ਮਾਇਆਵਤੀ ਨੇ ਓਨਾਵ ਰੇਪ ਪੀੜਤਾ ਨੂੰ ਜਲਦੀ ਨਿਆਂ ਦੇਣ ਦੀ ਕੀਤੀ ਮੰਗ |
ਲਖਨਊ -07ਦਸੰਬਰ-(ਮੀਡੀਆਦੇਸਪੰਜਾਬ)- ਬਹà©à¨œà¨¨ ਸਮਾਜ ਪਾਰਟੀ (ਬਸਪਾ) ਸà©à¨ªà¨°à©€à¨®à©‹ ਮਾਇਆਵਤੀ ਨੇ ਅੱਗ ਦੇ ਹਵਾਲੇ ਕੀਤੀ ਗਈ ਓਨਾਵ ਰੇਪ ਪੀੜਤਾ ਦੀ ਮੌਤ ਤੋਂ ਬਾਅਦ ਤਿੱਖੀ ਪà©à¨°à¨¤à©€à¨•à¨¿à¨°à¨¿à¨† ਦਿੱਤੀ ਹੈ। ਮਾਇਆਵਤੀ ਨੇ ਸ਼ਨੀਵਾਰ ਨੂੰ ਅਪੀਲ ਕੀਤੀ ਕਿ ਉੱਤਰ ਪà©à¨°à¨¦à©‡à¨¶ ਸਰਕਾਰ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਜਲਦ ਪਹਿਲ ਕਰੇ। ਮਾਇਆਵਤੀ ਨੇ ਟਵੀਟ ਕੀਤਾ,''ਜਿਸ ਓਨਾਵ ਰੇਪ ਪੀੜਤਾ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਉਸ ਦੀ ਕੱਲ ਯਾਨੀ ਸ਼à©à©±à¨•à¨°à¨µà¨¾à¨° ਰਾਤ ਦਿੱਲੀ 'ਚ ਦਰਦਨਾਕ ਮੌਤ ਬਹà©à¨¤ ਦਰਦਨਾਕ ਹੈ। ਇਸ ਦà©à¨– ਦੀ ਘੜੀ 'ਚ ਬਸਪਾ ਪੀੜਤ ਪਰਿਵਾਰ ਨਾਲ ਹੈ। ਉੱਤਰ ਪà©à¨°à¨¦à©‡à¨¶ ਸਰਕਾਰ ਪੀੜਤ ਪਰਿਵਾਰ ਨੂੰ ਸਹੀ ਨਿਆਂ ਦਿਵਾਉਣ ਹੇਤੂ ਜਲਦ ਹੀ ਵਿਸ਼ੇਸ਼ ਪਹਿਲ ਕਰੇ, ਇਹੀ ਇਨਸਾਫ਼ ਅਤੇ ਜਨਤਾ ਦੀ ਮੰਗ ਹੈ।'' ਉਨà©à¨¹à¨¾à¨‚ ਨੇ ਇਕ ਹੋਰ ਟਵੀਟ 'ਚ ਕਿਹਾ,''ਨਾਲ ਹੀ, ਇਸ ਕਿਸਮ ਦੀਆਂ ਦਰਦਨਾਕ ਘਟਨਾਵਾਂ ਨੂੰ ਉੱਤਰ ਪà©à¨°à¨¦à©‡à¨¶ ਸਮੇਤ ਪੂਰੇ ਦੇਸ਼ 'ਚ ਰੋਕਣ ਹੇਤੂ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ 'ਚ ਕਾਨੂੰਨ ਦਾ ਡਰ ਪੈਦਾ ਕਰੇ ਅਤੇ ਕੇਂਦਰ ਵੀ ਅਜਿਹੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਠਦੋਸ਼ੀਆਂ ਨੂੰ ਤੈਅ ਸਮੇਂ ਦੇ ਅੰਦਰ ਹੀ ਫਾਂਸੀ ਦੀ ਸਖਤ ਸਜ਼ਾ ਦਿਵਾਉਣ ਦਾ ਕਾਨੂੰਨ ਜ਼ਰੂਰ ਬਣਾà¨à¥¤''
|