84 ਸਿੱਖ ਕਤਲੇਆਮ ਬਾਰੇ ਡਾ. ਮਨਮੋਹਨ ਸਿੰਘ ਵਲੋਂ ਕੀਤੇ ਖà©à¨²à¨¾à¨¸à©‡ ਦੀ ਜਾਂਚ ਕਰਵਾਉਣ ਅਮਿਤ ਸ਼ਾਹ : ਸਿਰਸਾ |
ਜਲੰਧਰ, -06ਦਸੰਬਰ-(ਮੀਡੀਆਦੇਸਪੰਜਾਬ)- ਦਿੱਲੀ ਸਿੱਖ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਮਨਜਿੰਦਰ ਸਿੰਘ ਸਿਰਸਾ ਨੇ ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ 1984 ਦੇ ਸਿੱਖ ਕਤਲੇਆਮ ਬਾਰੇ ਸਾਬਕਾ ਪà©à¨°à¨§à¨¾à¨¨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਕੀਤੇ ਸਨਸਨਖੇਜ਼ ਖà©à¨²à¨¾à¨¸à©‡ ਮਗਰੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ।
ਇਥੇ ਜਾਰੀ ਇਕ ਬਿਆਨ ਵਿਚ ਉਨà©à¨¹à¨¾à¨‚ ਨੇ ਕਿਹਾ ਕਿ ਅਸੀਂ 35 ਸਾਲ ਤੋਂ ਇਹ ਕਹਿ ਰਹੇ ਹਾਂ ਕਿ
ਗਾਂਧੀ ਪਰਿਵਾਰ ਨੇ 1984 ਦਾ ਸਿੱਖ ਕਤਲੇਆਮ ਕਰਵਾਇਆ ਸੀ ਅਤੇ ਡਾ. ਮਨਮੋਹਨ ਸਿੰਘ ਦੇ
ਖà©à¨²à¨¾à¨¸à©‡ ਮਗਰੋਂ ਹà©à¨£ ਇਹ ਸਾਬਤ ਹੋ ਗਿਆ ਹੈ। ਉਨà©à¨¹à¨¾à¨‚ ਕਿਹਾ ਕਿ ਜਦੋਂ ਖà©à¨¶à¨µà©°à¨¤ ਸਿੰਘ,
ਕà©à¨²à¨¦à©€à¨ª ਨਈਅਰ ਅਤੇ ਇੰਦਰ ਕà©à¨®à¨¾à¨° ਗà©à¨œà¨°à¨¾à¨² ਤਤਕਾਲੀ ਗà©à¨°à¨¹à¨¿ ਮੰਤਰੀ ਨਰਸਿਮà©à¨¹à¨¾ ਰਾਓ ਕੋਲ ਗà¨
ਸਨ ਤੇ ਆਖਿਆ ਸੀ ਕਿ ਫੌਜ ਸੱਦ ਲਈ ਜਾਵੇ ਤਾਂ ਨਰਸਿਮà©à¨¹à¨¾ ਰਾਓ ਨੇ ਕਿਹਾ ਸੀ ਕਿ ਮੈਂ ਉਪਰ
ਗੱਲ ਕਰ ਕੇ ਦੱਸਾਂਗਾ। ਉਨà©à¨¹à¨¾à¨‚ ਕਿਹਾ ਕਿ ਗà©à¨°à¨¹à¨¿ ਮੰਤਰੀ ਤੋਂ ਉਪਰ ਤਾਂ ਪà©à¨°à¨§à¨¾à¨¨ ਮੰਤਰੀ
ਰਾਜੀਵ ਗਾਂਧੀ ਹੀ ਸਨ। ਫੌਜ ਨਹੀਂ ਸੱਦੀ ਗਈ ਕਿਉਂਕਿ ਗਾਂਧੀ ਪਰਿਵਾਰ ਨੇ ਹੀ ਕਤਲੇਆਮ
ਕਰਵਾਇਆ ਸੀ।
ਉਨà©à¨¹à¨¾à¨‚ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਗà©à¨°à¨¹à¨¿ ਮੰਤਰਾਲੇ ਰਾਹੀਂ ਪà©à¨²à¨¸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ à¨à¨œà©°à¨¸à©€à¨†à¨‚ ਨੂੰ ਹਦਾਇਤਾਂ ਕੀਤੀਆਂ ਸਨ ਕਿ ਵੱਧ ਤੋਂ ਵੱਧ ਸਿੱਖਾਂ ਦਾ ਕਤਲੇਆਮ ਕਰਵਾਇਆ ਜਾਵੇ ਅਤੇ ਕਤਲੇਆਮ ਕਰਨ ਵਾਲਿਆਂ ਦੀ ਸà©à¨°à©±à¨–ਿਆ ਨੂੰ ਯਕੀਨੀ ਬਣਾਇਆ ਜਾਵੇ। ਉਨà©à¨¹à¨¾à¨‚ ਕਿਹਾ ਕਿ ਉਸ ਵੇਲੇ ਰਾਜੀਵ ਗਾਂਧੀ ਦੇ ਦਫਤਰੋਂ ਹਦਾਇਤਾਂ ਹੋਈਆਂ ਤੇ ਗà©à¨°à¨¹à¨¿ ਮੰਤਰਾਲੇ ਦਾ ਦਫਤਰ ਵੀ ਵਰਤਿਆ ਗਿਆ। ਦਿੱਲੀ ਗà©à¨°à¨¦à©à¨†à¨°à¨¾ ਕਮੇਟੀ ਦੇ ਪà©à¨°à¨§à¨¾à¨¨ ਨੇ ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਕਿ ਉਸ ਵੇਲੇ ਰਾਜੀਵ ਗਾਂਧੀ ਨੇ ਨਰਸਿਮà©à¨¹à¨¾ ਰਾਓ ਤੋਂ ਇਲਾਵਾ ਕਿਸ-ਕਿਸ ਨੂੰ ਹਦਾਇਤਾਂ ਦਿੱਤੀਆਂ ਸਨ ਤੇ ਕਿਵੇਂ ਸਰਕਾਰ ਵੱਲੋਂ ਇਹ ਕਤਲੇਆਮ ਕਰਵਾਇਆ ਗਿਆ ਸੀ, ਇਸਦੀ ਸਾਰੀ ਜਾਂਚ ਵਾਸਤੇ ਇਕ ਕਮਿਸ਼ਨ ਬਿਠਾਇਆ ਜਾਵੇ। ਸਿਰਸਾ ਨੇ ਇਹ ਵੀ ਕਿਹਾ ਕਿ ਹà©à¨£ ਗਾਂਧੀ ਪਰਿਵਾਰ ਦੇਸ਼ ਕੋਲੋਂ ਮà©à¨†à¨«à©€ ਮੰਗੇ ਜਦੋਂ ਇਹ ਸਾਬਤ ਹੋ ਗਿਆ ਹੈ ਕਿ ਰਾਜੀਵ ਗਾਂਧੀ ਨੇ ਹੀ ਫੌਜ ਨਹੀਂ ਸੱਦਣ ਦਿੱਤੀ ਕਿਉਂਕਿ ਉਹ ਖà©à¨¦ ਕਤਲੇਆਮ ਕਰਵਾ ਰਿਹਾ ਸੀ। |