84 ਸਿੱਖ ਕਤਲੇਆਮ ਤੇ ਡਾ. ਮਨਮੋਹਨ ਸਿੰਘ ਦੇ ਬਿਆਨ ਨਾਲ ਸਿਆਸਤ ਚ à¨à©‚ਚਾਲ |
ਸੰਗਰੂਰ/ਨਵੀਂ ਦਿੱਲੀ -05ਦਸੰਬਰ-(ਮੀਡੀਆਦੇਸਪੰਜਾਬ)- 1984 ਦੇ ਦਿੱਲੀ ਸਿੱਖ ਦੰਗੇ ਦੀ ਉਹ ਕਹਾਣੀ, ਜਿਸ ਨੂੰ ਯਾਦ ਕਰ ਅੱਜ ਵੀ ਰੌਂਗਟੇ ਖੜà©à¨¹à©‡ ਹੋ ਜਾਂਦੇ ਹਨ। ਰੂਹ ਨੂੰ ਛੱਲਣੀ ਕਰਦੀ ਉਸ ਸਾਲਾਂ ਪà©à¨°à¨¾à¨£à©€ ਦਾਸਤਾਨ ਨੂੰ à¨à¨¾à¨µà©‡à¨‚ ਅਜੇ ਤੱਕ à¨à©à¨²à¨¾à¨‡à¨† ਨਹੀਂ ਜਾ ਸਕਿਆ ਪਰ ਸਾਬਕਾ ਕਾਂਗਰਸੀ ਪà©à¨°à¨§à¨¾à¨¨ ਮੰਤਰੀ ਡਾ. ਮਨਮੋਹਨ ਸਿੰਘ ਦੇ ਖà©à¨²à¨¾à¨¸à©‡ ਨੇ
ਇਨà©à¨¹à¨¾à¨‚ ਜ਼ਖਮਾਂ ਨੂੰ ਮà©à©œ ਅੱਲà©à¨¹à¨¿à¨†à¨‚ ਕਰ ਦਿੱਤਾ ਹੈ। ਬà©à©±à¨§à¨µà¨¾à¨° ਨੂੰ ਆਈ. ਕੇ. ਗà©à¨œà¨°à¨¾à¨² ਦੇ
ਜਨਮ ਦਿਨ ਮੌਕੇ ਇਕ ਸਮਾਗਮ 'ਚ ਬੋਲਦਿਆਂ ਡਾ. ਮਨਮੋਹਨ ਸਿੰਘ ਨੇ '84 ਦੇ ਸਿੱਖ ਦੰਗਿਆਂ
'ਤੇ ਵੱਡਾ ਬਿਆਨ ਦਿੱਤਾ ਜਾਂ ਇੰਠਕਹਿ ਲਓ ਕਿ ਵੱਡਾ ਖà©à¨²à¨¾à¨¸à¨¾ ਕੀਤਾ, ਜਿਸਨੇ ਵਿਰੋਧੀਆਂ
ਦੇ ਦੋਸ਼ਾਂ 'ਤੇ ਮੋਹਰ ਲਾਉਂਦਿਆਂ ਉਸ ਸਮੇਂ ਦੀ ਕਾਂਗਰਸ ਸਰਕਾਰ ਨੂੰ ਮà©à©œ ਤੋਂ ਕਟਹਿਰੇ 'ਚ
ਲਿਆ ਖੜà©à¨¹à¨¾ ਕੀਤਾ ਹੈ।
ਡਾ. ਮਨਮੋਹਨ ਸਿੰਘ ਨੇ ਕਿਹਾ 'ਜਦੋਂ 1984 ਦੀ ਘਟਨਾ ਵਾਪਰੀ, ਗà©à¨œà¨°à¨¾à¨² ਬਹà©à¨¤ ਦà©à¨–à©€ ਹੋਠਅਤੇ ਸ਼ਾਮ ਨੂੰ ਗà©à¨°à¨¹à¨¿ ਮੰਤਰੀ ਪੀ. ਵੀ. ਨਰਸਿਮà©à¨¹à¨¾ ਰਾਓ ਕੋਲ ਗਠਤੇ ਕਿਹਾ ਕਿ ਸਥਿਤੀ ਬਹà©à¨¤ ਹੀ ਡਰਾਉਣੀ ਬਣ ਗਈ ਹੈ, ਜ਼ਰੂਰੀ ਹੈ ਕਿ ਜਲਦੀ ਤੋਂ ਜਲਦੀ ਫੌਜ ਬà©à¨²à¨¾ ਲਈ ਜਾਵੇ। ਜੇਕਰ ਉਸ ਵੇਲੇ ਗà©à¨°à¨¹à¨¿ ਮੰਤਰੀ ਨਰਸਿਮà©à¨¹à¨¾ ਰਾਓ ਨੇ ਆਈ. ਕੇ. ਗà©à¨œà¨°à¨¾à¨² ਦੇ ਫੌਜ ਬà©à¨²à¨¾à¨‰à¨£ ਦੇ ਸà©à¨à¨¾à¨… ਨੂੰ ਮੰਨ ਲਿਆ ਹà©à©°à¨¦à¨¾ ਤਾਂ 1984 ਦੇ ਸਿੱਖ ਦੰਗਿਆਂ ਨੂੰ ਟਾਲਿਆ ਜਾ ਸਕਦਾ ਸੀ।' ਡਾ. ਮਨਮੋਹਨ ਸਿੰਘ ਦੇ ਇਸ ਬਿਆਨ ਨਾਲ ਦੇਸ਼ ਦੀ ਰਾਜਨੀਤੀ 'ਚ à¨à©à¨šà¨¾à¨² ਆ ਗਿਆ ਹੈ। ਪਹਿਲਾਂ ਹੀ ਇਨà©à¨¹à¨¾à¨‚ ਦੰਗਿਆਂ ਲਈ ਗਾਂਧੀ ਪਰਿਵਾਰ ਨੂੰ ਜਿੰਮੇਵਾਰ ਮੰਨ ਰਹੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਹੈ। à¨à¨¾à¨œà¨ªà¨¾ ਦੇ ਕੌਮੀ ਸਕੱਤਰ ਤਰà©à¨£ ਚà©à©±à¨˜ ਨੇ ਜਿਥੇ ਇਸ ਨੂੰ ਅਧੂਰਾ ਸੱਚ ਕਰਾਰ ਦਿੰਦੇ ਹੋਠਡਾ. ਮਨਮੋਹਨ ਸਿੰਘ ਨੂੰ ਪੂਰੀ ਸੱਚਾਈ ਦੱਸਣ ਦੀ ਸਲਾਹ ਦਿੱਤੀ ਤੇ ਕੈਪਟਨ ਨੂੰ ਵੀ ਇਸ 'ਤੇ ਸਟੈਂਡ ਸਪਸ਼ਟ ਕਰਨ ਲਈ ਕਿਹਾ, ਉਥੇ ਹੀ ਆਰ. ਪੀ. ਸਿੰਘ ਨੇ ਗਾਂਧੀ ਪਰਿਵਾਰ ਨੂੰ ਮà©à¨†à¨«à©€ ਮੰਗਣ ਲਈ ਕਿਹਾ ਹੈ। ਉਧਰ ਦਿੱਲੀ ਸਿੱਖ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਮਨਜਿੰਦਰ ਸਿੰਘ ਸਿਰਸਾ ਨੇ ਸਰਕਾਰ ਤੋਂ ਇਸ ਸਬੰਧੀ ਇਨਕà©à¨†à¨°à©€ ਕਮਿਸ਼ਨ ਬਿਠਾਠਜਾਣ ਦੀ ਮੰਗ ਕੀਤੀ ਹੈ। ਉਥੇ ਹੀ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਡਾ. ਮਨਮੋਹਨ ਸਿੰਘ ਕਿੱਥੇ ਸਨ? ਉਨà©à¨¹à¨¾à¨‚ ਸਮਾਂ ਰਹਿੰਦੇ ਜਾਂਚ ਕਿਉਂ ਨਹੀਂ ਕਰਵਾਈ। ਆਉਣ ਵਾਲੇ ਦਿਨਾਂ 'ਚ ਇਹ ਮà©à©±à¨¦à¨¾ ਕੀ ਰà©à©™ ਅਖਤਿਆਰ ਕਰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਹਾਲ ਦੀ ਘੜੀ ਇਕ ਸਾਬਕਾ ਕਾਂਗਰਸੀ ਪà©à¨°à¨§à¨¾à¨¨ ਮੰਤਰੀ ਦਾ ਆਪਣੀ ਹੀ ਪਾਰਟੀ 'ਤੇ ਦਿੱਤਾ ਇਹ ਬਿਆਨ '84 ਦੇ ਦੰਗਿਆਂ 'ਚ ਕਾਫੀ à¨à©‡à¨¤ ਅਜੇ ਗà©à©±à¨à©‡ ਹੋਣ ਵੱਲ ਇਸ਼ਾਰਾ ਜ਼ਰੂਰ ਕਰ ਰਿਹਾ ਹੈ। |