ਰਾਹà©à¨² ਨੇ à¨à¨¾à¨°à¨¤ ਨੂੰ ਦੱਸਿਆ ਦà©à¨¨à©€à¨† ਦਾ ਰੇਪ ਕੈਪਿਟਲ |
ਵਾਇਨਾਡ ਕਾਂ -07ਦਸੰਬਰ-(ਮੀਡੀਆਦੇਸਪੰਜਾਬ)- ਗਰਸ ਪਾਰਟੀ ਦੇ ਸਾਬਕਾ ਪà©à¨°à¨§à¨¾à¨¨ ਰਾਹà©à¨² ਗਾਂਧੀ ਨੇ ਔਰਤਾਂ ਦੀ ਸà©à¨°à©±à¨–ਿਆ ਦਾ ਮà©à©±à¨¦à¨¾ ਚà©à©±à¨•à¨¦à©‡ ਹੋਠਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ à¨à¨¾à¨°à¨¤ ਨੂੰ ਦà©à¨¨à©€à¨† ਦਾ ਰੇਪ ਕੈਪਿਟਲ ਦੱਸਿਆ ਹੈ। ਉਨà©à¨¹à¨¾à¨‚ ਨੇ ਵਿਵਾਦਿਤ ਬਿਆਨ ਦਿੰਦੇ ਹੋਠਕਿਹਾ ਕਿ à¨à¨¾à¨°à¨¤ ਦà©à¨¨à©€à¨† ਦੇ ਰੇਪ ਕੈਪਿਟਲ
(ਰਾਜਧਾਨੀ) ਦੇ ਰੂਪ 'ਚ ਜਾਣਿਆ ਜਾਂਦਾ ਹੈ। ਆਪਣੀ ਸੰਸਦੀ ਖੇਤਰ ਕੇਰਲ ਦੇ ਵਾਇਨਾਡ 'ਚ ਇਕ
ਪà©à¨°à©‹à¨—ਰਾਮ 'ਚ ਰਾਹà©à¨² ਗਾਂਧੀ ਨੇ ਰੇਪ ਅਤੇ ਕਤਲ ਦੇ ਦੋਸ਼ੀ à¨à¨¾à¨œà¨ªà¨¾ ਵਿਧਾਇਕ ਕà©à¨²à¨¦à©€à¨ª
ਸੇਂਗਰ ਕੇਸ 'ਚ ਪà©à¨°à¨§à¨¾à¨¨ ਮੰਤਰੀ ਦੀ ਚà©à©±à¨ªà©€ 'ਤੇ ਸਵਾਲ ਚà©à©±à¨•à¨¿à¨†à¥¤ ਰਾਹà©à¨² ਨੇ ਕਿਹਾ,''à¨à¨¾à¨°à¨¤
ਦà©à¨¨à©€à¨† ਦੇ ਰੇਪ ਕੈਪਿਟਲ ਦੇ ਰੂਪ 'ਚ ਜਾਣਿਆ ਜਾਂਦਾ ਹੈ। ਦੂਜੇ ਦੇਸ਼ ਪà©à©±à¨› ਰਹੇ ਹਨ ਕਿ
ਕਿਉਂ à¨à¨¾à¨°à¨¤ ਆਪਣੀਆਂ à¨à©ˆà¨£-ਬੇਟੀਆਂ ਦੀ ਸà©à¨°à©±à¨–ਿਆ ਨਹੀਂ ਕਰ ਪਾ ਰਿਹਾ ਹੈ। ਇਕ à¨à¨¾à¨œà¨ªà¨¾
ਵਿਧਾਇਕ ਇਕ ਔਰਤ ਦੇ ਰੇਪ 'ਚ ਸ਼ਾਮਲ ਹੈ ਪਰ ਪੀ.à¨à©±à¨®. ਇਸ 'ਤੇ ਇਕ ਸ਼ਬਦ ਵੀ ਨਹੀਂ ਬੋਲਦੇ
ਹਨ।''
ਓਨਾਵ ਪੀੜਤਾ ਦੀ ਮੌਤ 'ਤੇ ਕੀਤਾ ਦà©à¨– ਜ਼ਾਹਰ ਇਸ ਤੋਂ ਪਹਿਲਾਂ ਕਾਂਗਰਸ ਨੇਤਾ ਨੇ ਓਨਾਵ ਰੇਪ ਪੀੜਤਾ ਦੀ ਮੌਤ 'ਤੇ ਦà©à¨– ਜ਼ਾਹਰ ਕੀਤਾ। ਉਨà©à¨¹à¨¾à¨‚ ਨੇ ਟਵੀਟ ਕੀਤਾ,''ਓਨਾਵ ਦੀ ਮਾਸੂਮ ਬੇਟੀ ਦੀ ਦà©à¨–ਦ ਮੌਤ, ਮਨà©à©±à¨–ਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਨਾਲ ਗà©à©±à¨¸à¨¾ ਅਤੇ ਸਦਮੇ 'ਚ ਹਾਂ। ਇਕ ਹੋਰ ਬੇਟੀ ਨੇ ਨਿਆਂ ਅਤੇ ਸà©à¨°à©±à¨–ਿਆ ਦੀ ਆਸ 'ਚ ਦਮ ਤੋੜ ਦਿੱਤਾ। ਦà©à¨– ਦੀ ਇਸ ਘੜੀ 'ਚ ਪੀੜਤ ਪਰਿਵਾਰ ਦੇ ਪà©à¨°à¨¤à©€ ਆਪਣੀ ਹਮਦਰਦੀ ਜ਼ਾਹਰ ਕਰਦਾ ਹਾਂ।'' ਮੌਜੂਦਾ ਸਰਕਾਰ ਹਿੰਸਾ 'ਚ ਰੱਖਦੀ ਹੈ ਯਕੀਨ ਦੇਸ਼ 'ਚ ਵਧ ਰਹੀਆਂ ਹਿੰਸਕ ਅਤੇ ਰੇਪ ਦੀਆਂ ਘਟਨਾਵਾਂ ਲਈ ਰਾਹà©à¨² ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਇਸ ਲਈ ਵਧ ਰਹੀਆਂ ਹਨ, ਕਿਉਂਕਿ ਮੌਜੂਦਾ ਸਰਕਾਰ ਹਿੰਸਾ 'ਚ ਯਕੀਨ ਰੱਖਦੀ ਹੈ। ਰਾਹà©à¨² ਨੇ ਅੱਗੇ ਪੀ.à¨à©±à¨®. ਮੋਦੀ ਦਾ ਨਾਂ ਲਠਬਿਨਾਂ ਕਿਹਾ,''ਸੰਸਥਾਗਤ ਬਣਤਰ ਦੇ ਫੇਲ ਹੋਣ ਦੇ ਪਿੱਛੇ ਵੱਡਾ ਕਾਰਨ ਹੈ। ਲੋਕਾਂ ਵਲੋਂ ਕਾਨੂੰਨ ਨੂੰ ਹੱਥ 'ਚ ਲੈਣ ਦਾ ਇਕ ਕਾਰਨ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਸ਼ਖਸ ਜੋ ਇਸ ਸਮੇਂ ਦੇਸ਼ ਨੂੰ ਚੱਲਾ ਰਿਹਾ ਹੈ, ਉਹ ਹਿੰਸਾ 'ਚ ਯਕੀਨ ਰੱਖਦਾ ਹੈ।'' ਦੇਸ਼ 'ਚ ਹਿੰਸਾ ਤੇ ਔਰਤਾਂ ਵਿਰà©à©±à¨§ ਅੱਤਿਆਚਾਰ ਵਧ ਗਿਆ ਰਾਹà©à¨² ਬੋਲੇ ਕਿ ਤà©à¨¸à©€à¨‚ ਦੇਖ ਰਹੇ ਹੋਵੋਗੇ ਕਿ ਦੇਸ਼ 'ਚ ਹਿੰਸਾ, ਅਧਰਮ ਅਤੇ ਔਰਤਾਂ ਵਿਰà©à©±à¨§ ਅੱਤਿਆਚਾਰ ਵਧ ਗਿਆ ਹੈ। ਕਿਸੇ ਨਾ ਕਿਸੇ ਔਰਤ ਨਾਲ ਰੇਪ ਜਾਂ ਛੇੜਛਾੜ ਦੀ ਖਬਰ ਰੋਜ਼ ਆਉਂਦੀ ਹੈ। ਕਾਂਗਰਸ ਨੇਤਾ ਨੇ ਇਹ ਵੀ ਕਿਹਾ ਕਿ ਘੱਟ ਗਿਣਤੀਆਂ, ਦਲਿਤਾਂ ਨੂੰ ਕà©à©±à¨Ÿà¨¿à¨† ਜਾ ਰਿਹਾ ਹੈ। ਆਦਿਵਾਸੀਆਂ ਦੀ ਜ਼ਮੀਨ ਖੋਹੀ ਜਾ ਰਹੀ ਹੈ। |