ਗੈਂਗਸਟਰ ਬà©à©±à¨¢à¨¾ ਤੋਂ ਪà©à©±à¨›à¨—ਿੱਛ ਪਿੱਛੋਂ ਦਬੋਚੇ 15 ਸਾਥੀ, ਬà©à¨²à¨Ÿà¨ªà¨°à©‚ਫ ਜੈਕੇਟ ਤੇ ਕਰਬਾਈਨ ਬਰਾਮਦ |
ਚੰਡੀਗੜà©à¨¹ -17ਦਸੰਬਰ-(ਮੀਡੀਆਦੇਸਪੰਜਾਬ)- ਗੈਂਗਸਟਰ ਸà©à¨–ਪà©à¨°à©€à¨¤ ਸਿੰਘ ਉਰਫ਼ ਬà©à©±à¨¢à¨¾ ਦੇ ਅਰਮੀਨੀਆ ਤੋਂ ਡਿਪੋਰਟ ਹੋਣ ਨਾਲ ਉਸ ਦੇ 15 ਸਾਥੀਆਂ ਨੂੰ ਗà©à¨°à¨¿à©žà¨¤à¨¾à¨° ਕੀਤਾ ਗਿਆ ਹੈ, ਜਿਸ ਨਾਲ ਵੱਡੀ ਗਿਣਤੀ 'ਚ ਹਥਿਆਰਾਂ, ਨਸ਼ੀਲੇ ਪਦਾਰਥ ਅਤੇ ਵਿਦੇਸ਼ੀ ਨਕਦੀ ਜ਼ਬਤ ਕੀਤੀ ਗਈ ਹੈ। ਇਨà©à¨¹à¨¾à¨‚ ਗà©à¨°à¨¿à¨«à¨¤à¨¾à¨°à©€à¨†à¨‚ 'ਚ ਬਿਦੀ ਚੰਦ ਵਾਸੀ ਖà©à©±à¨¡à¨¾ ਲਹੌਰਾ,
ਸੇਵਾਮà©à¨•à¨¤ ਡਿਪਟੀ ਪਾਸਪੋਰਟ ਅਫ਼ਸਰ ਜੋ ਕਿ 2007-2008 ਦੌਰਾਨ ਚੰਡੀਗੜà©à¨¹ ਵਿਖੇ ਤਾਇਨਾਤ
ਸੀ, ਜਿਸ ਨੇ ਗੌਰਵ ਪਟਿਆਲ ਤੋਂ 50,000 ਰà©à¨ªà¨ ਲੈ ਕੇ ਫਰਜ਼ੀ ਨਾਂ ਅਤੇ ਪਤੇ 'ਤੇ à¨à¨¾à¨°à¨¤à©€
ਪਾਸਪੋਰਟ ਬਣਾ ਕੇ ਉਸ ਨੂੰ ਸੌਂਪਣਾ ਸੀ। ਬਿਧੀ ਚੰਦ 2011 'ਚ ਡਿਪਟੀ ਪਾਸਪੋਰਟ ਅਫ਼ਸਰ
ਵਜੋਂ ਸੇਵਾਮà©à¨•à¨¤ ਹੋਇਆ ਸੀ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਦਿਨਕਰ ਗà©à¨ªà¨¤à¨¾
ਨੇ ਦੱਸਿਆ ਕਿ ਬà©à©±à¨¢à©‡ ਨੂੰ ਅਰਮੀਨੀਆ ਤੋਂ ਵਾਪਸ ਲਿਆਉਣ ਸਮੇਂ ਉਹ ਗੈਰ ਕਾਨੂੰਨੀ ਢੰਗ
ਨਾਲ ਯੂ.à¨à¨¸. 'ਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰਮੀਸ਼ ਵਰਮਾ 'ਤੇ ਹਮਲਾ ਕਰਨ ਉਪਰੰਤ
ਬà©à©±à¨¢à¨¾ ਅਪà©à¨°à©ˆà¨² 2018 ਨੂੰ ਪੰਜਾਬ ਤੋਂ ਯੂ.à¨.ਈ. à¨à©±à¨œ ਗਿਆ ਸੀ, ਜਿਸ ਦੌਰਾਨ ਉਸਨੇ ਕਈ
ਦੇਸ਼ਾਂ ਦੀ ਯਾਤਰਾ ਕੀਤੀ ਜਿਸ 'ਚ ਯੂ.à¨.ਈ., ਚੀਨ, ਇਰਾਨ, ਰੂਸ, ਥਾਈਲੈਂਡ, ਇੰਡੋਨੇਸ਼ੀਆ,
ਜਿਓਰਜ਼ੀਆ ਅਤੇ ਸਿੰਗਾਪà©à¨° ਸ਼ਾਮਲ ਹਨ। ਜਦਕਿ ਪੰਜਾਬ ਪà©à¨²à¨¸ ਵੱਲੋਂ ਵੱਖ-ਵੱਖ ਦੇਸ਼ਾਂ ਵਿਚ
ਉਸਦੀ ਯਾਤਰਾ/ਸਟੇਅ ਸਬੰਧੀ ਗਤੀਵਿਧੀਆਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਸੀ।
ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪà©à¨²à©€à¨¸ ਹà©à¨£ ਇਨà©à¨¹à¨¾à¨‚ ਦੇਸ਼ਾਂ ਵਿਚ ਉਸਦੇ ਸੰਪਰਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬ ਪà©à¨²à¨¸ ਦੇ ਸà©à¨ªà¨°à¨µà¨¿à©›à¨¨ ਆਫ਼ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਦੀਆਂ ਟੀਮਾਂ ਵੱਲੋਂ ਲà©à¨§à¨¿à¨†à¨£à¨¾, ਮੋਗਾ, ਫਰੀਦਕੋਟ, ਖੰਨਾ, à¨à©±à¨¸.à¨.à¨à¨¸. ਨਗਰ ਅੰਮà©à¨°à¨¿à¨¤à¨¸à¨° ਵਿਖੇ ਅੱਗੇ ਹੋਰ ਪੜਤਾਲ ਕੀਤੀ ਜਾ ਰਹੀ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਬà©à©±à¨¢à©‡ ਦੀ ਨਿਸ਼ਾਨਦੇਹੀ 'ਤੇ 6 ਹਥਿਆਰ ਜਿਸ ਵਿਚ ਇਕ ਕਰਬਾਈਨ, 1 ਬà©à¨²à¨Ÿà¨ªà¨°à©‚ਫ ਜੈਕੇਟ, 3 ਕਿਲੋ ਅਫੀਮ, 7 ਵਾਹਨ, ਅਸਲਾ ਅਤੇ ਕà©à©±à¨² 13.80 ਲੱਖ ਰà©à¨ªà¨ ਦੀ ਨਗਦੀ ਅਤੇ 1700 ਯੂ.à¨à¨¸. ਡਾਲਰ ਉਸ ਤੋਂ ਅਤੇ ਸਹਿਯੋਗੀਆਂ ਤੋਂ ਬਰਾਮਦ ਕੀਤੇ ਗਠਹਨ। ਜ਼ਿਕਰਯੋਗ ਹੈ ਕਿ ਬà©à©±à¨¢à¨¾ ਵਾਸੀ ਪਿੰਡ ਕà©à©±à¨¸à¨¾, ਜ਼ਿਲਾ ਮੋਗਾ ਦੇ ਅਰਮੀਨੀਆ ਵਿਚ ਹੋਣ ਬਾਰੇ ਪਤਾ ਲਗਾਇਆ ਗਿਆ ਸੀ ਅਤੇ ਇੰਟਰਪੋਲ ਵੱਲੋਂ ਜਾਰੀ ਰੈਡ ਕਾਰਨਰ ਨੋਟਿਸ (ਆਰ.à¨à¨¨.ਸੀ.) ਦੇ ਅਧਾਰ 'ਤੇ ਉਸਨੂੰ ਫੜà©à¨¹à¨¿à¨† ਗਿਆ ਸੀ ਅਤੇ ਉਸਨੂੰ ਸà©à¨°à©±à¨–ਿਅਤ ਵਾਪਸ ਲਿਆਉਣ ਲਈ ਯਤਨ ਕੀਤੇ ਗਠਸਨ ਜਿਸ ਤੋਂ ਬਾਅਦ 23 ਨਵੰਬਰ ਨੂੰ ਪੰਜਾਬ ਪà©à¨²à¨¸ ਵੱਲੋਂ ਉਸਨੂੰ ਆਈ.ਜੀ.ਆਈ. à¨à¨…ਰਪੋਰਟ ਦਿੱਲੀ ਵਿਖੇ ਗà©à¨°à¨¿à¨«à¨¤à¨¾à¨° ਕੀਤਾ ਗਿਆ। ਬà©à©±à¨¢à©‡ ਦੀ ਗà©à¨°à¨¿à¨«à¨¤à¨¾à¨°à©€ ਅਤੇ ਉਸਨੂੰ ਪੰਜਾਬ ਵਾਪਸ ਲਿਆਉਣਾ ਪੰਜਾਬ ਪà©à¨²à¨¸ ਦੀ ਇਕ ਵੱਡੀ ਸਫ਼ਲਤਾ ਹੈ। ਪਿਛਲੇ 2 ਸਾਲਾਂ ਦੌਰਾਨ ਇਹ ਪੰਜਾਬ ਦਾ ਮà©à©±à¨– ਸਰਗਰਮ ਗੈਂਗਸਟਰ ਬਣਾ ਗਿਆ ਸੀ। ਬà©à©±à¨¢à©‡ ਅਤੇ ਉਸਦੇ ਸਾਥੀਆਂ ਵੱਲੋਂ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਵਿਚ ਡਰ ਤੇ ਆਤੰਕ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਸੀ। ਹà©à¨£ ਤੱਕ ਬà©à©±à¨¢à©‡ ਅਤੇ ਉਸਦੇ 15 ਸਾਥੀਆਂ ਦੀ ਗà©à¨°à¨¿à¨«à¨¤à¨¾à¨°à©€ ਨਾਲ ਕਤਲ, ਫਿਰੌਤੀ/ਕਾਰ ਖੋਹਣ ਅਤੇ ਲà©à©±à¨Ÿà¨¾à¨‚-ਖੋਹਾਂ ਦੇ 10 ਮਾਮਲਿਆਂ ਦੇ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਬà©à©±à¨¢à©‡ ਅਤੇ ਉਸਦੇ ਸਾਥੀਆਂ ਵੱਲੋਂ ਕੀਤੇ ਗਠਖà©à¨²à¨¾à¨¸à¨¿à¨†à¨‚ ਦੇ ਆਧਾਰ 'ਤੇ ਇਨà©à¨¹à¨¾à¨‚ ਖਿਲਾਫ਼ 4 ਹੋਰ à¨à¨«.ਆਰ.ਆਰ ਦਰਜ ਕੀਤੀਆਂ ਗਈਆਂ ਹਨ ਜਿਸ ਸਬੰਧੀ ਅਗਲੇਰੀ ਤਫਤੀਸ਼ ਜਾਰੀ ਹੈ। |