30 ਸਾਲਾਂ ਦਾ ਦਰਦ ਸੀਨੇ ਚ ਦਫਨ, ਕਸ਼ਮੀਰੀ ਪੰਡਤਾਂ ਨੂੰ ਅੱਜ ਵੀ ਘਰ ਵਾਪਸੀ ਦੀ ਉਡੀਕ |
ਸ਼à©à¨°à©€à¨¨à¨—ਰ :-19ਜਨਵਰੀ(ਮੀਡੀਆਦੇਸਪੰਜਾਬ)-ਜਨਵਰੀ ਦਾ ਮਹੀਨਾ ਪੂਰੀ ਦà©à¨¨à©€à¨† ਵਿਚ ਨਵੇਂ ਸਾਲ ਲਈ ਇਕ ਉਮੀਦ ਲੈ ਕੇ
ਆਉਂਦਾ ਹੈ ਪਰ ਕਸ਼ਮੀਰੀ ਪੰਡਤਾਂ ਲਈ ਇਹ ਮਹੀਨਾ ਦà©à©±à¨–, ਦਰਦ ਅਤੇ ਨਿਰਾਸ਼ਾ ਨਾਲ à¨à¨°à¨¿à¨† ਹੈ।
ਕਰੀਬ 30 ਸਾਲ ਪਹਿਲਾਂ ਕਸ਼ਮੀਰ ਤੋਂ ਕਸ਼ਮੀਰੀ ਪੰਡਤਾਂ ਦਾ ਪਲਾਇਨ ਹੋਇਆ। ਇਸ ਦਰਮਿਆਨ
ਕਿੰਨੀਆਂ ਹੀ ਸਰਕਾਰਾਂ ਬਦਲੀਆਂ, ਇੱਥੋਂ ਤਕ ਕਿ ਪੀੜà©à¨¹à©€à¨†à¨‚ ਤਕ ਬਦਲ ਗਈਆਂ ਪਰ ਕਸ਼ਮੀਰੀ
ਪੰਡਤਾਂ ਦੀ ਘਰ ਵਾਪਸੀ ਅਤੇ ਨਿਆਂ ਲਈ ਲੜਾਈ ਅੱਜ ਵੀ ਜਾਰੀ ਹੈ।
ਪਲਾਇਨ ਦੀ ਕਹਾਣੀ ਕਿਸੇ ਤੋਂ ਲà©à©±à¨•à©€ ਨਹੀਂ ਹੈ। 1 ਜਨਵਰੀ 1990 'ਚ ਜੋ ਹੋਇਆ, ਉਸ ਦਾ ਜ਼ਿਕਰ ਕਰਦੇ-ਕਰਦੇ 30 ਸਾਲ ਬੀਤ ਗਠਪਰ ਪੀੜਤ ਕਸ਼ਮੀਰੀ ਪੰਡਤਾਂ ਲਈ ਕà©à¨ ਨਹੀਂ ਬਦਲਿਆ। ਜੋ ਬਦਲਿਆ ਰਿਹਾ ਹੈ, ਉਹ ਹੈ ਇਸ à¨à¨¾à¨ˆà¨šà¨¾à¨°à©‡ ਦਾ ਅਕਸ, ਸੱà¨à¨¿à¨†à¨šà¨¾à¨°, ਰੀਤੀ-ਰਿਵਾਜ, à¨à¨¾à¨¶à¨¾, ਮੰਦਰ ਅਤੇ ਹੋਰ ਧਾਰਮਿਕ ਸਥਲ ਹੌਲੀ-ਹੌਲੀ ਸਮੇਂ ਦੀ ਜਾਲ 'ਚ ਲà©à¨ªà¨¤ ਹੋਣ ਦੇ ਕਗਾਰ 'ਤੇ ਹਨ। ਜੇਹਾਦੀ ਇਸਲਾਮਿਕ ਤਾਕਤਾਂ ਨੇ ਕਸ਼ਮੀਰੀ ਪੰਡਤਾਂ 'ਤੇ ਅਜਿਹਾ ਕਹਿਰ ਢਾਹਿਆ ਕਿ ਉਨà©à¨¹à¨¾à¨‚ ਲਈ ਸਿਰਫ ਤਿੰਨ ਬਦਲ ਸਨ- ਧਰਮ ਬਦਲੋ, ਮਰੋ ਜਾਂ ਪਲਾਇਨ ਕਰੋ।
ਚੌਰਾਹਿਆਂ ਅਤੇ ਮਸਜਿਦਾਂ ਵਿਚ ਲਾਊਡਸਪੀਕਰਾਂ ਨਾਲ à¨à¨²à¨¾à¨¨ ਕੀਤਾ ਜਾਣ ਲੱਗਾ ਕਿ ਪੰਡਤ ਘਾਟੀ ਛੱਡ ਦੇਣ, ਨਹੀਂ ਤਾਂ ਅੰਜ਼ਾਮ ਮਾੜਾ ਹੋਵੇਗਾ। 19 ਜਨਵਰੀ 1990 ਨੂੰ ਦਿੱਤੀ ਗਈ ਇਹ ਧਮਕੀ ਮਹਿਜ ਇਕ ਧਮਕੀ ਨਹੀਂ ਸੀ, ਇਸ ਦੇ ਨਾਲ ਅੰਜ਼ਾਮ à¨à©à¨—ਤਣ ਦੀ ਚਿਤਾਵਨੀ ਦਿੱਤੀ ਅਤੇ ਇਸ 'ਤੇ ਅਮਲ ਵੀ ਹੋਇਆ। ਮਸਜਿਦਾਂ ਤੋਂ à¨à¨¾à¨°à¨¤ ਵਿਰੋਧੀ ਅਤੇ ਪੰਡਤਾਂ ਵਿਰà©à©±à¨§ ਨਾਅਰੇ ਲੱਗਣ ਲੱਗੇ। ਹਾਲਾਤ ਇਹੋ ਜਿਹੇ ਹੋ ਗਠਸਨ ਕਿ ਕਸ਼ਮੀਰੀ ਪੰਡਤਾਂ ਨਾਲ ਆਠਦਿਨ ਅਗਵਾ ਕਰ ਕੇ ਕà©à©±à¨Ÿà¨®à¨¾à¨° ਕੀਤੀ ਜਾਂਦੀ ਸੀ। ਪੰਡਤਾਂ ਦੇ ਘਰਾਂ 'ਤੇ ਪੱਥਰਬਾਜ਼ੀ, ਮੰਦਰਾਂ 'ਤੇ ਹਮਲੇ ਲਗਾਤਾਰ ਹੋ ਰਹੇ ਸਨ। ਘਾਟੀ 'ਚ ਉਸ ਸਮੇਂ ਕਸ਼ਮੀਰੀ ਪੰਡਤਾਂ ਦੀ ਮਦਦ ਲਈ ਕੋਈ ਨਹੀ ਸੀ, ਨਾ ਤਾਂ ਪà©à¨²à¨¸, ਨਾ ਪà©à¨°à¨¶à¨¾à¨¸à¨¨, ਨਾ ਕੋਈ ਨੇਤਾ ਅਤੇ ਨਾ ਹੀ ਕੋਈ ਮਨà©à©±à¨–à©€ ਅਧਿਕਾਰ ਦੇ ਲੋਕ।
ਅੰਕੜੇ ਦੱਸਦੇ ਹਨ ਕਿ ਸਾਲ 1990 ਖਤਮ ਹà©à©°à¨¦à©‡-ਹà©à©°à¨¦à©‡ 3,50,000 ਪੰਡਤ ਘਾਟੀ ਛੱਡ ਚà©à©±à¨•à©‡ ਸਨ। ਇਨà©à¨¹à¨¾à¨‚ ਲੋਕਾਂ ਨੇ ਜੰਮੂ ਸਮੇਤ ਦੇਸ਼ ਦੇ ਦੂਜੇ ਹਿੱਸਿਆਂ 'ਚ ਸ਼ਰਨ ਲਈ। ਜੋ ਪੰਡਤ ਘਾਟੀ 'ਚ ਬਚ ਗà¨, ਉਨà©à¨¹à¨¾à¨‚ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ। 30 ਸਾਲ ਬੀਤ ਗਠਪਰ ਕਸ਼ਮੀਰੀ ਪੰਡਤਾਂ ਵਿਰà©à©±à¨§ ਹੋਠਕਿਸੇ ਵੀ ਕੇਸ ਵਿਚ ਅੱਜ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪਲਾਇਨ ਮਗਰੋਂ ਕਸ਼ਮੀਰੀ ਪੰਡਤਾਂ ਦੇ ਘਰਾਂ ਦੀ ਲà©à©±à¨Ÿ-ਖੋਹ ਕੀਤੀ ਗਈ, ਕਈ ਮਕਾਨ ਸਾੜ ਦਿੱਤੇ ਗà¨à¥¤ ਕਸ਼ਮੀਰੀ ਪੰਡਤਾਂ ਮà©à¨¤à¨¾à¨¬à¨• ਡਰ, ਸ਼ੋਸ਼ਣ, ਤਸੀਹੇ ਨਾਲ ਪੀੜਤ ਪੰਡਤਾਂ ਲਈ ਕਿਸੇ ਨੇ ਅੱਜ ਤਕ ਕੋਈ ਆਵਾਜ਼ ਨਹੀਂ ਚà©à©±à¨•à©€ ਹੈ। ਕਸ਼ਮੀਰੀ ਪੰਡਤਾਂ ਨੂੰ ਅੱਜ ਵੀ ਨਿਆਂ ਦੀ ਉਡੀਕ ਹੈ। ਸਾਲ 2020 ਇਕ ਨਵੇਂ ਯà©à©±à¨— ਦੀ ਸ਼à©à¨°à©‚ਆਤ ਹੈ। 3 ਦਹਾਕੇ ਬੀਤ ਜਾਣ ਤੋਂ ਬਾਅਦ ਵੀ ਇਸ à¨à¨¾à¨ˆà¨šà¨¾à¨°à©‡ ਲਈ ਘਰ ਵਾਪਸੀ ਦੀ ਰਾਹ ਆਸਾਨ ਨਹੀਂ ਹੈ। ਮਗਰ ਉਮੀਦ ਜ਼ਰੂਰ ਜਾਗੀ ਹੈ। |