ਕਿਉਂ ਫਲਾਪ ਹੋਈ 'ਮੈਂ ਔਰ ਮਿਸੇਜ ਖੰਨਾ'? |
ਦੀਵਾਲੀ 'ਤੇ ਤਿੰਨ ਫਿਲਮਾਂ 'ਆਲ ਦ ਬੈਸਟ', 'ਬਲਿਊ' ਅਤੇ 'ਮੈਂ ਔਰ ਮਿਸੇਜ ਖੰਨਾ' ਦਾ ਪà©à¨°à¨¦à¨°à¨¶à¨¨ ਹੋਇਆ। 'ਬਲਿਊ' ਅਤੇ 'ਆਲ ਦ ਬੈਸਟ' ਨੂੰ ਚੰਗੀ ਸ਼à©à¨°à©‚ਆਤ ਮਿਲੀ, ਪਰ 'ਮੈਂ ਔਰ ਮਿਸੇਜ ਖੰਨਾ' ਸਲਮਾਨ ਖਾਨ ਅਤੇ ਕਰੀਨਾ ਕਪੂਰ ਵਰਗੇ ਸਿਤਾਰੇ ਹੋਣ ਦੇ ਬਾਵਜੂਦ ਦਰਸ਼ਕਾਂ ਨੂੰ ਆਕਰਸ਼ਿਤ ਨਹੀਂ ਕਰ ਸਕੀ।
ਇਸ ਫਿਲਮ ਦਾ ਬਾਕਸ ਆਫਿਸ ਨਤੀਜਾ ਆ ਗਿਆ ਹੈ ਅਤੇ ਇਹ ਫਲਾਪ ਹੋ ਗਈ ਹੈ। ਫਲਾਪ ਹੋਣ ਤੋਂ ਬਾਅਦ ਬਾਲੀਵà©à©±à¨¡ ਵਿੱਚ ਫਿਲਮ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ ਅਤੇ ਉਹਨਾਂ ਕਾਰਨਾਂ ਨੂੰ ਲੱà¨à¨¿à¨† ਜਾਂਦਾ ਹੈ, ਜਿਸਦੇ ਕਾਰਨ ਫਿਲਮ ਫਲਾਪ ਹੋਈ।
ਫਿਲਮ ਦੇ ਨਿਰਮਾਤਾ ਸੋਹੇਲ ਖਾਨ ਨੂੰ ਲੱਗਦਾ ਹੈ ਕਿ ਫਿਲਮ ਦਾ ਪà©à¨°à¨¦à¨°à¨¶à¨¨ ਸਹੀ ਸਮੇਂ 'ਤੇ ਨਹੀਂ ਕੀਤਾ ਗਿਆ। ਦੀਵਾਲੀ 'ਤੇ ਲੋਕ ਹਲਕੀ-ਫà©à¨²à¨•à©€ ਫਿਲਮ ਦੇਖਣ ਦੇ ਮੂਡ ਵਿੱਚ ਰਹਿੰਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਜੇਕਰ ਇਸ ਫਿਲਮ ਨੂੰ ਵੈਲੇਨਟਾਈਨ ਡੇ ਦੇ ਆਸਪਾਸ ਰਿਲੀਜ਼ ਕੀਤਾ ਜਾਂਦਾ ਤਾਂ ਵਧੀਆ ਨਤੀਜੇ ਮਿਲਦੇ।
ਨਿਰਦੇਸ਼ਕ ਪà©à¨°à©‡à¨® ਸੋਨੀ ਦਾ ਮੰਨਣਾ ਹੈ ਕਿ ਉਹਨਾਂ ਦੀ ਨੀਤੀ ਫਿਲਮ ਦੀ ਅਸਫ਼ਲਤਾ ਲਈ ਦੋਸ਼ੀ ਹੈ। ਉਹਨਾਂ ਨੇ ਜਾਣ-ਬà©à©±à¨ ਕੇ ਫਿਲਮ ਦਾ ਪà©à¨°à¨®à©‹à¨¶à¨¨ ਘੱਟ ਕੀਤਾ। ਉਹਨਾਂ ਦਾ ਮੰਨਣਾ ਹੈ ਕਿ 'ਵਾਂਟੇਡ' ਦੇ ਪà©à¨°à¨šà¨¾à¨° ਦੇ ਦੌਰਾਨ ਸਲਮਾਨ ਮੀਡੀਆ ਵਿੱਚ ਛਾਠਰਹੇ ਅਤੇ ਦਰਸ਼ਕ ਉਹਨਾਂ ਨੂੰ ਜਿਆਦਾ ਦੇਖ ਕੇ ਬੋਰ ਨਾ ਹੋਣ, ਇਸ ਲਈ ਉਹਨਾਂ ਨੇ ਫਿਲਮ ਦੀ ਪਬਲਿਸਿਟੀ ਘੱਟ ਕੀਤੀ। ਫਿਲਮ ਦੀ ਕਹਾਣੀ, ਅà¨à¨¿à¨¨à©ˆ, ਨਿਰਦੇਸ਼ਨ ਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਹੈ। ਅਸਲੀ ਕਾਰਨ ਤਾਂ ਉੱਥੇ ਹੀ ਛà©à¨ªà¨¿à¨† ਹੋਇਆ ਹੈ।
|