ਦਿੱਲੀ ਚ ਵਾਪਰੇ à¨à¨¿à¨†à¨¨à¨• ਹਾਦਸੇ ਲਈ ਸਿਰਸਾ ਨੇ ਕੇਜਰੀਵਾਲ ਨੂੰ ਦੱਸਿਆ ਜ਼ਿੰਮੇਦਾਰ |
ਨਵੀਂ ਦਿੱਲੀ -08ਦਸੰਬਰ-(ਮੀਡੀਆਦੇਸਪੰਜਾਬ)- ਅੱਜ ਤੜਕਸਾਰ ਦਿੱਲੀ ਦੇ ਅਨਾਜ ਮੰਡੀ ਇਲਾਕੇ 'ਚ ਇਕ
ਵੱਡਾ ਹਾਦਸਾ ਵਾਪਰ ਗਿਆ। ਇਸ ਅੱਗ ਨਾਲ ਸਬੰਧਤ ਹਾਦਸੇ ਵਿਚ 43 ਲੋਕਾਂ ਦੀ ਜਾਨ ਚਲੀ ਗਈ।
ਹਾਲਾਤਾਂ ਦੀ ਸਮੀਖਿਆ ਲਈ ਹਾਦਸੇ ਵਾਲੀ ਥਾਂ 'ਤੇ ਦਿੱਲੀ ਸਿੱਖ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨•
ਕਮੇਟੀ ਦੇ ਪà©à¨°à¨§à¨¾à¨¨ ਮਨਜਿੰਦਰ ਸਿੰਘ ਸਿਰਸਾ ਤੇ ਸ਼ਹਿਰੀ ਆਵਾਜਾਈ ਮੰਤਰੀ ਹਰਦੀਪ ਸਿੰਘ ਪà©à¨°à©€
ਪਹà©à©°à¨šà©‡à¥¤ ਇਸ ਤੋਂ ਬਾਅਦ ਹਸਪਤਾਲ ਪਹà©à©°à¨šà©‡ ਮਨਜਿੰਦਰ ਸਿਰਸਾ ਅਤੇ ਹਰਦੀਪ ਸਿੰਘ ਪà©à¨°à©€ ਨੇ
ਜ਼ਖਮੀਆਂ ਦਾ ਹਾਲ-ਚਾਲ ਜਾਣਿਆ। ਇਸ ਦੌਰਾਨ ਉਨà©à¨¹à¨¾à¨‚ ਨੇ ਕਿਹਾ ਕਿ ਇਹ ਹਾਦਸਾ ਨਹੀਂ ਸਗੋਂ ਅਣਗਹਿਲੀ ਕਾਰਨ ਵਾਪਰਿਆ ਸਮੂਹਿਕ ਕਤਲਕਾਂਡ ਹੈ। ਉਦਯੋਗ ਮੰਤਰੀ ਸਤਿੰਦਰ ਜੈਨ ਮਜ਼ਦੂਰਾਂ ਨੂੰ ਸà©à¨°à©±à¨–ਿਆ ਮà©à¨¹à©±à¨ˆà¨† ਕਰਵਾਉਣ 'ਚ ਅਸਫਲ ਰਹੇ ਹਨ। ਲੋਕ ਨਾਰਾਇਣ ਜੈ ਪà©à¨°à¨•à¨¾à¨¶ (à¨à©±à¨².à¨à©±à¨¨.ਜੇ.ਪੀ) ਹਸਪਤਾਲ ਪਹà©à©°à¨šà©‡ ਮਨਜਿੰਦਰ ਸਿਰਸਾ ਨੇ ਪੀੜਤਾਂ ਨਾਲ ਹਮਦਰਦੀ ਜਤਾਈ ਤੇ ਉਹਨਾਂ ਨੂੰ ਰਾਹਤ ਦੇਣ ਦਾ à¨à¨°à©‹à¨¸à¨¾ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜਿੰਦਰ ਸਿਰਸਾ ਨੇ ਇਸ ਹਾਦਸੇ ਲਈ 'ਆਪ' ਸà©à¨ªà©à¨°à©€à¨®à©‹ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਦਾਰ ਠਹਿਰਾਇਆ।
ਉਨà©à¨¹à¨¾à¨‚ ਨੇ ਕਿਹਾ ਕਿ ਜੇਕਰ ਪਿਛਲੇ 5 ਸਾਲਾਂ ਦੌਰਾਨ ਮà©à©±à¨– ਮੰਤਰੀ ਅਰਵਿੰਦ ਕੇਜਰੀਵਾਲ ਨੇ ਗੈਰ-ਕਾਨੂੰਨੀ ਕਾਲੋਨੀਆਂ 'ਚ ਚੱਲ ਰਹੀ ਇੰਡਸਟà©à¨°à©€ ਤੇ ਰਿਹਾਇਸ਼ੀ ਸਮੱਸਿਆਵਾਂ ਪà©à¨°à¨¤à©€ ਇੰਨੀਂ ਲਾਪਰਵਾਹੀ ਨਾ ਵਰਤੀ ਹà©à©°à¨¦à©€ ਤਾਂ ਅੱਜ ਇਸ à¨à¨¿à¨†à¨¨à¨• ਹਾਦਸੇ ਦੌਰਾਨ 43 ਲੋਕਾਂ ਦੀ ਜਾਨ ਨਾ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਰਾਣੀ à¨à¨¾à¨‚ਸੀ ਰੋਡ 'ਤੇ ਇਕ ਫੈਕਟਰੀ 'ਚ à¨à¨¤à¨µà¨¾à¨° ਸਵੇਰੇ ਲੱਗੀ à¨à¨¿à¨†à¨¨à¨• ਅੱਗ 'ਚ 43 ਮਜ਼ਦੂਰ ਮਾਰੇ ਗà¨à¥¤à¨…ੱਗ ਬà©à¨à¨¾à¨‰à¨£ ਲਈ 30 ਗੱਡੀਆਂ ਮੌਕੇ 'ਤੇ à¨à©‡à¨œà©€à¨†à¨‚ ਗਈਆਂ। ਉਨà©à¨¹à¨¾à¨‚ ਨੇ ਦੱਸਿਆ ਕਿ 150 ਕਰਮਚਾਰੀਆਂ ਨੇ ਬਚਾਅ ਮà©à¨¹à¨¿à©°à¨® ਚਲਾਇਆ ਅਤੇ 63 ਲੋਕਾਂ ਨੂੰ ਇਮਾਰਤ 'ਚੋਂ ਬਾਹਰ ਕੱਢਿਆ।ਅੱਗ ਬà©à¨à¨¾à¨Š ਅਧਿਕਾਰੀਆਂ ਨੇ ਦੱਸਿਆ ਕਿ 43 ਮਜ਼ਦੂਰ ਮਾਰੇ ਗਠਅਤੇ 2 ਫਾਇਰ ਕਰਮਚਾਰੀ ਜ਼ਖਮੀ ਹੋਠਹਨ। ਦਿੱਲੀ ਪà©à¨²à¨¸ ਨੇ ਫੈਕਟਰੀ ਦੇ ਮਾਲਕ ਵਿਰà©à©±à¨§ ਮਾਮਲਾ ਦਰਜ ਕਰ ਲਿਆ ਹੈ। |