à¨à¨¾à¨°à¨¤à©€ ਕਾਰੋਬਾਰੀ ਨੇ ਲੰਡਨ ਪà©à¨²à¨¸ ਦੇ ਪà©à¨°à¨¾à¨£à©‡ ਦਫਤਰ ਨੂੰ ਬਣਾਇਆ ਹੋਟਲ |
ਲੰਡਨ -06ਦਸੰਬਰ-(ਮੀਡੀਆਦੇਸਪੰਜਾਬ)- à¨à¨¾à¨°à¨¤à©€ ਕਾਰੋਬਾਰੀ à¨à¨®.à¨. ਯੂਸà©à¨« ਅਲੀ ਦੇ ਲà©à¨²à©‚ ਗਰà©à©±à¨ª ਨੇ ਲੰਡਨ ਪà©à¨²à¨¸ ਸਕਾਟਲੈਂਡ ਯਾਰਡ ਦੇ ਪà©à¨°à¨¾à¨£à©‡ ਦਫਤਰ ਨੂੰ ਖਰੀਦ ਕੇ ਲਗਜ਼ਰੀ ਹੋਟਲ ਵਿਚ ਤਬਦੀਲ ਕਰ ਦਿੱਤਾ ਹੈ। ਇਸ ਹੋਟਲ ਨੂੰ ਨਾਂ ਵੀ ਇਸੇ ਤਰà©à¨¹à¨¾à¨‚ ਦਾ ਦਿੱਤਾ ਗਿਆ ਹੈ। ਅਲੀ ਨੇ ਇਸ ਨੂੰ ਗà©à¨°à©‡à¨Ÿ ਸਕਾਟਲੈਂਡ ਯਾਰਡ ਹੋਟਲ ਨਾਂ ਦਿੱਤਾ ਹੈ।
ਕੇਰਲ ਵਿਚ ਪੈਦਾ ਹੋਠਯੂਸà©à¨« ਦੇ ਸਮੂਹ ਨੇ ਮੱਧ ਲੰਡਨ ਵਿਚ ਸਥਿਤ ਇਸ ਇਮਾਰਤ ਨੂੰ 2015
ਵਿਚ 1025 ਕਰੋੜ ਰà©à¨ªà¨ ਵਿਚ ਖਰੀਦਿਆ ਸੀ। ਬਾਅਦ ਵਿਚ ਇਸ ਨੂੰ ਲਗਜ਼ਰੀ ਹੋਟਲ ਵਿਚ ਤਬਦੀਲ
ਕਰਨ ਲਈ 512 ਕਰੋੜ ਰà©à¨ªà¨ ਹੋਰ ਖਰਚ ਕੀਤੇ ਗà¨à¥¤à¨¸à©°à¨¯à©à¨•à¨¤ ਅਰਬ ਅਮੀਰਾਤ ਸਥਿਤ ਲà©à¨²à©‚ ਗਰà©à©±à¨ª
ਇੰਟਰਨੈਸ਼ਨਲ ਦੇ ਚੇਅਰਮੈਨ ਅਤੇ ਪà©à¨°à¨¬à©°à¨§ ਡਾਇਰੈਕਟਰ ਯੂਸà©à¨« ਅਲੀ ਨੇ ਕਿਹਾ ਕਿ ਲੰਡਨ ਦà©à¨¨à©€à¨†
ਦੇ ਬਿਹਤਰੀਨ ਸ਼ਹਿਰਾਂ ਵਿਚ ਸ਼à©à¨®à¨¾à¨° ਹੈ। ਗà©à¨°à©‡à¨Ÿ ਸਕਾਟਲੈਂਡ ਯਾਰਡ ਹੋਟਲ ਇਸ ਸ਼ਹਿਰ ਦੇ
ਅਤੀਤ ਦੀ ਡਿਜੀਟਲ, ਮੀਡੀਆ, ਖੇਡ ਅਤੇ ਸੰਸਕà©à¨°à¨¿à¨¤ ਮੰਤਰੀ ਨਿਕੀ ਮੋਰਗਨ ਅਤੇ à¨à¨¾à¨°à¨¤à©€ ਹਾਈ
ਕਮਿਸ਼ਨਰ ਰੂਚੀ ਘਨਸ਼ਿਆਮ ਦੇ ਹੱਥਾਂ ਵਿਚ ਹੋਵੇਗਾ। ਇਹ ਹੋਟਲ ਸੋਮਵਾਰ ਤੋਂ ਆਮ ਲੋਕਾਂ ਲਈ
ਖੋਲ ਦਿੱਤਾ ਜਾਵੇਗਾ। ਇਸ ਤੋਂ ਬਾਅਦ ਹਰ ਕੋਈ ਇਸ ਸ਼ਾਨਦਾਰ ਹੋਟਲ ਦੀਆਂ ਸੇਵਾਵਾਂ ਦਾ ਲਾà¨
ਉਠਾ ਸਕਦਾ ਹੈ।
|