ਬੰਗਲਾਦੇਸ਼ ਦੀ ਸਾਬਕਾ ਪà©à¨°à¨§à¨¾à¨¨ ਮੰਤਰੀ ਖਾਲਿਦਾ ਜ਼ਿਆ ਦੀ ਜ਼ਮਾਨਤ ਅਰਜ਼ੀ ਤੇ ਸà©à¨£à¨µà¨¾à¨ˆ ਟਲੀ |
ਢਾਕਾ -05ਦਸੰਬਰ-(ਮੀਡੀਆਦੇਸਪੰਜਾਬ)- ਜੇਲ ਵਿਚ ਬੰਦ ਬੰਗਲਾਦੇਸ਼ ਦੀ ਸਾਬਕਾ ਪà©à¨°à¨§à¨¾à¨¨ ਮੰਤਰੀ ਖਾਲਿਦਾ ਜ਼ਿਆ ਦੀ ਜ਼ਮਾਨਤ ਪਟੀਸ਼ਨ 'ਤੇ ਇਥੋਂ ਦੀ ਸà©à¨ªà¨°à©€à¨® ਕੋਰਟ ਨੇ ਵੀਰਵਾਰ ਨੂੰ ਸà©à¨£à¨µà¨¾à¨ˆ ਟਾਲ ਦਿੱਤੀ। ਮੀਡੀਆ ਰਿਪੋਰਟ ਮà©à¨¤à¨¾à¨¬à¨• ਅਦਾਲਤ ਨੇ ਇਹ ਕਦਮ ਪà©à¨°à¨¶à¨¾à¨¸à¨¨ ਵਲੋਂ ਜ਼ਿਆ ਦੀ ਮੈਡੀਕਲ ਰਿਪੋਰਟ ਮà©à¨¹à©±à¨ˆà¨† ਨਾ ਕਰਵਾਉਣ ਦੇ
ਕਾਰਨ ਚà©à©±à¨•à¨¿à¨† ਹੈ।ਢਾਕਾ ਟà©à¨°à¨¿à¨¬à¨¿à¨Šà¨¨ ਦੀ ਖਬਰ ਮà©à¨¤à¨¾à¨¬à¨• ਸà©à¨ªà¨°à©€à¨® ਕੋਰਟ ਹà©à¨£ ਜ਼ਿਆ ਧਰਮਾਰਥ
ਨਿਆਸ ਮਾਮਲੇ ਵਿਚ 12 ਦਸੰਬਰ ਨੂੰ ਸà©à¨£à¨µà¨¾à¨ˆ ਕਰੇਗਾ। ਅਦਾਲਤ ਨੇ ਅਕਤੂਬਰ ਵਿਚ 73 ਸਾਲਾ
ਜ਼ਿਆ ਤੇ ਹੋਰ ਤਿੰਨਾਂ ਨੂੰ ਸੱਤਾ ਦੀ ਦà©à¨°à¨µà¨°à¨¤à©‹à¨‚ ਤੇ ਅਣਪਛਾਤੇ ਸਰੋਤ ਤੋਂ ਨਿਆਸ ਲਈ ਧਨ
ਇਕੱਠਾ ਕਰਨ ਦੇ ਮਾਮਲੇ ਵਿਚ ਸੱਤ ਸਾਲ ਦੀ ਕੈਦ ਦੀ ਸਜ਼ਾ ਸà©à¨£à¨¾à¨ˆ ਸੀ। ਜ਼ਿਆ ਇਸ ਸਾਲ
ਫਰਵਰੀ ਤੋਂ ਕੈਦ ਦੀ ਸਜ਼ਾ ਕੱਟ ਰਹੀ ਹੈ।
|