ਨਾਗਰਿਕਤਾ ਕਾਨੂੰਨ ਵਿਰà©à©±à¨§ ਸੋਨੀਆ ਦੀ ਅਗਵਾਈ ਚ ਰਾਸ਼ਟਰਪਤੀ ਨੂੰ ਮਿਲੇ ਵਿਰੋਧੀ ਨੇਤਾ |
ਨਵੀਂ ਦਿੱਲੀ -17ਦਸੰਬਰ-(ਮੀਡੀਆਦੇਸਪੰਜਾਬ)- ਨਾਗਰਿਕਤਾ ਕਾਨੂੰਨ ਵਿਰà©à©±à¨§ 14 ਵਿਰੋਧੀ ਦਲਾਂ ਦੇ ਨੇਤਾਵਾਂ ਨਾਲ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਕਾਂਗਰਸ ਪà©à¨°à¨§à¨¾à¨¨ ਸੋਨੀਆ ਗਾਂਧੀ ਨੇ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ। ਉਨà©à¨¹à¨¾à¨‚ ਨੇ ਕਿਹਾ ਕਿ ਸਰਕਾਰ ਇਸ à¨à¨•à¨Ÿ ਨੂੰ ਲਾਗੂ ਕਰਨ ਲਈ ਆਮ ਲੋਕਾਂ ਅਤੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਸਫ਼ਲ ਨਹੀਂ ਹੋਵੇਗੀ। ਸੋਨੀਆ ਨੇ ਕਿਹਾ ਕਿ ਅਸੀਂ ਰਾਜਧਾਨੀ ਸਮੇਤ ਦੇਸ਼ à¨à¨° 'ਚ ਹਿੰਸਕ ਵਿਰੋਧ ਪà©à¨°à¨¦à¨°à¨¶à¨¨à¨¾à¨‚ ਕਾਰਨ ਪੈਦਾ ਹੋਈ ਸਥਿਤੀ 'ਚ ਰਾਸ਼ਟਰਪਤੀ ਤੋਂ ਦਖਲ ਦੀ ਅਪੀਲ ਕੀਤੀ। ਇਨà©à¨¹à¨¾à¨‚ ਵਿਰੋਧ ਪà©à¨°à¨¦à¨°à¨¶à¨¨à¨¾à¨‚ ਦੇ ਹੋਰ ਵਧਣ ਦਾ ਖਦਸ਼ਾ ਹੈ। ਪà©à¨²à¨¸ ਨੇ ਜਿਸ ਤਰà©à¨¹à¨¾à¨‚ ਨਾਲ ਸ਼ਾਂਤੀਪੂਰਨ ਪà©à¨°à¨¦à¨°à¨¶à¨¾à¨‚ ਵਿਰà©à©±à¨§ ਹਿੰਸਾ ਕੀਤੀ, ਉਸ ਨਾਲ ਸਾਨੂੰ ਡੂੰਘਾ ਦà©à¨– ਪਹà©à©°à¨šà¨¿à¨† ਹੈ
ਲੋਕਾਂ ਦੀ ਆਵਾਜ਼ ਦਬਾਉਣਾ ਚਾਹà©à©°à¨¦à©€ ਹੈ ਮੋਦੀ ਸਰਕਾਰ
ਸੋਨੀਆ ਨੇ ਕਿਹਾ,''ਪà©à¨²à¨¸ ਨੇ ਜਿਸ ਤਰà©à¨¹à¨¾à¨‚ ਨਾਲ ਵਿਦਿਆਰਥੀਆਂ ਦੀ ਕà©à©±à¨Ÿà¨®à¨¾à¨° ਕੀਤੀ, ਉਹ
ਨਿੰਦਾਯੋਗ ਹੈ ਅਤੇ ਲੋਕਤੰਤਰੀ ਅਧਿਕਾਰਾਂ ਦਾ ਹਨਨ ਹੈ। ਮੋਦੀ ਸਰਕਾਰ à¨à¨•à¨Ÿ ਨੂੰ ਲਾਗੂ ਕਰਨ
ਲਈ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹà©à©°à¨¦à©€ ਹੈ। ਇਹ ਵਿਰੋਧੀ ਧਿਰਾਂ ਅਤੇ ਜਨਤਾ ਨੂੰ
ਸਵੀਕਾਰ ਨਹੀਂ ਹੈ।'' ਟੀ.à¨à©±à¨®.ਸੀ. ਦੇ ਨੇਤਾ ਡੇਰੇਕ ਓ. ਬà©à¨°à¨¾à¨‡à¨¨ ਨੇ ਕਿਹਾ ਕਿ ਅਸੀਂ
ਰਾਸ਼ਟਰਪਤੀ ਨੂੰ ਇਸ ਬਿੱਲ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਰਾਸ਼ਟਰਪਤੀ ਹਨ ਦੇਸ਼ ਦੇ ਸੰਵਿਧਾਨ ਦੇ ਰਖਵਾਲੇ
ਸੀ.ਪੀ.à¨à©±à¨®. (à¨à¨¾à¨°à¨¤à©€ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਨੇਤਾ ਸੀਤਾਰਾਮ ਯੇਚà©à¨°à©€ ਨੇ
ਕਿਹਾ ਕਿ ਰਾਸ਼ਟਰਪਤੀ ਦੇਸ਼ ਦੇ ਸੰਵਿਧਾਨ ਦੇ ਕਸਟੋਡੀਅਨ (ਰਖਵਾਲੇ) ਹਨ। ਅਸੀਂ ਉਨà©à¨¹à¨¾à¨‚ ਨੂੰ
ਸੰਵਿਧਾਨਕ ਉਲੰਘਣ ਵਿਰà©à©±à¨§ ਸ਼ਿਕਾਇਤ ਕੀਤੀ ਹੈ ਅਤੇ ਉਨà©à¨¹à¨¾à¨‚ ਨੂੰ ਅਪੀਲ ਕੀਤੀ ਹੈ ਕਿ ਉਹ
ਆਪਣੀ ਸਲਾਹ ਦੇਣ ਕਿ ਇਸ ਕਾਨੂੰਨ ਨੂੰ ਵਾਪਸ ਲਿਆ ਜਾਵੇ। ਸਮਾਜਵਾਦੀ ਪਾਰਟੀ ਦੇ ਲੀਡਰ
ਰਾਮਗੋਪਾਲ ਯਾਦਵ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਸ਼ੱਕ ਜ਼ਾਹਰ ਕੀਤਾ ਸੀ ਕਿ ਇਸ ਨਾਲ ਦੇਸ਼
'ਚ ਅਸ਼ਾਂਤੀ ਹੋ ਸਕਦੀ ਹੈ। ਉਹੀ ਹੋ ਰਿਹਾ ਹੈ।
à¨à©±à¨¨.ਆਰ.ਸੀ. ਨੇ ਲੋਕਾਂ 'ਚ ਪੈਦਾ ਕੀਤਾ ਡਰ
ਰਾਮਗੋਪਾਲ ਯਾਦਵ ਨੇ ਕਿਹਾ ਕਿ ਇਸ à¨à¨•à¨Ÿ ਅਤੇ à¨à©±à¨¨.ਆਰ.ਸੀ. ਨੇ ਦੇਸ਼ ਦੇ ਲੋਕਾਂ 'ਚ ਡਰ
ਪੈਦਾ ਕਰਨ ਦਾ ਕੰਮ ਕੀਤਾ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਨਾਰਥ ਈਸਟ ਨੂੰ ਸਰਕਾਰ ਨੇ ਪੂਰੀ
ਤਰà©à¨¹à¨¾à¨‚ ਨਾਲ ਦੇਸ਼ ਤੋਂ ਕੱਟ ਦਿੱਤਾ ਹੈ। ਪਾਕਿਸਤਾਨ ਸਮੇਤ ਗà©à¨†à¨‚ਢੀ ਦੇਸ਼ ਇਹੀ ਚਾਹà©à©°à¨¦à©‡ ਹਨ
ਕਿ ਉਹ ਸਾਡੇ ਦੇਸ਼ ਨੂੰ ਤੋੜਨ ਅਤੇ ਸਰਕਾਰ ਉਨà©à¨¹à¨¾à¨‚ ਨੂੰ ਅਜਿਹਾ ਮੌਕਾ ਦੇ ਰਹੀ ਹੈ।
|