ਦà©à¨¨à©€à¨† ਦੇ 8 ਅਜੂਬਿਆਂ ਦੀ ਸੂਚੀ ਵਿਚ ਸ਼ਾਮਲ ਹੋਇਆ ਸਟੈਚੂ ਆਫ ਯੂਨਿਟੀ |
ਨਵੀਂ ਦਿੱਲ –14ਜਨਵਰੀ(ਮੀਡੀਆਦੇਸਪੰਜਾਬ)- ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜ਼ੇਸ਼ਨ (à¨à©±à¨¸. ਸੀ.ਓ.) ਨੇ ਸਟੈਚੂ ਆਫ ਯੂਨਿਟੀ ਨੂੰ ਆਪਣੇ 8 ਅਜੂਬਿਆਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਹੈ। ਵਿਦੇਸ਼ ਮੰਤਰੀ à¨à©±à¨¸. ਜੈਸ਼ੰਕਰ ਨੇ ਟਵੀਟ ਕਰ ਕੇ ਇਸਦੀ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਨੇ ਲਿਖਿਆ,‘‘ਮੈਂਬਰ ਦੇਸ਼ਾਂ ਦਰਮਿਆਨ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਅਸੀਂ à¨à©±à¨¸. ਸੀ. ਓ. ਦੇ ਯਤਨ ਦੀ ਸ਼ਲਾਘਾ ਕਰਦੇ ਹਾਂ। ਇਸ ਦੇ 8 ਅਜੂਬਿਆਂ ਦੀ ਲਿਸਟ ਵਿਚ ਸਟੈਚੂ ਆਫ ਯੂਨਿਟੀ ਸ਼ਾਮਲ ਹੈ। ਇਹ ਯਕੀਨਨ ਤੌਰ ’ਤੇ ਇਕ ਪà©à¨°à©‡à¨°à¨£à¨¾ ਦੇ ਰੂਪ ਵਿਚ ਕੰਮ ਕਰੇਗਾ।’’
ਸਟੈਚੂ ਆਫ ਯੂਨਿਟੀ ਦੇ à¨à©±à¨¸. ਸੀ. ਓ. ਦੇ 8 ਅਜੂਬਿਆਂ ਦੀ ਸੂਚੀ ਵਿਚ ਸ਼ਾਮਲ ਹੋਣ ਦਾ ਮਤਲਬ
ਇਹ ਵੀ ਹੈ ਕਿ ਹà©à¨£ à¨à©±à¨¸. ਸੀ. ਓ. ਖà©à¨¦ ਮੈਂਬਰ ਦੇਸ਼ਾਂ ਵਿਚ ਦà©à¨¨à©€à¨† ਦੀ ਸਠਤੋਂ ਉੱਚੀ
ਮੂਰਤੀ ਸਟੈਚੂ ਆਫ ਯੂਨਿਟੀ ਦਾ ਪà©à¨°à¨šà¨¾à¨° ਕਰੇਗਾ। ਤà©à¨¹à¨¾à¨¨à©‚à©° ਦੱਸ ਦੇਈਠਕਿ ਘà©à©°à¨¢ ਚà©à¨•à¨¾à¨ˆ ਦੇ
ਸਾਲ à¨à¨° ਬਾਅਦ ਹੀ ਸਟੈਚੂ ਆਫ ਯੂਨਿਟੀ ਨੂੰ ਰੋਜ਼ਾਨਾ ਦੇਖਣ ਆਉਣ ਵਾਲੇ ਸੈਲਾਨੀਆਂ ਦੀ
ਗਿਣਤੀ ਅਮਰੀਕਾ ਦੇ 133 ਸਾਲ ਪà©à¨°à¨¾à¨£à©‡ ਸਟੈਚੂ ਆਫ ਲਿਬਰਟੀ ਦੇ ਸੈਲਾਨੀਆਂ ਨਾਲੋਂ ਵੱਧ ਹੋ
ਗਈ ਹੈ। ਗà©à¨œà¨°à¨¾à¨¤ ਸਥਿਤ ਇਸ ਯਾਦਗਾਰ ਨੂੰ ਦੇਖਣ ਔਸਤਨ 15 ਹਜ਼ਾਰ ਤੋਂ ਵੱਧ ਸੈਲਾਨੀ ਰੋਜ਼
ਪਹà©à©°à¨š ਰਹੇ ਹਨ।
ਸਟੈਚੂ ਆਫ ਯੂਨਿਟੀ ਦੇਸ਼ ਦੇ ਪਹਿਲੇ ਗà©à¨°à¨¹à¨¿ ਮੰਤਰੀ ਸਰਦਾਰ ਵੱਲਠà¨à¨¾à¨ˆ ਪਟੇਲ ਦਾ 185 ਮੀਟਰ ਉਚਾ ਬà©à©±à¨¤ ਹੈ। ਇਹ ਦà©à¨¨à©€à¨† ਦਾ ਸਠਤੋਂ ਉੱਚਾ ਬà©à©±à¨¤ ਹੈ। ਇਹ ਬà©à©±à¨¤ ਗà©à¨œà¨°à¨¾à¨¤ ਵਿਚ ਕੇਵੜੀਆ ਕਾਲੋਨੀ ਵਿਚ ਨਰਬਦਾ ਨਦੀ ’ਤੇ ਸਰਦਾਰ ਸਰੋਵਰ ਬੰਨà©à¨¹ ਦੇ ਨੇੜੇ ਸਥਿਤ ਹੈ। |