ਜਦੋਂ ਤਕ ਦਿੱਲੀ ਚ ਈਮਾਨਦਾਰ ਸਰਕਾਰ ਹੈ, ਮਾਪਿਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ : ਕੇਜਰੀਵਾਲ |
ਨਵੀਂ ਦਿੱਲੀ :-19ਜਨਵਰੀ(ਮੀਡੀਆਦੇਸਪੰਜਾਬ)- ਅਰਵਿੰਦ ਕੇਜਰੀਵਾਲ ਨੇ à¨à¨¤à¨µà¨¾à¨° ਨੂੰ ਸਕੂਲਾਂ 'ਚ ਪੜà©à¨¹à¨¨ ਵਾਲੇ ਬੱਚਿਆਂ ਦੇ ਮਾਪਿਆਂ ਨੂੰ à¨à¨°à©‹à¨¸à¨¾ ਦਿੱਤਾ ਹੈ ਕਿ ਜਦੋਂ ਤਕ ਦਿੱਲੀ 'ਚ ਉਨà©à¨¹à¨¾à¨‚ ਦੀ 'ਈਮਾਨਦਾਰ ਸਰਕਾਰ' ਸੱਤਾ 'ਚ ਹੈ, ਕਿਸੇ ਵੀ ਪà©à¨°à¨¾à¨ˆà¨µà©‡à¨Ÿ ਸਕੂਲ ਨੂੰ ਮਨਮਾਨੇ ਢੰਗ ਨਾਲ ਫੀਸ ਵਧਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨà©à¨¹à¨¾à¨‚ ਨੇ ਕਿਹਾ ਕਿ ਪਿਛਲੇ 5 ਸਾਲਾਂ ਵਾਂਗ ਉਨà©à¨¹à¨¾à¨‚ ਦੀ ਸਰਕਾਰ ਅੱਗੇ ਵੀ ਦਿੱਲੀ ਵਿਚ ਸਕੂਲ ਫੀਸ 'ਤੇ ਕੰਟਰੋਲ ਰੱਖੇਗੀ। ਕੇਜਰੀਵਾਲ ਨੇ ਹਿੰਦੀ 'ਚ ਟਵੀਟ ਕਰ ਕੇ ਕਿਹਾ ਕਿ ਜਦੋਂ ਤਕ ਦਿੱਲੀ 'ਚ ਈਮਾਨਦਾਰ ਸਰਕਾਰ ਹੈ, ਮਾਪਿਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਦਿੱਲੀ ਦੇ ਕਿਸੇ ਵੀ ਪà©à¨°à¨¾à¨ˆà¨µà©‡à¨Ÿ ਸਕੂਲ ਨੂੰ ਫੀਸ ਦੀ ਮਨਮਾਨੀ ਨਹੀਂ ਕਰਨ ਦੇਵਾਂਗੇ। ਪਿਛਲੇ 5 ਸਾਲਾਂ ਵਾਂਗ ਅੱਗੇ ਵੀ ਫੀਸ 'ਤੇ ਕੰਟਰੋਲ ਰੱਖਾਂਗੇ। ਕੇਜਰੀਵਾਲ ਦਾ ਇਹ ਬਿਆਨ 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸà¨à¨¾ ਚੋਣਾਂ ਤੋਂ ਪਹਿਲਾਂ ਆਇਆ ਹੈ। ਇੱਥੇ ਦੱਸ ਦੇਈਠਕਿ ਦਿੱਲੀ ਸਰਕਾਰ ਨੇ ਅਪà©à¨°à©ˆà¨² 2018 ਵਿਚ ਇਕ ਸਰਕੂਲਰ ਜਾਰੀ ਕਰ ਕੇ ਸਰਕਾਰੀ ਜ਼ਮੀਨ 'ਤੇ ਚੱਲ ਰਹੇ ਗੈਰ-ਸਰਕਾਰੀ ਸਹਾਇਤਾ ਪà©à¨°à¨¾à¨ªà¨¤ ਸਕੂਲਾਂ ਦੇ ਡਾਇਰੈਕਟੋਰੇਟ ਆਫ à¨à¨œà©‚ਕੇਸ਼ਨ ਦੀ ਮਨਜ਼ੂਰੀ ਦੇ ਬਿਨਾਂ ਟਿਊਸ਼ਨ ਫੀਸ 'ਚ ਵਾਧਾ ਕਰਨ 'ਤੇ ਪਾਬੰਦੀ ਲਾ ਦਿੱਤੀ ਸੀ। ਉਸ ਸਾਲ ਮਈ 'ਚ ਸਰਕਾਰ ਨੇ 575 ਪà©à¨°à¨¾à¨ˆà¨µà©‡à¨Ÿ ਸਕੂਲਾਂ ਨੂੰ ਇਹ ਵੀ ਨਿਰੇਦਸ਼ ਦਿੱਤਾ ਸੀ ਕਿ ਉਹ ਜੂਨ 2016 ਤੋਂ ਜਨਵਰੀ 2018 ਦਰਮਿਆਨ ਵਸੂਲੀ ਗਈ ਵੱਧ ਫੀਸ ਨੂੰ 9 ਫੀਸਦੀ ਵਿਆਜ ਨਾਲ ਮਾਪਿਆਂ ਨੂੰ ਵਾਪਸ ਕਰਨ। |