ਪੰਜਾਬ ਵਿਚ ਨਾਗਰਿਕਤਾ ਸੋਧ ਬਿੱਲ ਨਹੀਂ ਹੋਵੇਗਾ ਲਾਗੂ : ਕੈਪਟਨ |
ਜਲੰਧਰ -13ਦਸੰਬਰ-(ਮੀਡੀਆਦੇਸਪੰਜਾਬ)- ਨਾਗਰਿਕਤਾ ਸੋਧ ਬਿੱਲ (ਸੀ. à¨. ਬੀ.) ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ
ਆਹਮੋ-ਸਾਹਮਣੇ ਹੋ ਗਈ ਹੈ। ਕੇਂਦਰ ਨੇ à¨à¨¾à¨µà©‡à¨‚ ਸੰਸਦ ਵਿਚ ਨਾਗਰਿਕਤਾ ਸੋਧ ਬਿੱਲ ਨੂੰ ਪਾਸ
ਕਰਵਾ ਲਿਆ ਹੈ ਪਰ ਪੰਜਾਬ ਦੇ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ à¨à¨²à¨¾à¨¨ ਕਰ
ਦਿੱਤਾ ਹੈ ਕਿ ਪੰਜਾਬ ਸਰਕਾਰ ਨਾਗਰਿਕਤਾ ਸੋਧ ਬਿੱਲ ਨੂੰ ਸੂਬੇ ਵਿਚ ਲਾਗੂ ਨਹੀਂ ਕਰੇਗੀ।
ਮà©à©±à¨– ਮੰਤਰੀ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਇਹ ਬਿੱਲ ਸਿੱਧੇ ਤੌਰ 'ਤੇ à¨à¨¾à¨°à¨¤ ਦੇ ਧਰਮ
ਨਿਰਪੱਖ ਸਰੂਪ 'ਤੇ ਹਮਲਾ ਹੈ ਤੇ ਉਨà©à¨¹à¨¾à¨‚ ਦੀ ਸਰਕਾਰ ਸੂਬੇ ਵਿਚ ਧਰਮ ਨਿਰਪੱਖ ਢਾਂਚੇ ਨੂੰ
ਤਹਿਸ-ਨਹਿਸ ਕਰਨ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਵਿਚ ਸੰਵਿਧਾਨਿਕ ਸੰਸਥਾਵਾਂ ਦੀ ਰੱਖਿਆ ਜ਼ਰੂਰੀ ਹੈ ਤੇ ਕਾਂਗਰਸ ਨੂੰ ਸੂਬਾ ਵਿਧਾਨ ਸà¨à¨¾ ਵਿਚ ਦੋ ਤਿਹਾਈ ਬਹà©à¨®à¨¤ ਹਾਸਲ ਹੈ, ਇਸ ਲਈ ਉਹ ਹਾਊਸ ਵਿਚ ਇਸ ਗੈਰ-ਸੰਵਿਧਾਨਿਕ ਬਿੱਲ ਨੂੰ ਕਿਸੇ ਵੀ ਹਾਲਤ ਵਿਚ ਪਾਸ ਨਹੀਂ ਹੋਣ ਦੇਵੇਗੀ। ਉਨà©à¨¹à¨¾à¨‚ ਕਿਹਾ ਕਿ ਇਸ ਕਾਨੂੰਨ ਦੇ ਜ਼ਰੀਠਦੇਸ਼ ਦੇ ਧਰਮ ਨਿਰਪੱਖ ਢਾਂਚੇ ਨੂੰ à¨à©°à¨— ਕਰਨ ਦੀਆਂ ਕੋਸ਼ਿਸ਼ਾਂ ਵਿਚ ਕੇਂਦਰ ਸਰਕਾਰ ਲੱਗੀ ਹੋਈ ਹੈ ਜਦੋਂਕਿ à¨à¨¾à¨°à¨¤ ਦੀ ਮਜ਼ਬੂਤੀ ਉਸ ਦੀ ਧਰਮ ਨਿਰਪੱਖ ਗà©à¨£ ਵਿਚ ਹੀ ਹੈ। ਜ਼ਿਕਰਯੋਗ ਹੈ ਕਿ ਰਾਜ ਸà¨à¨¾ ਨੇ ਕੱਲ ਹੀ ਇਸ ਵਿਵਾਦਿਤ ਬਿੱਲ ਨੂੰ ਪਾਸ ਕੀਤਾ ਸੀ।
ਉਨà©à¨¹à¨¾à¨‚ ਕਿਹਾ ਕਿ ਸੰਸਦ ਨੂੰ ਅਜਿਹਾ ਕੋਈ ਵੀ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ, ਜਿਸ ਨਾਲ ਦੇਸ਼ ਦੇ ਸੰਵਿਧਾਨ ਤੇ ਲੋਕਾਂ ਦੇ ਮੌਲਿਕ ਅਧਿਕਾਰਾਂ ਦਾ ਘਾਣ ਹੋਵੇ। ਉਨà©à¨¹à¨¾à¨‚ ਕਿਹਾ ਕਿ ਸੀ. à¨. ਬੀ. ਅਸਲ ਵਿਚ ਸੰਵਿਧਾਨ ਵਿਚ ਦਿੱਤੇ ਗਠਅਧਿਕਾਰਾਂ ਤੇ ਉਸ ਦੇ ਮà©à©±à¨²à¨¾à¨‚ ਖਿਲਾਫ ਹੈ। ਉਨà©à¨¹à¨¾à¨‚ ਕਿਹਾ ਕਿ ਕੋਈ ਵੀ ਕਾਨੂੰਨ, ਜੋ ਦੇਸ਼ ਦੇ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਵੰਡਦਾ ਹੋਵੇ, ਉਹ ਪੂਰੀ ਤਰà©à¨¹à¨¾à¨‚ ਨਾਲ ਗੈਰ-ਕਾਨੂੰਨੀ ਹੈ ਤੇ ਇਸ ਨੂੰ ਕਿਸੇ ਵੀ ਤਰà©à¨¹à¨¾à¨‚ ਸਹਿਣ ਨਹੀਂ ਕੀਤਾ ਜਾਵੇਗਾ। ਉਨà©à¨¹à¨¾à¨‚ ਕਿਹਾ ਕਿ ਕਿਸੇ ਵੀ ਨਾਮਜ਼ਦ ਸਰਕਾਰ ਦੀ ਜ਼ਿੰਮੇਵਾਰੀ ਹà©à©°à¨¦à©€ ਹੈ ਕਿ ਉਹ ਸੰਵਿਧਾਨ ਵਿਚ ਿਦੱਤੇ ਗਠਅਧਿਕਾਰਾਂ ਦੀ ਰੱਖਿਆ ਕਰੇ ਨਾ ਕਿ ਉਸ ਨੂੰ ਨਸ਼ਟ ਕਰਨ ਦਾ ਕੰਮ ਕਰੇ ਪਰ ਪੰਜਾਬ ਵਿਚ ਉਹ ਆਪਣੀ ਸਰਕਾਰ ਦੇ ਹà©à©°à¨¦à©‡ ਹੋਠਇਸ ਕਾਨੂੰਨ ਨੂੰ ਲਾਗੂ ਨਹੀਂ ਹੋਣ ਦੇਣਗੇ। ਉਨà©à¨¹à¨¾à¨‚ ਕਿਹਾ ਕਿ ਸà©à¨¤à©°à¨¤à¨° à¨à¨¾à¨°à¨¤ ਵਿਚ ਲੋਕਾਂ ਨੂੰ ਜੋ ਅਧਿਕਾਰ ਮਿਲ ਰਹੇ ਸਨ, ਉਨà©à¨¹à¨¾à¨‚ ਨੂੰ ਕੇਂਦਰ ਸਰਕਾਰ ਕਿਸ ਤਰà©à¨¹à¨¾à¨‚ ਖੋਹ ਸਕਦੀ ਹੈ। Punjab Chief Minister's Office: Terming the Citizenship Amendment Bill (CAB) as a direct assault on India’s secular character, Punjab Chief Minister Captain Amarinder Singh today said his government would not allow the legislation to be implemented in his state. (File pic) pic.twitter.com/KLR79WVKZH — ANI (@ANI) December 12, 2019 ਅਸਲ ਵਿਚ ਸੀ. à¨. ਬੀ. ਨਾਲ à¨à¨¾à¨°à¨¤ ਦੀ ਪà©à¨°à¨à©‚ਸੱਤਾ, ਸਮਾਜਵਾਦ, ਧਰਮ ਨਿਰਪੱਖ ਤੇ ਲੋਕਰਾਜੀ ਰਾਸ਼ਟਰ ਦੀ ਹੋਂਦ ਖਤਰੇ ਵਿਚ ਪੈ ਜਾਵੇਗੀ। ਦੇਸ਼ ਦਾ ਆਧਾਰ ਇਨà©à¨¹à¨¾à¨‚ ਸਿਧਾਂਤਾਂ 'ਤੇ ਆਧਾਰਿਤ ਹੈ। ਉਨà©à¨¹à¨¾à¨‚ ਕਿਹਾ ਕਿ ਜੇਕਰ ਵਿਦੇਸ਼ਾਂ ਵਿਚ ਵਸੇ à¨à¨¾à¨°à¨¤à©€à¨†à¨‚ ਨੂੰ ਉਥੋਂ ਕੱਢਣ ਦਾ ਕੋਈ ਕਾਨੂੰਨ ਪਾਸ ਹੋਵੇ ਤਾਂ ਫਿਰ ਸਾਨੂੰ ਕਿਹੋ ਜਿਹਾ ਮਹਿਸੂਸ ਹੋਵੇਗਾ, ਇਸ ਗੱਲ ਦਾ ਅੰਦਾਜ਼ਾ ਕੇਂਦਰ ਸਰਕਾਰ ਨੂੰ ਲਾ ਲੈਣਾ ਚਾਹੀਦਾ ਹੈ। ਇਸੇ ਤਰà©à¨¹à¨¾à¨‚ ਜੇਕਰ ਵਿਦੇਸ਼ਾਂ ਵਿਚ ਵਸੇ à¨à¨¾à¨°à¨¤à©€à¨†à¨‚ ਕੋਲੋਂ ਉਨà©à¨¹à¨¾à¨‚ ਦੀ ਨਾਗਰਿਕਤਾ ਧਰਮ ਦੇ ਆਧਾਰ 'ਤੇ ਖੋਹ ਲਈ ਜਾਵੇ ਤਾਂ ਉਸ ਨਾਲ à¨à¨¾à¨°à¨¤ ਵਿਚ ਵਸੇ ਲੋਕਾਂ 'ਤੇ ਕੀ ਗà©à©›à¨°à©‡à¨—ੀ। ਇਸ ਗੱਲ ਦਾ ਅੰਦਾਜ਼ਾ ਕੇਂਦਰ ਸਰਕਾਰ ਨੂੰ ਲਾ ਲੈਣਾ ਚਾਹੀਦਾ ਹੈ। ਉਨà©à¨¹à¨¾à¨‚ ਕਿਹਾ ਕਿ ਇਸ ਕਾਨੂੰਨ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਕੋਲ ਇਸ ਸਮੇਂ ਕੇਂਦਰ ਵਿਚ ਬਹà©à¨®à¨¤ ਹੈ, ਇਸ ਲਈ ਉਹ ਮਨਮਰਜ਼ੀ ਨਾਲ ਫੈਸਲੇ ਲੈ ਰਹੀ ਹੈ। |