ਨਾਗਰਿਕਤਾ ਕਾਨੂੰਨ ਦੇ ਵਿਰੋਧ ਚ ਸੜਕ ਤੇ ਉਤਰੀ ਮਮਤਾ ਬੈਨਰਜੀ |
ਕੋਲਕਾਤਾ-16ਦਸੰਬਰ-(ਮੀਡੀਆਦੇਸਪੰਜਾਬ)- ਦੇਸ਼ à¨à¨° 'ਚ ਨਾਗਰਿਕਤਾ ਸੋਧ ਕਾਨੂੰਨ (ਸੀ.à¨.à¨.) ਨੂੰ ਲੈ ਕੇ ਪਿਛਲੇ ਚਾਰ ਦਿਨਾਂ ਤੋਂ ਜਾਰੀ ਹਿੰਸਾ ਤੋਂ ਬਾਅਦ ਸੋਮਵਾਰ ਨੂੰ ਰਾਜ ਦੀ ਮà©à©±à¨– ਮੰਤਰੀ ਮਮਤਾ ਬੈਨਰਜੀ ਸੜਕ 'ਤੇ ਉਤਰ ਆਈ। ਤà©à¨°à¨¿à¨£à¨®à©‚ਲ ਕਾਂਗਰਸ ਵਲੋਂ ਆਯੋਜਿਤ ਵਿਸ਼ਾਲ ਰੈਲੀ 'ਚ ਮਮਤਾ ਬੈਨਰਜੀ ਨੇ ਕਿਹਾ ਕਿ à¨à¨¾à¨ˆà¨šà¨¾à¨°à¨•
ਸਦà¨à¨¾à¨µà¨¨à¨¾ ਸਾਡਾ ਟੀਚਾ ਅਤੇ ਅਸੀਂ ਪੱਛਮੀ ਬੰਗਾਲ 'ਚ à¨à©±à¨¨.ਆਰ.ਸੀ. ਨੂੰ ਲਾਗੂ ਨਹੀਂ
ਕਰਾਂਗੇ। ਉਨà©à¨¹à¨¾à¨‚ ਨੇ ਕਿਹਾ ਕਿ ਅਸੀਂ ਰਾਜ 'ਚ ਨਾਗਰਿਕਤਾ ਸੋਧ ਕਾਨੂੰਨ ਨੂੰ ਵੀ ਲਾਗੂ
ਨਹੀਂ ਕਰਾਂਗੇ। ਉਨà©à¨¹à¨¾à¨‚ ਨੇ ਇਨà©à¨¹à¨¾à¨‚ ਦੋਹਾਂ ਨੂੰ ਹੀ ਗੈਰ-ਸੰਵਿਧਾਨਕ ਦੱਸਿਆ।
ਅਸੀਂ ਸਾਰੇ ਨਾਗਰਿਕ ਹਾਂ- ਮਮਤਾ ਮਮਤਾ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਕੋਲਕਾਤਾ ਦੀ ਸੜਕਾਂ 'ਤੇ ਉਤਰ ਆਈ ਅਤੇ ਵਿਸ਼ਾਲ ਰੈਲੀ ਆਯੋਜਿਤ ਕੀਤੀ। ਉਨà©à¨¹à¨¾à¨‚ ਨਾਲ ਟੀ.à¨à©±à¨®.ਸੀ. ਵਰਕਰਾਂ ਦੀ à¨à¨¾à¨°à©€ à¨à©€à©œ ਨਜ਼ਰ ਆਈ। ਉਨà©à¨¹à¨¾à¨‚ ਨੇ ਕਿਹਾ,''ਅਸੀਂ ਸਾਰੇ ਨਾਗਰਿਕ ਹਾਂ। à¨à¨¾à¨ˆà¨šà¨¾à¨°à¨• ਸਦà¨à¨¾à¨µà¨¨à¨¾ ਸਾਡਾ ਟੀਚਾ ਹੈ। ਅਸੀਂ à¨à©±à¨¨.ਆਰ.ਸੀ. ਅਤੇ ਕੈਬ ਨੂੰ ਪੱਛਮੀ ਬੰਗਾਲ 'ਚ ਮਨਜ਼ੂਰੀ ਨਹੀਂ ਦੇਵਾਂਗੇ।'' ਦੱਸਣਯੋਗ ਹੈ ਕਿ ਨਾਗਰਿਕ ਸੋਧ ਕਾਨੂੰਨ ਵਿਰà©à©±à¨§ ਪੱਛਮੀ ਬੰਗਾਲ 'ਚ ਲਗਾਤਾਰ ਚੌਥੇ ਦਿਨ ਸੋਮਵਾਰ ਨੂੰ ਵੀ ਹਿੰਸਾਤਮਕ ਵਿਰੋਧ ਪà©à¨°à¨¦à¨°à¨¶à¨¨ ਜਾਰੀ ਹੈ। ਰਾਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੜਕ ਜਾਮ ਕਰਨ ਅਤੇ ਟਰੇਨ ਰੋਕਣ ਦੀਆਂ ਘਟਨਾਵਾਂ ਰਾਜ ਦੇ ਕਈ ਹਿੱਸਿਆਂ 'ਚ ਹੋਈਆਂ ਹਨ। ਮà©à©±à¨– ਮੰਤਰੀ ਮਮਤਾ ਬੈਨਰਜੀ ਨੇ ਲੋਕਾਂ ਨੂੰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਪà©à¨°à¨¦à¨°à¨¶à¨¨ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਮਿਦਨਾਪà©à¨° ਅਤੇ ਮà©à¨°à¨¶à¨¿à¨¦à¨¾à¨¬à¨¾à¨¦ ਜ਼ਿਲਿਆਂ 'ਚ ਪà©à¨°à¨¦à¨°à¨¶à¨¨à¨•à¨¾à¨°à©€à¨†à¨‚ ਨੇ ਰਸਤਾ ਰੋਕ ਦਿੱਤਾ, ਜਿਸ ਨਾਲ ਲੋਕਾਂ ਨੂੰ ਆਉਣ-ਜਾਣ 'ਚ ਕਾਫ਼ੀ ਪਰੇਸ਼ਾਨੀ ਹੋਈ। ਉਨà©à¨¹à¨¾à¨‚ ਨੇ ਦੱਸਿਆ ਕਿ ਪà©à¨°à¨¦à¨°à¨¶à¨¨ ਨੂੰ ਦੇਖਦੇ ਹੋਠਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। 6 ਜ਼ਿਲਿਆਂ 'ਚ ਇੰਟਰਨੈੱਟ ਸੇਵਾ 'ਤੇ ਰੋਕ ਪੱਛਮੀ ਬੰਗਾਲ ਸਰਕਾਰ ਨੇ 6 ਜ਼ਿਲਿਆਂ 'ਚ ਇੰਟਰਨੈੱਟ ਸੇਵਾ 'ਤੇ ਰੋਕ ਲੱਗਾ ਦਿੱਤੀ ਹੈ। ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਾਲਦਾ, ਉੱਤਰ ਦਿਨਾਜਪà©à¨°, ਮà©à¨°à¨¶à¨¿à¨¦à¨¾à¨¬à¨¾à¨¦, ਹਾਵੜਾ, ਉੱਤਰ 24 ਪਰਗਨਾ ਅਤੇ ਦੱਖਣ 24 ਪਰਗਨਾ ਜ਼ਿਲੇ ਦੇ ਕà©à¨ ਹਿੱਸਿਆਂ 'ਚ ਇੰਟਰਨੈੱਟ ਸੇਵਾ 'ਤੇ ਰੋਕ ਲੱਗਾ ਦਿੱਤੀ ਗਈ ਹੈ। ਰੇਲਵੇ ਦੇ ਇਕ ਬà©à¨²à¨¾à¨°à©‡ ਨੇ ਦੱਸਿਆ ਕਿ ਪà©à¨°à¨¦à¨°à¨¶à¨¨à¨•à¨¾à¨°à©€à¨†à¨‚ ਨੇ ਸਿਆਲਦਹਿ-ਡਾਇਮੰਡ ਹਾਰਬਰ ਅਤੇ ਸਿਆਲਦਹਿ-ਨਮਖਾਨਾ ਸੈਕਟਰ 'ਚ ਪੱਟੜੀਆਂ ਨੂੰ ਜਾਮ ਕਰ ਦਿੱਤਾ ਹੈ। ਰੇਲਵੇ ਅਧਿਕਾਰੀ ਨੇ ਦੱਸਿਆ ਕਿ ਉਨà©à¨¹à¨¾à¨‚ ਨੂੰ ਨਜ਼ਦੀਕੀ ਹਸਪਤਾਲ 'ਚ à¨à¨°à¨¤à©€ ਕਰਵਾਇਆ ਗਿਆ ਹੈ। ਨਦੀਆ ਅਤੇ ਬੀਰà¨à©‚ਮ ਜ਼ਿਲਿਆਂ 'ਚ ਹਿੰਸਾ, ਲà©à©±à¨Ÿà¨–ੋਹ ਅਤੇ ਅਗਨੀਕਾਂਡ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। |