੰਤਰੀਆਂ ਦਾ ਇਕ ਸਮੂਹ ਗਠਿਤ ਕੀਤਾ ਸੀ, ਜਿਸ ਦੀ ਬੈਠਕ ਹੋ ਚà©à¨•à©€ ਹੈ। ਸਰਕਾਰ ਇਸ ਮਾਮਲੇ ਤੋਂ ਜਾਣੂੰ ਹੈ।'' ਦਰਮà©à¨• ਦੇ ਤਿਰà©à¨šà©€ ਸ਼ਿਵਾ ਨੇ ਪà©à©±à¨›à¨¿à¨† ਸੀ ਕਿ à¨à©€à©œ ਹਿੰਸਾ ਰੋਕਣ ਲਈ ਮਣੀਪà©à¨° ਅਤੇ ਰਾਜਸਥਾਨ ਵਲੋਂ ਪਾਸ ਬਿੱਲਾਂ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ à¨à©‡à¨œà¨¿à¨† ਗਿਆ ਹੈ, ਇਸ ਦੀ ਮੌਜੂਦਾ ਸਥਿਤੀ ਕੀ ਹੈ। ਰਾਠਨੇ ਇਸ ਦੇ ਜਵਾਬ 'ਚ ਕਿਹਾ,''ਮਣੀਪà©à¨° ਅਤੇ ਰਾਜਸਥਾਨ ਦੀ ਵਿਧਾਨ ਸà¨à¨¾ ਵਲੋਂ ਪਾਸ 2 ਬਿੱਲ ਪà©à¨°à¨¾à¨ªà¨¤ ਹੋਠਹਨ, ਜਿਨà©à¨¹à¨¾à¨‚ ਨੂੰ ਰਾਜਪਾਲ ਵਲੋਂ ਰਾਸ਼ਰਪਤੀ ਕੋਲ à¨à©‡à¨œà¨¿à¨† ਗਿਆ ਹੈ। ਇਸ ਤਰà©à¨¹à¨¾à¨‚ ਦੇ ਬਿੱਲਾਂ ਦੀ ਜਾਂਚ ਕੇਂਦਰੀ ਮੰਤਰਾਲਿਆਂ ਨਾਲ ਵਿਚਾਰ 'ਤੇ ਕੀਤੀ ਜਾਂਦੀ ਹੈ। ਹਾਲੇ ਇਸ 'ਤੇ ਚਰਚਾ ਚੱਲ ਰਹੀ ਹੈ।'' ਇਸ ਦੌਰਾਨ ਸਪੀਕਰ à¨à©±à¨®. ਵੈਂਕਈਆ ਨਾਇਡੂ ਨੇ à¨à©€à©œ ਹਿੰਸਾ 'ਚ à¨à¨¾à¨ˆà¨šà¨¾à¨°à©‡ ਵਿਸ਼ੇਸ਼ ਦੇ ਲੋਕਾਂ ਨੂੰ ਨਿਸ਼ਾਨਾ ਬਣਾਠਜਾਣ ਦੀ ਗੱਲ ਕà©à¨ ਮੈਂਬਰਾਂ ਵਲੋਂ ਸਦਨ 'ਚ ਚà©à©±à¨•à©‡ ਜਾਣ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਠਕਿਹਾ,''ਦੇਸ਼ ਨੂੰ ਬਦਨਾਮ ਨਾ ਕਰੋ ਅਤੇ ਸਦਨ 'ਚ ਕਿਸੇ à¨à¨¾à¨ˆà¨šà¨¾à¨°à©‡ ਦੀ ਗੱਲ ਨਾ ਕਰੋ।'' |