ਦਿੱਲੀ ਵਿਧਾਨ ਸਭਾ ਚੋਣਾਂ : ਹਰ ਸੀਟ ਤੇ ਧਿਆਨ ਰੱਖ ਰਹੇ ਹਨ ਮੋਦੀ-ਸ਼ਾਹ
(ਮੀਡੀਦੇਸਪੰਜਾਬ)- ਭਾਜਪਾ ਹਾਈਕਮਾਨ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਈ ਮਾਮਲਿਆਂ 'ਚ ਅਜੇ ਉਲਝੀ ਹੋਈ ਹੈ। ਪਾਰਟੀ ਨੇ ਅਜੇ ਤਕ ਇਹ ਫੈਸਲਾ ਨਹੀਂ ਕੀਤਾ ਕਿ ਕੀ ਇਨ੍ਹਾਂ ਚੋਣਾਂ 'ਚ ਲੋਕ ਸਭਾ ਦੇ ਕਿਸੇ ਮੌਜੂਦਾ ਮੈਂਬਰ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ। ਦਿੱਲੀ ਦੇ ਇਕ ਸਾਬਕਾ ਮੁੱਖ ਮੰਤਰੀ ਸਵ. ਸਾਹਿਬ ਸਿੰਘ ਵਰਮਾ ਦੇ ਬੇਟੇ ਅਤੇ ਲੋਕ ਸਭਾ ਦੇ ਇਕ