ਆਸਟà©à¨°à©‡à¨²à©€à¨† : ਅੱਗ ਪà©à¨°à¨à¨¾à¨µà¨¿à¨¤ ਇਲਾਕਿਆਂ ‘ਚ ਮਦਦ ਲਈ ਪਹà©à©°à¨šà©€à¨†à¨‚ ਸਿੱਖ ਜਥੇਬੰਦੀਆਂ |
ਮੈਲਬੋਰਨ, -18ਦਸੰਬਰ-(ਮੀਡੀਆਦੇਸਪੰਜਾਬ)- ਦà©à¨¨à©€à¨†à¨‚ ਦੇ ਕਿਸੇ ਵੀ ਖਿੱਤੇ ਵਿੱਚ ਜੇਕਰ ਕੋਈ ਕà©à¨¦à¨°à¨¤à©€ ਆਫਤ ਜਾਂ ਤà©à¨°à¨¾à¨¸à¨¦à©€ ਵਾਪਰਦੀ ਹੈ ਤਾਂ ਗà©à¨°à©‚ ਨਾਨਕ ਨਾਮ ਲੇਵਾ ਸਿੱਖ ਆਪਣਾ ਫਰਜ਼ ਪਛਾਣਕੇ ਉਸ ਜਗà©à¨¹à¨¾ ਪਹà©à©°à¨š ਕੇ ਲੋੜਵੰਦਾਂ ਦੀ ਸੇਵਾ ਕਰਦੇ ਹਨ। ਬੀਤੇ ਕà©à¨ ਦਿਨਾਂ ਤੋਂ ਆਸਟà©à¨°à©‡à¨²à©€à¨† ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਕਈ ਇਲਾਕਿਆਂ ਵਿੱਚ à¨à¨¿à¨†à¨¨à¨• ਅੱਗ ਨਾਲ ਲੋਕਾਂ ਦਾ ਜਾਨੀ ਅਤੇ ਮਾਲੀ ਨà©à¨•à¨¸à¨¾à¨¨ ਹੋਇਆ ਹੈ। ਪà©à¨°à¨¶à¨¾à¨¸à¨¨ ਵੱਲੋਂ ਕà©à¨ ਖੇਤਰਾਂ ਵਿੱਚ
à¨à¨®à¨°à¨œà©ˆà¨‚ਸੀ ਵੀ ਘੋਸ਼ਿਤ ਕੀਤੀ ਗਈ ਜਿਸ ਅਧੀਨ ਮਨà©à©±à¨–ਤਾ ਦੀ ਸੇਵਾ ਸਮਠਕੇ ਤà©à¨°à©°à¨¤ ਕਾਰਵਾਈ
ਕਰਦਿਆਂ ਖਾਲਸਾ à¨à¨¡ ਅਤੇ ਹੋਰ ਸਿੱਖ ਜਥੇਬੰਦੀਆਂ ਅੱਗ ਪੀੜਤ ਲੋਕਾਂ ਦੀ ਸੇਵਾ ਵਿੱਚ
ਲੱਗੀਆਂ ਹੋਈਆਂ ਹਨ।
ਬੀਤੇ ਦਿਨੀਂ ਮੈਲਬੋਰਨ ਦੇ ਗà©à¨°à¨¦à©à¨†à¨°à¨¾ ਸà©à¨°à©€ ਗà©à¨°à©‚ ਸਿੰਘ ਸà¨à¨¾ ਕਰੇਗੀਬਰਨ ਅਤੇ ਆਸਟà©à¨°à©‡à¨³à©€à¨…ਨ ਸਿੱਖ ਸà©à¨ªà©‹à¨°à¨Ÿ ਵੱਲੋਂ ਸਾਂà¨à©‡ ਤੌਰ ‘ਤੇ ਪà©à¨°à¨à¨¾à¨µà¨¿à¨¤ ਇਲਾਕੇ `ਬਰੇਡਵà©à©±à¨¡` ਵਿੱਚ ਲੋਕਾਂ ਲਈ ਰਾਹਤ ਸਮੱਗਰੀ à¨à©‡à¨œà©€ ਗਈ ਜਿਸ ਵਿੱਚ ਰੋਜ਼ਾਨਾ ਜ਼ਿੰਦਗੀ ਵਿੱਚ ਵਰਤਣ ਵਾਲੀਆਂ ਚੀਜ਼ਾਂ ਦੇ 350 ਡੱਬੇ ਸ਼ਾਮਲ ਹਨ। ਆਸਟà©à¨°à©‡à¨³à©€à¨…ਨ ਸਿੱਖ ਸà©à¨ªà©‹à¨°à¨Ÿ ਦੇ ਨà©à©°à¨®à¨¾à¨‡à¨¦à©‡ ਮਨਪà©à¨°à©€à¨¤ ਸਿੰਘ ਸਪਰਾ ਨੇ ਦੱਸਿਆ ਕਿ ਇਸ ਕਾਰਜ ਵਿੱਚ ਵੱਖ-ਵੱਖ ਗà©à¨°à©‚ ਘਰਾਂ ਅਤੇ ਸਿੱਖ ਸੰਗਤ ਦਾ ਸਹਿਯੋਗ ਮਿਲ ਰਿਹਾ ਹੈ। |